ਹੈਮਿਲਟਨ- ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਅੱਜ ਆਪਣੇ ਕੈਰੀਅਰ ਦੀ ਸਭ ਤੋਂ ਵੱਡੀ ਤਾਰੀਫ਼ ਮਿਲੀ ਜਦੋਂ ਨਿਊਜ਼ੀਲੈਂਡ ਦੇ ਮਹਾਨ ਤੇਜ਼ ਗੇਂਦਬਾਜ਼ਾਂ 'ਚ ਸ਼ਾਮਲ ਸਰ ਰਿਚਰਡ ਹੈਡਲੀ ਨੇ ਕ੍ਰਿਕਟ ਵਿਸ਼ਵ ਕੱਪ 'ਚ ਇਸ ਤੇਜ਼ ਗੇਂਦਬਾਜ਼ ਦੀ ਮਿਹਨਤ ਨੂੰ ਕਾਫੀ ਪ੍ਰਭਾਵਸ਼ਾਲੀ ਕਰਾਰ ਦਿੱਤਾ।
ਹੈਡਲੀ ਨੇ ਮੈਂ ਕੁਝ ਮਹੀਨੇ ਪਹਿਲਾਂ ਦੀ ਤੁਲਨਾ 'ਚ ਹੁਣ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਤੋਂ ਬੜਾ ਪ੍ਰਭਾਵਿਤ ਹਾਂ। ਪਹਿਲਾਂ ਉਸ ਦੇ ਪ੍ਰਦਰਸ਼ਨ 'ਚ ਨਿਰੰਤਰਤਾ ਦੀ ਕਮੀ ਸੀ, ਜਿਸ ਦਾ ਉਸ ਨੇ ਹੁਣ ਹੱਲ ਕੱਢ ਲਿਆ ਹੈ। ਖਾਸ ਰੂਪ ਨਾਲ ਸ਼ੰਮੀ ਕਾਫੀ ਪ੍ਰਭਾਵਸ਼ਾਲੀ ਹੈ। ਗੇਂਦਬਾਜ਼ੀ ਭਾਰਤ ਦਾ ਕਮਜ਼ੋਰ ਪੱਖ ਹੈ ਪਰ ਉਸ ਨੇ ਇਸ ਦਾ ਹੱਲ ਕੱਢ ਲਿਆ ਹੈ। ਇਹ ਉਸ ਨੂੰ ਟੂਰਨਾਮੈਂਟ 'ਚ ਕਾਫੀ ਤਕੜਾ ਮੁਕਾਬਲੇਬਾਜ਼ ਬਣਾ ਦੇਵੇਗਾ।
ਭਾਰਤ ਨੂੰ ਸਖਤ ਚੁਣੌਤੀ ਦੇਵਾਂਗੇ: ਪੋਰਟਰਫੀਲਡ
NEXT STORY