Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 08, 2026

    12:45:06 AM

  • lightning strikes indigo flight

    ਵੱਡਾ ਹਾਦਸਾ: 17,000 ਫੁੱਟ ਦੀ ਉਚਾਈ 'ਤੇ ਉੱਡ ਰਹੇ...

  • airtel users news

    AIRTEL ਯੂਜ਼ਰਸ ਨੂੰ ਝਟਕਾ! ਹਰ ਮਹੀਨੇ ਜੇਬ 'ਤੇ...

  • akali dal wpd leaders detained

    ਵੱਡੀ ਖ਼ਬਰ: ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ 2...

  • youth baba buddha sahib fair

    ਪੰਜਾਬ 'ਚ ਵੱਡਾ ਹਾਦਸਾ, ਮੇਲਾ ਦੇਖਣ ਜਾਂਦੇ ਤਿੰਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਮਾਰਚ ਮਹੀਨੇ ਦੇ ਵਰਤ-ਤਿਉਹਾਰ ਆਦਿ

DHARM News Punjabi(ਧਰਮ)

ਮਾਰਚ ਮਹੀਨੇ ਦੇ ਵਰਤ-ਤਿਉਹਾਰ ਆਦਿ

  • Updated: 03 Mar, 2015 02:49 PM
Dharm
article
  • Share
    • Facebook
    • Tumblr
    • Linkedin
    • Twitter
  • Comment

3 ਮਾਰਚ : ਮੰਗਲਵਾਰ : ਭੌਮ (ਮੰਗਲਵਾਰ) ਦਾ ਪ੍ਰਦੋਸ਼ ਵਰਤ।
4 ਮਾਰਚ : ਬੁੱਧਵਾਰ : ਚੌਮਾਸੀ ਚੌਦਸ਼ (ਜੈਨ)।
5 ਮਾਰਚ : ਵੀਰਵਾਰ : ਸ਼੍ਰੀ ਸਤ ਨਾਰਾਇਣ ਵਰਤ, ਇਸ਼ਨਾਨ ਦਾਨ ਆਦਿ ਦੀ ਫੱਗਣ ਦੀ ਪੂਰਨਮਾਸ਼ੀ, ਹੋਲੀ ਮਹਾਪੁਰਬ, ਹੋਲਿਕਾ ਦਹਿਨ (ਸ਼ਾਮ ਸਮੇਂ), ਰੰਗ ਮਹੋਤਸਵ, ਚੈਤੰਨਯ ਸ਼੍ਰੀ ਮਹਾਪ੍ਰਭੂ ਜੀ ਅਤੇ ਮੀਰਾ ਜਯੰਤੀ, ਹੋਲਾਸ਼ੱਟਕ (ਹੋਲੀਆਂ) ਖਤਮ, ਹੂਤਾਸ਼ਨੀ ਪੂਰਨਮਾਸ਼ੀ, ਮੇਲਾ ਬਾਬਾ ਵਡਭਾਗ ਸਿੰਘ ਜੀ (ਊਨਾ, ਹਿਮਾਚਲ)।
6 ਮਾਰਚ : ਸ਼ੁੱਕਰਵਾਰ : ਚੇਤਰ ਕ੍ਰਿਸ਼ਨ ਪੱਖ ਸ਼ੁਰੂ, ਬਸੰਤ ਉਤਸਵ, ਧੂਲਛਾਰਣੀ, ਧੂਲੀ ਵੰਦਨ, ਹੋਲਿਕਾ ਵਿਭੂਤੀਧਾਰਨ, ਮੇਲਾ ਹੋਲਾ ਮਹੱਲਾ, ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਪਾਉਂਟਾ ਸਾਹਿਬ ਜੀ (ਹਿਮਾਚਲ)।
7 ਮਾਰਚ : ਸ਼ਨੀਵਾਰ : ਸੰਤ ਸ਼੍ਰੀ ਤੁੱਕਾ ਰਾਜ ਜੀ ਦੀ ਜਯੰਤੀ, ਸ਼੍ਰੀ ਰੰਗਨਾਥ ਜੀ ਦਾ ਮਹੋਤਸਵ (ਵ੍ਰਿੰਦਾਵਨ)।
8 ਮਾਰਚ : ਐਤਵਾਰ : ਨਿਰਵਾਣ ਦਿਵਸ ਸਵਾਮੀ ਨਿਜਾਤਮਾਨੰਦ ਜੀ (ਸ਼੍ਰੀ ਨਿਜਾਤਮ ਪ੍ਰੇਮਧਾਮ ਆਸ਼ਰਮ, ਹਰਿਦਵਾਰ), ਵਿਸ਼ਵ ਮਹਿਲਾ ਦਿਵਸ।
9 ਮਾਰਚ : ਸੋਮਵਾਰ : ਸੰਕਟਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 9 ਵੱਜ ਕੇ 45 ਮਿੰਟ 'ਤੇ ਉਦੈ ਹੋਵੇਗਾ, ਸ਼੍ਰੀ ਭਗਵਾਨ ਨਾਰਾਇਣ ਜਯੰਤੀ, ਛਤਰਪਤੀ ਸ਼ਿਵਾਜੀ ਮਰਾਠਾ ਸਾਹੂਜੀ ਮਹਾਰਾਜ ਜੀ ਦੀ ਜਯੰਤੀ (ਤਿਥੀ ਅਨੁਸਾਰ)।
10 ਮਾਰਚ : ਮੰਗਲਵਾਰ : ਮੇਲਾ ਸ਼੍ਰੀ ਵੀਰਮਦਾਸ ਬਧੌਛੀ (ਪਟਿਆਲਾ)।
11 ਮਾਰਚ : ਬੁੱਧਵਾਰ : ਸ਼੍ਰੀ ਰੰਗ ਪੰਚਮੀ, ਮੇਲਾ ਸ੍ਰੀ ਗੁਰੂ ਰਾਮ ਰਾਏ ਜੀ (ਦੇਹਰਾਦੂਨ), ਮੇਲਾ ਨਵਚੰਡੀ ਜੀ (ਮੇਰਠ, ਯੂ. ਪੀ.)।
12 ਮਾਰਚ : ਵੀਰਵਾਰ : ਸ਼੍ਰੀ ਏਕਨਾਥ ਛੱਟ, ਸ਼੍ਰੀ ਸ਼ੀਤਲਾ ਛੱਟ, ਮੇਲਾ ਸ਼੍ਰੀ ਸ਼ੀਤਲਾ ਮਾਤਾ ਜੀ ਕੁਰਾਲੀ (ਪੰਜਾਬ)।
13 ਮਾਰਚ : ਸ਼ੁੱਕਰਵਾਰ : ਸ਼੍ਰੀ ਰਿਸ਼ਭ ਦੇਵ ਜੀ ਦੀ ਜਯੰਤੀ (ਜੈਨ), ਸ਼੍ਰੀ ਸ਼ੀਤਲਾ ਸਪਤਮੀ (ਸ਼੍ਰੀ ਸ਼ੀਤਲਾ ਪੂਜਨ), ਮਾਸਿਕ ਕਾਲ ਅਸ਼ਟਮੀ ਵਰਤ।
14 ਮਾਰਚ : ਸ਼ਨੀਵਾਰ : ਦੇਰ ਰਾਤ ਬਾਅਦ (15 ਮਾਰਚ ਸੂਰਜ ਉਦੈ ਤੋਂ ਪਹਿਲਾਂ) 5 ਵੱਜ ਕੇ 18 ਮਿੰਟ 'ਤੇ ਸੂਰਜ ਭਗਵਾਨ ਮੀਨ ਰਾਸ਼ੀ 'ਚ ਪ੍ਰਵੇਸ਼ ਕਰਨਗੇ, ਮੀਨ ਸੰਗਰਾਂਦ ਅਤੇ ਚੇਤਰ ਦਾ ਮਹੀਨਾ ਸ਼ੁਰੂ, ਪੁੰਨ ਸਮਾਂ ਅਗਲੇ ਦਿਨ ਦੁਪਹਿਰ 11 ਵੱਜ ਕੇ 42 ਮਿੰਟ ਤਕ, ਸ਼੍ਰੀ ਸ਼ੀਤਲਾ ਅਸ਼ਟਮੀ ਵਰਤ, ਸਿੱਧ ਦਿਉਟ ਮੇਲਾ ਬਾਬਾ ਬਾਲਕ ਨਾਥ ਜੀ (ਸ਼ਾਹਤਲਾਈਆਂ) ਊਨਾ-ਹਿਮਾਚਲ ਸ਼ੁਰੂ, ਮੇਲਾ ਸ਼੍ਰੀ ਕੇਸਰੀਆ ਜੀ (ਮੇਵਾੜ) ਅਤੇ ਮੇਲਾ ਕੈਲਾ ਦੇਵੀ ਜੀ (ਕਰੌਲੀ) ਰਾਜਸਥਾਨ, ਬਰਸ਼ੀ ਤਪ ਸ਼ੁਰੂ (ਜੈਨ)।
15 ਮਾਰਚ : ਐਤਵਾਰ : ਚੇਤਰ (ਮੀਨ) ਦੀ ਸੰਗਰਾਂਦ ਦਾ ਪੁੰਨ ਸਮਾਂ ਦੁਪਹਿਰ 11 ਵੱਜ ਕੇ 42 ਮਿੰਟ ਤਕ ਹੈ।
16 ਮਾਰਚ : ਸੋਮਵਾਰ : ਪਾਪ ਮੋਚਿਨੀ ਇਕਾਦਸ਼ੀ ਵਰਤ ਸਮਾਰਤਾਂ (ਗ੍ਰਹਿਸਤੀਆਂ) ਲਈ।
17 ਮਾਰਚ : ਮੰਗਲਵਾਰ : ਪਾਪ ਮੋਚਿਨੀ ਇਕਾਦਸ਼ੀ ਵਰਤ ਵੈਸ਼ਨਵਾਂ (ਸੰਨਿਆਸੀਆਂ) ਲਈ।
18 ਮਾਰਚ : ਬੁੱਧਵਾਰ : ਪ੍ਰਦੋਸ਼ ਵਰਤ, ਰੰਗ ਤੇਰਸ, ਵਾਰੂਣੀ ਪੁਰਬ ਸ਼ਾਮ 5 ਵੱਜ ਕੇ 38 ਮਿੰਟ ਤੋਂ ਰਾਤ 10 ਵੱਜ ਕੇ 28 ਮਿੰਟ ਤਕ ਹੈ, ਮਾਸਿਕ ਸ਼ਿਵਰਾਤਰੀ ਵਰਤ, ਸਵੇਰੇ 6 ਵੱਜ ਕੇ 58 ਮਿੰਟ 'ਤੇ ਪੰਚਕ ਸ਼ੁਰੂ, ਸ਼੍ਰੀ ਸੰਗਮੇਸ਼ਵਰ ਮਹਾਦੇਵ ਅਰੂਣਾਏ (ਪਿਹੋਵਾ ਹਰਿਆਣਾ) ਦੇ ਸ਼ਿਵ ਤਿਰੋਦਸ਼ੀ ਪੁਰਬ ਦੀ ਤਿਥੀ।
19 ਮਾਰਚ : ਵੀਰਵਾਰ :ਮੇਲਾ ਪੁਰ ਮੰਡਲ ਅਤੇ ਮੇਲਾ ਗੁਪਤ ਗੰਗਾ (ਕਫੀ, ਅਖਨੂਰ) ਜੰਮੂ-ਕਸ਼ਮੀਰ, ਮੇਲਾ ਪਿਹੋਵਾ ਤੀਰਥ (ਹਰਿਆਣਾ), ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ-ਜੋਤਿ ਸਮਾਉਣ ਦਿਵਸ, ਪੰਚਕ ਦਾ ਦਿਨ ਹੈ।
20 ਮਾਰਚ : ਸ਼ੁੱਕਰਵਾਰ : ਇਸ਼ਨਾਨ ਦਾਨ ਆਦਿ ਦੀ ਚੇਤਰ ਮੱਸਿਆ, ਮਹਾ ਵਿਸ਼ਵ ਦਿਵਸ, ਸੂਰਜ 'ਸਾਇਣ' ਮੇਖ ਰਾਸ਼ੀ 'ਚ ਪ੍ਰਵੇਸ਼ ਕਰੇਗਾ, ਚੰਦਰ ਸੰਮਤ ਸ਼੍ਰੀ ਬਿਕ੍ਰਮੀ ਸੰਮਤ 2071 ਸਮਾਪਤ, ਸੂਰਜ ਉੱਤਰ ਗੋਲ 'ਚ ਪ੍ਰਵੇਸ਼ ਕਰੇਗਾ, ਪੰਚਕ ਦਾ ਦਿਨ ਹੈ।
21 ਮਾਰਚ : ਸ਼ਨੀਵਾਰ : ਚੇਤਰ (ਬਸੰਤ) ਦੇ ਨਵਰਾਤਰੇ ਸ਼ੁਰੂ, ਚਾਂਦਰ ਸੰਮਤਸਰ ਸ਼੍ਰੀ ਬਿਕ੍ਰਮੀ ਸੰਮਤ 2072 ਸ਼ੁਰੂ (ਨਵਾਂ ਸੰਮਤ ਮੁਬਾਰਕ ਹੋਵੇ), ਚੇਤਰ ਸ਼ੁਕਲ ਪੱਖ ਸ਼ੁਰੂ, ਘਟ (ਕਲਸ਼) ਸਥਾਪਨ, ਧਵੱਜ-ਆਰੋਹਨ, ਚੰਦਰ ਦਰਸ਼ਨ, ਮਾਤਾ ਦੇ ਨਵਰਾਤਰੇ ਅਤੇ ਪਾਠ ਸ਼ੁਰੂ, 'ਕੀਲਕ' ਨਾਮ ਸੰਮਤ ਦਾ ਰਾਜਾ ਸ਼ਨੀ, ਮੰਤਰੀ ਮੰਗਲ, ਰੋਹਿਣੀ ਦਾ ਵਾਸ ਸਮੁੰਦਰ, ਸੰਮਤ ਦਾ ਵਾਹਨ ਭੈਂਸਾ ਅਤੇ ਸੰਮਤ (ਸਮੇਂ) ਦਾ ਵਾਸ ਮਾਲੀ ਦੇ ਘਰ ਵਿਚ ਹੈ, ਸ਼੍ਰੀ ਗੌਤਮ ਜਯੰਤੀ, ਗੁੜ੍ਹੀ ਪੜ੍ਹਵਾ, ਆਰੀਆ ਸਮਾਜ ਸਥਾਪਨਾ ਦਿਵਸ, ਪੰਚਕ ਦਾ ਦਿਨ ਹੈ, ਮੇਲਾ ਮਾਤਾ ਸ਼੍ਰੀ ਮਨਸਾ ਦੇਵੀ ਜੀ (ਪੰਚਕੂਲਾ-ਚੰਡੀਗੜ੍ਹ ਤੇ ਹਰਿਦਵਾਰ) ਮੇਲਾ ਮਾਤਾ ਸ਼੍ਰੀ ਨੈਣਾ ਦੇਵੀ ਜੀ, ਮੇਲਾ ਚੀਮਾ ਨਾਨਕਸਰ (ਪੰਜਾਬ)।
22 ਮਾਰਚ : ਐਤਵਾਰ : ਗਣ-ਗੌਰੀ ਤੀਜ ਵਰਤ ਅਤੇ ਪੂਜਨ, ਸ਼੍ਰੀ ਮਤੱਸਯ ਅਵਤਾਰ ਜਯੰਤੀ, ਮਨੋਰਥ (ਅੰਦੋਲਨ) ਅਤੇ ਸੁਭਾਗ ਤੀਜ, ਮੇਲਾ ਗੌਰੀ ਤੀਜ (ਜੈਪੁਰ, ਰਾਜਸਥਾਨ), ਰਾਸ਼ਟਰੀ ਮਹੀਨਾ ਚੇਤਰ ਅਤੇ ਸ਼ਕ ਸੰਮਤ 1937 ਸ਼ੁਰੂ, ਚੇਤੀਚੰਦ ਅਤੇ ਸ਼੍ਰੀ ਝੂਲੇ ਲਾਲ ਜਯੰਤੀ (ਸਿੰਧੀ), ਮੁਸਲਮਾਨੀ ਮਹੀਨਾ ਜਮਾਦਿ-ਉਲ-ਆਖਿਰ ਸ਼ੁਰੂ, ਸਵੇਰੇ 6 ਵੱਜ ਕੇ 30 ਮਿੰਟ 'ਤੇ ਪੰਚਕ ਖਤਮ।
23 ਮਾਰਚ : ਸੋਮਵਾਰ : ਸਿੱਧੀ ਵਿਨਾਇਕ ਸ਼੍ਰੀ ਗਣੇਸ਼ ਚੌਥ ਵਰਤ, ਦਮਨਕ ਚੌਥ ਵਰਤ, ਸ਼ਹੀਦੀ ਦਿਵਸ ਸਰਦਾਰ ਭਗਤ ਸਿੰਘ ਜੀ-ਰਾਜਗੁਰੂ ਜੀ ਤੇ ਸੁਖਦੇਵ ਜੀ।
24 ਮਾਰਚ : ਮੰਗਲਵਾਰ : ਸ਼੍ਰੀ ਪੰਚਮੀ, ਸ਼੍ਰੀ ਲਕਸ਼ਮੀ ਪੰਚਮੀ, ਸ਼੍ਰੀ ਮਹਾਲਕਸ਼ਮੀ ਪੂਜਾ, ਸੁਭਾਗ ਪੰਚਮੀ ਵਰਤ, ਸ਼੍ਰੀ ਰਾਮਰਾਜ ਮਹੋਤਸਵ, ਹੈਯ ਵਰਤ, ਨਾਗ ਪੰਚਮੀ ਵਰਤ।
25 ਮਾਰਚ : ਬੁੱਧਵਾਰ : ਸਕੰਧ ਛੱਟ, ਮੇਲਾ ਮਾਈਸਰਖਾਨਾ (ਬਠਿੰਡਾ, ਪੰਜਾਬ), ਸੂਰਜ ਛੱਟ, ਯਮੁਨਾ ਛੱਟ, ਸ਼੍ਰੀ ਯਮੁਨਾ ਜਯੰਤੀ, ਸ਼੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਜੀ ਦਾ ਬਲੀਦਾਨ ਦਿਵਸ।
26 ਮਾਰਚ : ਵੀਰਵਾਰ : ਸ਼੍ਰੀ ਦੁਰਗਾ ਸਪਤਮੀ, ਮਹਾਸਪਤਮੀ, ਔਲੀ ਤਪ ਸ਼ੁਰੂ (ਜੈਨ),ਮੇਲਾ ਲਾਹੌਲ (ਮੰਡੀ, ਹਿਮਾਚਲ)।
27 ਮਾਰਚ : ਸ਼ੁੱਕਰਵਾਰ : ਸ਼੍ਰੀ ਦੁਰਗਾ ਅਸ਼ਟਮੀ, ਮਹਾਅਸ਼ਟਮੀ, ਅਸ਼ੋਕ ਅਸ਼ਟਮੀ, ਕੰਜਕ ਪੂਜਨ, ਮੇਲਾ ਬਾਹੂ ਫੋਰਟ (ਜੰਮੂ-ਕਸ਼ਮੀਰ), ਮੇਲਾ ਮਾਤਾ ਸ਼੍ਰੀ ਮਨਸਾ ਦੇਵੀ ਜੀ (ਹਰਿਦੁਆਰ) ਅਤੇ ਪੰਚਕੂਲਾ (ਚੰਡੀਗੜ੍ਹ), ਸਾਈਂ ਮਹੋਤਸਵ (ਸ਼ਿਰਡੀ, ਮਹਾਰਾਸ਼ਟਰ), ਸ਼੍ਰੀ ਭਵਾਨੀ ਉਤਪਤੀ।
28 ਮਾਰਚ : ਸ਼ਨੀਵਾਰ : ਸ਼੍ਰੀ ਰਾਮਨੌਮੀ ਵਰਤ, ਭਗਵਾਨ ਸ਼੍ਰੀ ਰਾਮ ਜੀ ਦਾ ਜਨਮ ਮਹੋਤਸਵ, ਸ਼੍ਰੀ ਰਾਮ ਅਵਤਾਰ ਜਯੰਤੀ, ਚੇਤਰ (ਬਸੰਤ) ਨਵਰਾਤਰੇ ਖਤਮ, ਸ਼੍ਰੀ ਦੁਰਗਾ ਨੌਮੀ, ਮਹਾਨੌਮੀ, ਦਸ ਮਹਾਵਿੱਦਿਆ ਸ਼੍ਰੀ ਮਹਾਤਾਰਾ ਜੀ ਦੀ ਜਯੰਤੀ, ਆਚਾਰੀਆ ਸ਼੍ਰੀ ਭਿਕਸ਼ੂ ਜੀ ਦਾ ਅਭਿਨਿਸ਼ਕਰਮਨ ਦਿਵਸ (ਜੈਨ), ਮੇਲਾ ਰਾਮਬਣ (ਜੰਮੂ-ਕਸ਼ਮੀਰ), ਸ਼੍ਰੀ ਸਵਾਮੀ ਨਾਰਾਇਣ ਜਯੰਤੀ, ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਪਰਿਕਰਮਾ ਦਰਸ਼ਨ-ਪੂਜਨ, ਸ਼੍ਰੀ ਮਰਿਆਦਾ-ਪੁਰਸ਼ੋਤਮ ਉਤਸਵ।
29 ਮਾਰਚ : ਐਤਵਾਰ : ਚੇਤਰ (ਬਸੰਤ) ਨਵਰਾਤਰੇ ਦਾ ਪਾਰਣਾ, ਸ਼੍ਰੀ ਧਰਮਰਾਜ ਦਸ਼ਮੀ, ਰਵੀ (ਸੂਰਜ) ਦਸ਼ਮੀ, ਪਾਮ ਸੰਡੇ (ਕ੍ਰਿਸ਼ਚੀਅਨ ਪੁਰਬ)।
31 ਮਾਰਚ : ਮੰਗਲਵਾਰ : ਕਾਮਦਾ ਇਕਾਦਸ਼ੀ ਵਰਤ, ਮੇਲਾ ਰੋਹਰੂ-ਮਹਾਸੂ (ਹਿਮਾਚਲ), ਫੁਲਡੋਲ ਗਿਆਰਸ, ਸ਼੍ਰੀ ਵਿਸ਼ਨੂੰ ਦਮਨ-ਉਤਸਵ, ਸ਼੍ਰੀ ਲਕਸ਼ਮੀ ਨਾਰਾਇਣ ਦੋਲ-ਉਤਸਵ, ਸ਼੍ਰੀ ਬਾਂਕੇ ਬਿਹਾਰੀ ਜੀ ਦਾ ਫੁਲ ਬੰਗਲਾ ਬਣਨਾ ਸ਼ੁਰੂ (ਸ਼੍ਰੀ ਵਿੰ੍ਰਦਾਵਨ ਧਾਮ)।
ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ, ਲੁਧਿਆਣਾ।

  • ਤਿਉਹਾਰ
  • festival

ਜੀਵਨ 'ਚ ਤਰੱਕੀ ਲਈ 4 ਤਾਕਤਾਂ

NEXT STORY

Stories You May Like

  • security tightens
    ਇਮਰਾਨ ਖ਼ਾਨ ਦੀ ਪਾਰਟੀ ਦੇ ਮਾਰਚ ਤੋਂ ਪਹਿਲਾਂ ਪਾਕਿਸਤਾਨ 'ਚ ਸੁਰੱਖਿਆ ਸਖ਼ਤ: ਮੁੱਖ ਮਾਰਗ ਬੰਦ
  • imran khan s son appeal
    ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ ਦੁਨੀਆ ਨੂੰ ਕੀਤੀ ਖ਼ਾਸ ਅਪੀਲ
  • october month will start with a change in rules will affect your pocket
    ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
  • election commission  march  congress workers
    ਚੋਣ ਕਮਿਸ਼ਨ ਮਾਰਚ: ਕਾਂਗਰਸੀ ਵਰਕਰਾਂ ਨੂੰ ਖਿੰਡਾਉਣ ਲਈ ਪੁਲਸ ਨੇ ਮਾਰੀਆਂ ਪਾਣੀ ਦੀਆਂ ਵਾਛੜਾਂ
  • bandi singhs   release march
    ਬੰਦੀ ਸਿੰਘ ਰਿਹਾਈ ਮਾਰਚ 'ਚ ਵਹੀਰਾਂ ਘੱਤ ਕੇ ਪੁੱਜਣ ਸੰਗਤਾਂ :  ਯੂਨਾਈਟਿਡ ਖ਼ਾਲਸਾ ਦਲ
  • imran khan long march
    ਇਮਰਾਨ ਖ਼ਾਨ ਦੀ ਰਿਹਾਈ ਦੀ ਬੱਝੀ ਆਸ ! ਪੀ.ਟੀ.ਆਈ. ਦਾ 'ਲੌਂਗ ਮਾਰਚ' ਸ਼ੁਰੂ
  • gold silver became expensive
    ਅਕਤੂਬਰ ਮਹੀਨੇ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ Gold-Silver
  • miri piri khalsa march concluded at sri akal takht sahib
    ਮੀਰੀ-ਪੀਰੀ ਖ਼ਾਲਸਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਸੰਪੂਰਨ
  • police and health department action 250 kg desi ghee recovered
    ਪੁਲਸ ਤੇ ਸਿਹਤ ਵਿਭਾਗ ਦਾ ਐਕਸ਼ਨ, 250 ਕਿਲੋ ਦੇਸੀ ਘਿਓ ਤੇ 35 ਟੀਨ ਰਿਫਾਇੰਡ ਬਰਾਮਦ
  • pcs officers in punjab to be transferred following cbi raid
    CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
  • robbers looted thousands of rupees from a woman in jalandhar
    ਜਲੰਧਰ 'ਚ ਬੈਂਕ ਤੋਂ ਪੈਸੇ ਕੱਢਵਾ ਕੇ ਲਿਜਾ ਰਹੀ ਔਰਤ ਤੋਂ 20 ਹਜ਼ਾਰ ਲੁੱਟ ਕੇ...
  • good news for passport applicant
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ...
  • heart attack paratha owner veer davinder receives threat call
    ਜਲੰਧਰ ਦੇ ਮਸ਼ਹੂਰ ਹਾਰਟ ਅਟੈਕ ਪਰਾਂਠੇ ਵਾਲੇ ਵੀਰ ਦਵਿੰਦਰ ਸਿੰਘ ਨੂੰ ਮਿਲੀ ਧਮਕੀ
  • bjp organizes seva jyoti yatra on completion
    PM ਨਰਿੰਦਰ ਮੋਦੀ ਦੇ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਭਾਜਪਾ ਨੇ ਰੱਖੀ...
  • trolley overloaded with stubble crashes into shops in bhogpur
    ਭੋਗਪੁਰ 'ਚ ਵੱਡਾ ਹਾਦਸਾ! ਦੁਕਾਨਾਂ 'ਚ ਜਾ ਵੜੀ ਪਰਾਲੀ ਨਾਲ ਓਵਰਲੋਡ ਟਰਾਲੀ
  • shopkeepers at mai hiran gate have threatened to close the market
    ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਬੰਦ ਕਰਨ ਦੀ ਦਿੱਤੀ ਚਿਤਾਵਨੀ
Trending
Ek Nazar
ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

power outage tomorrow long power cuts scheduled

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • horoscope astrology
      ਨੋਟਾਂ 'ਚ ਖੇਡਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! 17 ਅਕਤੂਬਰ ਤੋਂ ਬਦਲ ਜਾਵੇਗੀ...
    • a golden time is beginning for these 5 zodiac signs
      ਇਨ੍ਹਾਂ 5 ਰਾਸ਼ੀਆਂ ਦਾ ਸ਼ੁਰੂ ਹੋ ਰਿਹਾ 'Golden Time' ! 122 ਦਿਨ ਨੋਟਾਂ 'ਚ...
    • pitru paksha shradh  donation house money
      ਪਿੱਤਰ ਪੱਖ ਸਰਾਧਾਂ ’ਚ ਦਾਨ ਕਰੋ ਇਹ ਚੀਜ਼ਾਂ, ਸੁੱਖ-ਸ਼ਾਂਤੀ ਦੇ ਨਾਲ ਘਰ 'ਚ...
    • the business and professional prospects for cancer natives will improve
      ਕਰਕ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ...
    • people of these 4 zodiac signs are in for a great time
      ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀਆਂ ਲੱਗਣਗੀਆਂ ਮੌਜਾਂ ! ਖੁੱਲ੍ਹਣਗੇ ਧਨ ਦੇ ਭੰਡਾਰ,...
    • the secret to your fortune lies in the color of your wallet
      ਪਰਸ ਦੇ ਰੰਗ 'ਚ ਲੁਕਿਆ ਹੈ ਤੁਹਾਡੀ ਕਿਸਮਤ ਦਾ ਰਾਜ਼ ! ਖਰੀਦਣ ਵੇਲੇ ਰੱਖੋ ਇਨ੍ਹਾਂ...
    • today goddess lakshmi s blessings will be upon these 4 zodiac signs
      ਅੱਜ ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਮਾਂ ਲਕਸ਼ਮੀ ਦੀ ਕਿਰਪਾ ! ਨੋਟਾਂ ਦਾ ਵਰ੍ਹੇਗਾ...
    • fortune will shine for people of these 3 zodiac signs
      3 ਰਾਸ਼ੀਆਂ ਵਾਲਿਆਂ ਦੀ ਚਮਕ ਜਾਵੇਗੀ ਕਿਸਮਤ ! ਪਵੇਗਾ ਨੋਟਾਂ ਦਾ ਮੀਂਹ
    • a special alignment is forming for navratri this time
      ਇਸ ਵਾਰ 2 ਦਿਨ ਦੀ ਹੋਵੇਗੀ ਅਸ਼ਟਮੀ ! ਨਰਾਤਿਆਂ 'ਚ ਬਣ ਰਿਹੈ ਖ਼ਾਸ ਸੰਯੋਗ
    • sweeping and mopping the right way will change your fortune
      ਸਹੀ ਤਰੀਕੇ ਨਾਲ ਲੱਗੇ ਝਾੜੂ-ਪੋਚੇ ਨਾਲ ਬਦਲੇਗੀ ਤੁਹਾਡੀ ਕਿਸਮਤ ! ਜਾਣੋ ਨਿਯਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +