ਐਡੀਲੇਡ, ਪਾਕਿਸਤਾਨ ਵਿਰੁੱਧ ਵਿਸ਼ਵ ਕੱਪ 'ਚ ਅੱਜ ਆਪਣੀ ਮੁਹਿੰਮ ਦਾ ਜੇਤੂ ਆਗ਼ਾਜ਼ ਕਰਨ ਵਾਲੀ ਟੀਮ ਇੰਡੀਆ ਨੂੰ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਦੇ ਰੂਪ 'ਚ ਨਵਾਂ ਪ੍ਰਸ਼ੰਸਕ ਮਿਲਿਆ। 17 ਵਾਰ ਦੇ ਗ੍ਰੈਂਡ ਸਲੈਮ ਜੇਤੂ ਫੈਡਰਰ ਨੇ ਆਪਣੇ ਫੇਸਬੁੱਕ ਪੇਜ 'ਤੇ ਤਸਵੀਰ ਪੋਸਟ ਕੀਤੀ, ਜਿਸ 'ਚ ਉਹ ਇਕ ਗਿਫਟ ਬਾਕਸ ਵਿਚੋਂ ਭਾਰਤੀ ਟੀਮ ਦੀ ਸ਼ਰਟ ਕੱਢ ਕੇ ਉਸ ਵੱਲ ਸ਼ਲਾਘਾ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ।''
ਵਿਸ਼ਵ ਕੱਪ 'ਚ ਇਕੋ-ਇਕ ਕੈਰੇਬੀਆਈ ਅੰਪਾਇਰ ਹੈ ਵਿਲਸਨ
NEXT STORY