ਨਵੀਂ ਦਿੱਲੀ- ਭਾਰਤੀ ਸਮਾਰਟਫੋਨ ਮੇਕਰ ਕੰਪਨੀ ਲਾਵਾ ਦਾ ਨਵਾਂ ਫਲੈਗਸ਼ਿਪ ਸਮਾਰਟਫੋਨ ਲਾਵਾ ਆਈਰਿਸ ਐਕਸ8 ਅੱਜ ਤੋਂ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਦੇ ਇਲਾਵਾ ਇਹ ਸਮਾਰਟਫੋਨ ਦੇਸ਼ ਭਰ ਦੇ ਰਿਟੇਲ ਸਟੋਰ 'ਤੇ ਵੀ ਮਿਲੇਗਾ। ਲਾਵਾ ਆਈਰਿਸ ਐਕਸ8 ਲਾਵਾ ਦੀ ਪਾਪੁਲਰ ਐਕਸ ਸੀਰੀਜ਼ ਦਾ ਸਭ ਤੋਂ ਨਵਾਂ ਅਤੇ ਵਧੀਆ ਸਮਾਰਟਫੋਨ ਹੈ।
ਲਾਵਾ ਆਈਰਿਸ ਐਕਸ8 ਦੀਆਂ ਖਾਸ ਗੱਲਾਂ
ਸਕਰੀਨ- 5 ਇੰਚ (1280 ਗੁਣਾ 720) ਐਚ.ਡੀ. ਆਈ.ਪੀ.ਐਸ. ਡਿਸਪਲੇ
ਪ੍ਰੋਸੈਸਰ- 1.4 ਜੀ.ਐਚ.ਜ਼ੈਡ ਓਕਟਾ ਕੋਰ ਮੀਡੀਆ ਟੈਕ ਪ੍ਰੋੋਸੈਸਰ
ਰੈਮ- 2 ਜੀ.ਬੀ., 16 ਜੀ.ਬੀ. ਇੰਟਰਨਲ ਸਟੋਰੇਜ
ਓ.ਐਸ.- ਐਂਡਰਾਇਡ 4.4 ਕਿਟਕੈਟ
ਸਿਮ- ਡਿਊਲ
ਕੈਮਰਾ- 8 ਮੈਗਾਪਿਕਸਲ ਰਿਅਰ ਅਤੇ 3 ਫਰੰਟ
ਬੈਟਰੀ- 2500 ਐਮ.ਏ.ਐਚ.
ਕੀਮਤ- 8999 ਰੁਪਏ
ਕਾਲੇ ਧਨ ਮਾਮਲੇ ਦੀ ਜਾਂਚ 'ਚ ਹੋਈ ਕਾਫੀ ਤਰੱਕੀ
NEXT STORY