ਲੰਡਨ- ਹਾਲੀਵੁੱੱਡ ਦੀ ਸੁਪਰਮਾਡਲ ਮਿਰਾਂਡਾ ਕੇਰ ਹੌਟ ਫੋਟੋਸ਼ੂਟ ਲਈ ਜਾਣੀ ਜਾਂਦੀ ਹੈ। ਇਸ ਵਾਰੀ ਉਸ ਨੇ ਸਭ ਤੋਂ ਬੋਲਡ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਮਿਰਾਂਡਾ ਕੇਰ ਨੇ 'ਲਵ ਮੈਗਜ਼ੀਨ' ਲਈ ਕਰਵਾਇਆ ਹੈ, ਜਿਸ 'ਚ ਉਸ ਨੇ ਨਿਊਡ ਪੋਜ਼ ਦਿੱਤੇ ਹਨ। ਇਸ ਫੋਟੋਸ਼ੂਟ 'ਚ ਮਿਰਾਂਡਾ ਨੇ ਸਿਰਫ ਕਾਲੇ ਰੰਗ ਦੀ ਪੈਂਟੀ ਹੀ ਪਹਿਨੀ ਹੋਈ ਹੈ। ਹੱਥਾਂ ਨਾਲ ਆਪਣੀ ਬ੍ਰੈਸਟ ਨੂੰ ਲੁਕਾ ਰਹੀ ਮਿਰਾਂਡਾ ਬੇਹੱਦ ਆਕਰਸ਼ਿਤ ਲੱਗ ਰਹੀ ਹੈ। 31 ਸਾਲ ਦੀ ਸੁਪਰਮਾਡਲ ਮਿਰਾਂਡਾ ਕੇਰ ਦੀ ਫਿਗਰ ਨੂੰ ਦੇਖ ਕੇ ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਇਕ ਬੱਚੇ ਦੀ ਮਾਂ ਹੈ। ਜ਼ਿਕਰਯੋਗ ਹੈ ਕਿ ਮਿਰਾਂਡਾ ਕੇਰ ਇਸ ਤੋਂ ਪਹਿਲਾਂ ਵੀ ਕਈ ਮੈਗਜ਼ੀਨਜ਼ ਲਈ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਮਿਰਾਂਡਾ ਦਾ ਇਹ ਅੰਦਾਜ਼ ਵੀ ਉਸ ਦੇ ਫੈਨਜ਼ ਨੂੰ ਜ਼ਰੂਰ ਪਸੰਦ ਆਵੇਗਾ।
ਸਲਮਾਨ ਹਨ ਇਸ ਚੀਜ਼ ਲਈ ਦੀਵਾਨੇ (ਦੇਖੋ ਤਸਵੀਰਾਂ)
NEXT STORY