ਪੰਜਾਬ ਦੀਆਂ 122 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਅੱਜ ਸ਼ਾਮ 5 ਵਜੇ ਤੱਕ ਮੁਕੰਮਲ ਹੋ ਗਈਆਂ, ਜਿਨ੍ਹਾਂ ਦੇ ਨਤੀਜੇ ਕੁਝ ਇਸ ਤਰ੍ਹਾਂ ਹਨ।
ਮਜੀਠਾ
ਮਜੀਠਾ ਦੀਆਂ ਕੁਲ 13 ਸੀਟਾਂ 'ਚੋਂ ਅਕਾਲੀ ਦਲ 13 ਦੀਆਂ 13 ਸੀਟਾਂ ਜਿੱਤ ਗਈ ਅਤੇ ਬਾਕੀ ਕਿਸੇ ਵੀ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ ਹੈ।
ਰਈਆ
ਰਈਆ ਦੀਆਂ ਕੁਲ 13 ਸੀਟਾਂ 'ਚੋਂ ਅਕਾਲੀ ਦਲ 8, ਭਾਜਪਾ 0, ਕਾਂਗਰਸ 4 ਅਤੇ ਆਜ਼ਾਦ ਉਮੀਰਵਾਰ ਦੇ ਹਿੱਸੇ 1 ਸੀਟ ਆਈ ਹੈ।
ਜੰਡਿਆਲਾ ਗੁਰੂ
ਜੰਡਿਆਲਾ ਗੁਰੂ ਦੀਆਂ ਕੁਲ 15 ਸੀਟਾਂ 'ਚੋਂ ਅਕਾਲੀ ਦਲ 9, ਭਾਜਪਾ 2, ਕਾਂਗਰਸ 1 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਹਾਸਲ ਕੀਤੀਆਂ ਹਨ।
ਰਾਮਦਾਸ ਨਗਰ
ਰਾਮਦਾਸ ਨਗਰ ਦੀਆਂ 11 ਸੀਟਾਂ 'ਚੋਂ ਅਕਾਲੀ ਦਲ 7, ਆਜ਼ਾਦ 4 ਅਤੇ ਬਾਕੀ ਪਾਰਟੀਆਂ ਦੇ ਉਮੀਦਵਾਰ ਇਕ ਵੀ ਸੀਟ ਨਹੀਂ ਜਿੱਤ ਸਕੇ।
ਕਾਂਗਰਸ ਦੇ ਸਿਰੋਂ ਕੈਪਟਨ ਅਮਰਿੰਦਰ ਦੀ ਜਿੱਤ ਦੀ ਖੁਮਾਰੀ ਉਤਰੀ
NEXT STORY