ਨਵੀਂ ਦਿੱਲੀ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਜਿਹੇ ਪਿਆਰ ਦੇ ਪੰਛੀ ਹਨ ਜੋ ਕਦੇ ਇਸ ਗੱਲ ਦੀ ਫਿਕਰ ਨਹੀਂ ਕਰਦੇ ਹਨ ਕਿ ਉਨ੍ਹਾਂ ਬਾਰੇ ਕੀ ਲਿਖਿਆ ਜਾ ਰਿਹਾ ਹੈ ਅਤੇ ਮੀਡੀਆ ਉਨ੍ਹਾਂ ਬਾਰੇ ਕੀ ਗੱਲਾਂ ਕਰ ਰਿਹਾ ਹੈ। ਇਨ੍ਹਾਂ ਦੋਹਾਂ ਨੂੰ ਇਕ ਕਿਊਟ ਜੋੜੇ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਅਨੁਸ਼ਕਾ ਦੇ ਫਿਲਮ ਦੀ ਪ੍ਰਮੋਸ਼ਨ ਵੀ ਉਸ ਦਿਨ ਸੀ ਜਿਸ ਦਿਨ ਭਾਰਤੀ ਟੀਮ ਦਾ ਮੈਚ ਪਾਕਿਸਤਾਨ ਨਾਲ ਸੀ। 2015 ਦੇ ਵਰਲਡ ਕੱਪ 'ਚ ਭਾਰਤ ਪਾਕਿਸਤਾਨ ਤੋਂ ਜਿੱਤ ਗਿਆ।
ਇਸ ਜਿੱਤ ਦਾ ਸਿਹਰਾ ਵਿਰਾਟ ਕੋਹਲੀ ਦੀ ਨੂੰ ਹੀ ਦਿੱਤਾ ਗਿਆ ਪਰ ਪ੍ਰਸ਼ੰਸ਼ਕਾਂ ਨੇ ਵਿਰਾਟ ਕੋਹਲੀ ਦੇ ਵਧੀਆ ਪ੍ਰਦਰਸ਼ਨ ਲਈ ਅਨੁਸ਼ਕਾ ਨੂੰ ਹੀ ਉਸ ਦੇ ਲਈ ਗੁੱਡ ਲੱਕ ਦੱਸਿਆ ਹੈ।
ਇਸ ਗੱਲ ਬਾਰੇ ਤਾਂ ਹੁਣ ਵਿਰਾਟ ਹੀ ਦੱਸ ਸਕਦੇ ਹਨ ਕਿ ਅਸਲ 'ਚ ਹੀ ਅਨੁਸ਼ਕਾ ਲਈ ਗੁੱਡ ਲੱਕ ਲੈ ਕੇ ਉਨ੍ਹਾਂ ਦੀ ਜ਼ਿੰਦਗੀ 'ਚ ਆਈ ਹੈ। ਅਜਿਹੇ
ਸਕਾਟਲੈਂਡ ਦੇ ਖਿਲਾਫ ਇਕ ਵਾਰ ਘਬਰਾ ਗਈ ਸੀ ਟੀਮ : ਮੈਕੂਲਮ
NEXT STORY