ਮੁੰਬਈ- ਗਲੈਮਰ ਵਰਲਡ ਤੇ ਕ੍ਰਿਕਟ ਦਾ ਰਿਸ਼ਤਾ ਕਾਫੀ ਪੁਰਾਣਾ ਹੈ। ਪੂਨਮ ਪਾਂਡੇ ਦੀ ਸਹੁੰ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗੀ, ਜਿਸ ਵਿਚ ਪਿਛਲੇ ਵਰਲਡ ਕੱਪ ਦੌਰਾਨ ਪੂਨਮ ਨੇ ਐਲਾਨ ਕੀਤਾ ਸੀ ਕਿ ਜੇਕਰ ਭਾਰਤ ਇਹ ਮੈਚ ਜਿੱਤਦਾ ਹੈ ਤਾਂ ਉਹ ਆਪਣੇ ਕੱਪੜੇ ਉਤਾਰ ਦੇਵੇਗੀ। ਇਸ ਤੋਂ ਬਾਅਦ ਉਸ ਨੇ ਟਵਿਟਰ 'ਤੇ ਆਪਣੀ ਨਿਊਡ ਤਸਵੀਰ ਵੀ ਪੋਸਟ ਕੀਤੀ ਸੀ।
ਪੂਨਮ ਨੇ ਇਸ ਵਾਰ ਅਜਿਹੀ ਕੋਈ ਸਹੁੰ ਤਾਂ ਨਹੀਂ ਲਈ ਪਰ ਸਵੇਰ ਤੋਂ ਉਹ ਲਗਾਤਾਰ ਸੋਸ਼ਲ ਸਾਈਟਸ 'ਤੇ ਪੋਸਟ ਕਰ ਰਹੀ ਹੈ। ਇਸ ਜਿੱਤ 'ਤੇ ਪੂਨਮ ਨੇ ਟਵੀਟ ਕਰਕੇ ਟੀਮ ਇੰਡੀਆ ਨੂੰ ਵਧਾਈ ਵੀ ਦਿੱਤੀ ਹੈ। ਪੂਨਮ ਨੇ ਇਸ ਤੋਂ ਪਹਿਲਾਂ ਫੇਸਬੁੱਕ ਪੇਜ 'ਤੇ ਸੁਰੇਸ਼ ਰੈਨਾ ਲਈ ਪੋਸਟ ਸਾਂਝੀ ਕੀਤੀ ਹੈ।
ਆਮਿਰ ਖਾਨ ਦੀ ਬੇਟੀ ਬਣੇਗੀ ਕੰਗਨਾ!
NEXT STORY