ਇਸ ਸੰਸਾਰ ਸਾਗਰ ਨੂੰ ਪਾਰ ਕਰਨ ਲਈ ਬ੍ਰਾਹਮਣ ਰੂਪੀ ਕਿਸ਼ਤੀ ਪ੍ਰਸ਼ੰਸਾ ਦੇ ਯੋਗ ਹੈ, ਜੋ ਉਲਟੀ ਦਿਸ਼ਾ ਵੱਲ ਵੱਗਦੀ ਹੈ। ਇਸ ਕਿਸ਼ਤੀ 'ਚ ਉੱਪਰ ਬੈਠਣ ਵਾਲੇ ਪਾਰ ਨਹੀਂ ਹੁੰਦੇ ਪਰ ਹੇਠਾਂ ਬੈਠਣ ਵਾਲੇ ਪਾਰ ਹੋ ਜਾਂਦੇ ਹਨ। ਇਸ ਲਈ ਸਦਾ ਨਿਮਰਤਾ ਦਾ ਹੀ ਵਿਵਹਾਰ ਕਰਨਾ ਚਾਹੀਦਾ ਹੈ।
ਇਸ ਦਾ ਮਤਲਬ ਇਹ ਹੈ ਕਿ ਜੋ ਲੋਕ ਬ੍ਰਾਹਮਣਾਂ ਪ੍ਰਤੀ ਨਿਮਰ ਰਹਿੰਦੇ ਹਨ, ਉਨ੍ਹਾਂ ਦੀ ਸੇਵਾ ਕਰਦੇ ਹਨ, ਉਨ੍ਹਾਂ ਦਾ ਪਾਰ -ਉਤਾਰਾ ਹੋ ਜਾਂਦਾ ਹੈ ਪਰ ਜੋ ਬ੍ਰਾਹਮਣਾਂ ਦੇ ਸਾਹਮਣੇ ਆਪਣੇ ਵਡੱਪਣ ਦਾ ਰੋਅਬ ਝਾੜਦੇ ਹਨ, ਆਪਣਾ ਹੰਕਾਰ ਦਿਖਾਉਂਦੇ ਹਨ, ਉਨ੍ਹਾਂ ਦਾ ਪਾਰ-ਉਤਾਰਾ ਨਹੀਂ ਹੋ ਸਕਦਾ।
ਖਾਮੋਸ਼ੀ ਦੀ ਬਜਾਏ ਸੱਚ ਬੋਲਣਾ ਚੰਗਾ
NEXT STORY