Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 05, 2026

    2:57:08 PM

  • deadbody buried at a religious dera  locals create an hangama

    ਪੰਜਾਬ: ਧਾਰਮਿਕ ਡੇਰੇ 'ਚ ਦਫ਼ਨਾ 'ਤੀ ਲਾਸ਼! ਭਖਿਆ...

  • pharmaceutical factory in ukraine

    ਯੂਕ੍ਰੇਨ ’ਚ ਭਾਰਤੀ ਕਾਰੋਬਾਰੀ ਦੀ ਫਾਰਮਾ ਫੈਕਟਰੀ...

  • supreme court chief election commissioner gyanesh kumar

    ਸੁਪਰੀਮ ਕੋਰਟ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼...

  • imd  rain  weather update  storm

    ਲਗਾਤਾਰ 3 ਦਿਨ ਪਵੇਗਾ ਮੀਂਹ ! ਇਨ੍ਹਾਂ ਸੂਬਿਆਂ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਸਵਾਮੀ ਸ਼੍ਰੀ ਰੂਪ ਚੰਦ ਜੀ ਮਹਾਰਾਜ

DHARM News Punjabi(ਧਰਮ)

ਸਵਾਮੀ ਸ਼੍ਰੀ ਰੂਪ ਚੰਦ ਜੀ ਮਹਾਰਾਜ

  • Updated: 10 Mar, 2015 04:37 PM
Dharm
article
  • Share
    • Facebook
    • Tumblr
    • Linkedin
    • Twitter
  • Comment

ਸ਼੍ਰੀ ਸ਼ਵੇਤਾਂਬਰ ਸਥਾਨਕ ਵਾਸੀ ਜੈਨ ਸਾਧੂ ਮਾਰਗੀ ਰਵਾਇਤ ਦੇ ਫਿਰਕਿਆਂ 'ਚੋਂ ਮੇਵਾੜ ਕੇਸਰੀ ਨਾਲ ਸੰਬੰਧਤ ਸਵਾਮੀ ਸ਼੍ਰੀ ਰੂਪ ਚੰਦ ਜੀ ਮਹਾਰਾਜ ਕੋਟਲਾ ਸ਼ਹਿਰ (ਮੌਜੂਦਾ ਮਾਲੇਰਕੋਟਲਾ) ਵਾਲੇ ਜਿਨ੍ਹਾਂ ਨੇ ਤਪ, ਤਿਆਗ ਅਤੇ ਸੰਜਮ ਦੀ ਰਾਹ 'ਤੇ ਚੱਲ ਕੇ ਸ਼ਰਮਣ ਭਗਵਾਨ ਮਹਾਵੀਰ ਜੀ ਦੇ ਅਮਰ ਸੰਦੇਸ਼ਾਂ ਅਤੇ ਉਪਦੇਸ਼ਾਂ ਨੂੰ ਲੋਕਪ੍ਰਿਯ ਬਣਾ ਕੇ ਪ੍ਰਚਾਰ-ਪਸਾਰ ਕੀਤਾ। ਜੈਨ ਸ਼ਾਸਨ ਦੇ ਗੌਰਵ ਨੂੰ ਵਧਾਇਆ। ਜੈਨ ਆਚਾਰੀਆ ਸ਼੍ਰੀ ਨੱਥੂ ਰਾਮ ਜੀ ਮਹਾਰਾਜ ਦੇ ਸੰਪਰਦਾਇ ਨੂੰ ਚਾਰ ਚੰਨ ਲਾਏ। ਜ਼ਿੰਦਗੀ ਭਰ ਇਕ ਸਾਧਾਰਨ ਜ਼ਿੰਦਗੀ ਹੀ ਗੁਜ਼ਾਰੀ। ਇਸ ਸੰਪਰਦਾਇ ਦੇ ਪ੍ਰਸਿੱਧ ਜੈਨ ਆਚਾਰੀਆ ਸ਼੍ਰੀ ਰਾਏ ਚੰਦ ਜੀ ਮਹਾਰਾਜ ਮਾਰਵਾੜੀ ਦੇ ਸ਼ਿਸ਼ ਜੈਨ ਆਚਾਰੀਆ ਸ਼੍ਰੀ ਰੱਤੀ ਰਾਮ ਜੀ ਮਹਾਰਾਜ ਦੇ ਚੇਲੇ ਅਖਵਾਏ।
ਆਪ ਜੀ ਦਾ ਜੀਵਨ ਸਰਲਤਾ, ਸ਼ੀਤਲਤਾ, ਮਿਠਾਸ ਦਾ ਤ੍ਰਿਵੈਣੀ ਸੰਗਮ ਸੀ। ਸਾਦਗੀ ਦੀ ਸੰਜੀਵ ਮੂਰਤ ਸਨ। ਅੱਠ ਪਹਿਰਾਂ 'ਚੋਂ ਸਿਰਫ ਇਕ ਵਾਰ ਆਹਾਰ ਕਰਦੇ ਸਨ। ਆਪ ਦਾ ਰੋਜ਼ਾਨਾ ਦਾ ਭੋਜਨ ਦੋ ਰੋਟੀਆਂ, ਦਾਲ ਤੇ ਦੋ ਵਾਰੀ ਪਾਣੀ ਪੀਣ ਤੱਕ ਹੀ ਸੀਮਤ ਸੀ। ਇਕ ਵਾਰ ਸ਼੍ਰੀ ਬਿਹਾਰੀ ਲਾਲ ਜੀ ਮਹਾਰਾਜ ਭੋਜਨ ਲਿਆਏ। ਉਸ ਦਿਨ ਦਾਲ ਨਾ ਮਿਲੀ, ਖਿਚੜੀ ਲੈ ਆਏ। ਦੋ ਰੋਟੀਆਂ 'ਤੇ ਦਾਲ ਦੇ ਅੰਦਾਜ਼ੇ ਤੋਂ ਜ਼ਿਆਦਾ ਖਿਚੜੀ ਰੱਖ ਕੇ ਸ਼੍ਰੀ ਰੂਪ ਚੰਦ ਜੀ ਨੂੰ ਭੇਟ ਕੀਤੀ। ਆਪ ਨੇ ਦੇਖਦੇ ਹੀ ਪੁੱਛਿਆ, ''ਬਿਹਾਰੀ ਲਾਲ ਮੁਨੀਰਾਜ। ਖਿਚੜੀ ਇੰਨੀ ਜ਼ਿਆਦਾ ਕਿਉਂ ਰੱਖੀ ਗਈ ਹੈ? ਮੁਨੀਰਾਜ ਨੇ ਜਵਾਬ ਦਿੱਤਾ, ''ਮਹਾਰਾਜ ਸ਼੍ਰੀ ਜੀ! ਸਹਿਜਭਾਵ ਨਾਲ ਰੱਖੀ ਗਈ ਹੈ।'' ਆਪ ਜੀ ਨੇ ਸਰਲਤਾ ਤੇ ਨਿਮਰਤਾ ਨਾਲ ਕਿਹਾ, ''ਭਾਈ ਇਸ ਤਰ੍ਹਾਂ ਦੇ ਲਾਲਚ 'ਚ ਮੈਨੂੰ ਨਾ ਫਸਾਓ। ਕਿਤੇ ਤੁਹਾਡਾ ਅੰਨ੍ਹਾ ਪ੍ਰੇਮ ਦੋਵਾਂ ਦੇ ਪਤਨ ਦਾ ਕਾਰਨ ਨਾ ਬਣ ਜਾਏ। ਸਾਧੂ ਦੇ ਲਈ ਸਹੀ ਆਹਾਰ-ਵਿਚਾਰ ਦਾ ਪਾਲਣ ਕਰਨਾ ਅਤਿ ਜ਼ਰੂਰੀ ਹੈ। ਰਾਗ ਪ੍ਰੇਮ ਨਹੀਂ ਅਤੇ ਨਾ ਹੀ ਤੁਹਾਡਾ ਕੰਮ ਸ਼ਲਾਘਾਯੋਗ ਹੈ।'' ਹੁਕਮ ਦੇ ਮੁਤਾਬਕ ਸ਼੍ਰੀ ਬਿਹਾਰੀ ਲਾਲ ਮਹਾਰਜਾ ਦੇ ਨਾਲ ਬਰਾਬਰ ਨਿਯਮ ਅਨੁਸਾਰ ਖਿਚੜੀ ਰੋਟੀ 'ਤੇ ਰੱਖ ਦਿੱਤੀ ਤੇ ਭਵਿੱਖ 'ਚ ਕਦੇ ਅਜਿਹੀ ਭੁੱਲ ਨਾ ਕੀਤੀ।
ਅੱਜ ਉਹ ਮਹਾਨ ਤਪੱਸਵੀ, ਜੈਨ ਕੌਮ ਦਾ ਪੇਸ਼ਵਾ ਸਾਡੇ ਦਰਮਿਆਨ ਨਹੀਂ ਹੈ ਪਰ ਆਪ ਦੇ ਦਿੱਤੇ ਹੋਏ ਅਨਮੋਲ ਉਪਦੇਸ਼ ਤੇ ਸੰਦੇਸ਼ ਸਾਨੂੰ ਸੱਚੀ ਰਾਹ 'ਤੇ ਚੱਲਣ ਲਈ ਪ੍ਰੇਰਿਤ ਤੇ ਜਾਗ੍ਰਿਤ ਕਰਦੇ ਰਹਿਣਗੇ। ਜਦੋਂ ਤੱਕ ਮਾਲੇਰਕੋਟਲਾ ਸ਼ਹਿਰ ਆਬਾਦ ਰਹੇਗਾ, ਲਾਲ ਅਮਰ ਚੰਦ ਦਰਸ਼ਨ ਕੁਮਾਰ ਓਸਵਾਲ ਜੈਨ 'ਕੱਤ ਭਾਭੂ' ਪਰਿਵਾਰ ਆਪ ਜੀ ਦਾ ਕਰਜ਼ਦਾਰ ਰਹੇਗਾ ਅਤੇ ਆਪ ਜੀ ਦਾ ਨਾਂ ਬਹੁਤ ਸ਼ਰਧਾ ਭਗਤੀ, ਪ੍ਰੇਮ ਤੇ ਸਤਿਕਾਰ ਨਾਲ ਦਿੱਤਾ ਜਾਵੇਗਾ। ਅੱਜ ਅਸੀਂ ਆਪ ਜੀ ਦੀ 177ਵੀਂ ਦੀਕਸ਼ਾ ਜਯੰਤੀ ਦੇ ਸ਼ੁੱਭ ਮੌਕੇ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਪ ਜੀ ਦੇ ਕਦਮਾਂ 'ਤੇ ਚੱਲਣ ਦਾ ਨਿਸ਼ਚੈ ਕਰਦੇ ਹਾਂ।

—ਨਿਖਿਲੇਸ਼ ਓਸਵਾਲ, ਦਰਸ਼ਨ ਓਸਵਾਲ ਜੈਨ
ਪੇਸ਼ਕਸ਼-ਅਖਿਲੇਸ਼ ਓਸਵਾਲ ਜੈਨ, ਪ੍ਰਤੀਨਿਧੀ

    ਦੂਜਿਆਂ ਦੇ ਦੁੱਖ ਵਿਚ ਸੁੱਖ ਨਾ ਲੱਭੋ

    NEXT STORY

    Stories You May Like

    • punjab governor gulab chand kataria paid obeisance at shri sidh baba sodal
      ਸ਼੍ਰੀ ਸਿੱਧ ਬਾਬਾ ਸੋਢਲ ਨਤਮਸਤਕ ਹੋਏ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ
    • drone show dedicated to the 650th prakash purab of guru ravidas maharaj ji
      ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ 'ਚ ਅੱਜ ਹੋਵੇਗੀ ਡਰੋਨ ਸ਼ੋਅ
    • drone shows to mark the 650th prakash purab of sri guru ravidas maharaj ji
      ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣਗੇ ਡਰੋਨ ਸ਼ੋਅ: DC ਆਦਿਤਿਆ
    • occasion of guru ravidas maharaj ji birth centenary dusanjh
      ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਸ਼ਤਾਬਦੀ ਮੌਕੇ ਬਾਣੀ ਦੀ ਵਿਚਾਰਧਾਰਾ ਨੂੰ ਸਮਝਣ ਦਾ ਵੀ ਉਪਰਾਲਾ ਹੋਵੇ : ਦੁਸਾਂਝ
    • shri vijay kumar chopra paid obeisance at the shri siddh baba sodhal
      ਸਾਲਾਨਾ ਮੇਲੇ ਦੌਰਾਨ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ 'ਚ ਨਤਮਸਤਕ ਹੋਏ ਸ਼੍ਰੀ ਵਿਜੇ ਕੁਮਾਰ ਚੋਪੜਾ
    • himanshu maudgil paid obeisance at gurdwara sahib
      ਮਿਲਾਨ ਦੇ ਵਾਇਸ ਕੌਂਸਲ ਸ਼੍ਰੀ ਹਿਮਾਂਸ਼ੂ ਮੌਦਗਿਲ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਤੇਕੀਓ (ਵਿਚੈਂਸਾ) ਹੋਏ ਨਤਮਸਤਕ
    • roop kaur sandhu  s statement following her expulsion from the akali dal
      9 ਅਕਤੂਬਰ ਨੂੰ ਸਬੂਤਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਵਾਂਗੀ ਪੇਸ਼: ਰੂਪ ਕੌਰ ਸੰਧੂ
    • there will be no diksha darshan at premanand maharaj ashram
      ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਨਹੀਂ ਹੋਣਗੇ ਦੀਕਸ਼ਾ-ਦਰਸ਼ਨ
    • two more accused arrested in lpu controversy students protest
      LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ! ਰਾਜਸਥਾਨ ਤੇ UP ਨਾਲ ਜੁੜੇ ਤਾਰ
    • major incident averted in jalandhar ied supplier arrested
      ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
    • deadbody of a person found in a hotel in jalandhar
      ਜਲੰਧਰ ਵਿਖੇ ਹੋਟਲ 'ਚ ਵਿਅਕਤੀ ਨੂੰ ਇਸ ਹਾਲ 'ਚ ਵੇਖ ਉੱਡੇ ਸਭ ਦੇ ਹੋਸ਼
    • national commission for scheduled castes issues notice to sangrur dc and ssp
      ਸੰਗਰੂਰ ਦੇ DC ਤੇ SSP ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ
    • high speed car hits vehicles in jalandhar
      ਜਲੰਧਰ 'ਚ ਹਾਈ ਸਪੀਡ ਕਾਰ ਨੇ ਗੱਡੀਆਂ ਨੂੰ ਮਾਰੀ ਟੱਕਰ! ਹਵਾ 'ਚ ਉਛਲ ਕੇ ਪਲਟੀ
    • new punjab congress president pargat singh met dr manmohan singh s family
      ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ...
    • strong winds heavy rain and storms expected in punjab
      ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ...
    • pargat singh met ambika soni
      ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਨੇ ਅੰਬਿਕਾ ਸੋਨੀ ਨਾਲ...
    Trending
    Ek Nazar
    pharmaceutical factory in ukraine

    ਯੂਕ੍ਰੇਨ ’ਚ ਭਾਰਤੀ ਕਾਰੋਬਾਰੀ ਦੀ ਫਾਰਮਾ ਫੈਕਟਰੀ ’ਤੇ ਹਮਲਾ, 400 ਕਰੋੜ ਰੁਪਏ ਦਾ...

    airstrike by paksitan

    ਅਫਗਾਨਿਸਤਾਨ 'ਚ ਪਾਕਿਸਤਾਨੀ ਹਵਾਈ ਹਮਲਿਆਂ 'ਚ 10 ਨਾਗਰਿਕਾਂ ਦੀ ਮੌਤ, UN ਨੇ...

    xi jinping health

    ਟਰੰਪ ਨਾਲ ਮੁਲਾਕਾਤ ਮਗਰੋਂ ਸ਼ੀ ਜਿਨਪਿੰਗ ਦੀ ਸਿਹਤ 'ਤੇ ਉੱਠ ਰਹੇ ਸਵਾਲ

    presidential elections in brazil

    ਬੋਲਸੋਨਾਰੋ ਅਤੇ ਲੂਲਾ ਬਹੁਮਤ ਹਾਸਲ ਕਰਨ 'ਚ ਅਸਫਲ,  ਬ੍ਰਾਜ਼ੀਲ 'ਚ ਹੋਣਗੀਆਂ...

    fbi director kash patel gets engaged to country singer alexis wilkins

    ਮਸ਼ਹੂਰ ਗਾਇਕਾ ਦੇ ਪਿਆਰ 'ਚ 'ਅਰੈਸਟ' ਹੋਏ FBI ਚੀਫ਼ ਕਾਸ਼ ਪਟੇਲ ! ਮੰਗਣੀ ਕਰਵਾ ਕੇ...

    us strikes on boat

    ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਕਿਸ਼ਤੀ 'ਤੇ ਹਮਲਾ, ਚਾਰ ਮਰੇ

    famous actor had a secret wedding

    ਮਸ਼ਹੂਰ ਅਦਾਕਾਰ ਨੇ ਸੱਤ ਸਮੁੰਦਰ ਪਾਰ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਸਾਹਮਣੇ...

    major police action in the famous singer  s case

    ਮਸ਼ਹੂਰ ਗਾਇਕ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 3 ਭਗੌੜੇ ਦੋਸ਼ੀਆਂ ਦੀਆਂ...

    husband car girlfriend momos wife

    ਪ੍ਰੇਮਿਕਾ ਨੂੰ ਮੋਮੋਜ਼ ਖਿਲਾ ਰਿਹਾ ਸੀ ਬੰਦਾ ! ਮੌਕੇ 'ਤੇ ਆ ਪਹੁੰਚੀ ਪਤਨੀ, ਫ਼ਿਰ...

    british indian couple

    ਧੋਖਾਧੜੀ ਦੇ ਦੋਸ਼ੀ ਬ੍ਰਿਟਿਸ਼-ਭਾਰਤੀ ਜੋੜੇ ਨੇ ਅਮਰੀਕਾ ਨੂੰ ਹਵਾਲਗੀ ਦਾ ਕੀਤ ਵਿਰੋਧ

    nepali congress party

    ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ

    myanmar nationals

    ਮਲੇਸ਼ੀਆ ਨੇ 1,500 ਮਿਆਂਮਾਰ ਨਾਗਰਿਕ ਭੇਜੇ ਵਾਪਸ

    debris field found missing air ambulance

    ਐਟਲਾਂਟਿਕ ਦੇ ਉੱਪਰੋਂ ਗਾਇਬ ਹੋਈ ਏਅਰ ਐਂਬੂਲੈਂਸ ਦਾ ਮਿਲਿਆ "ਮਲਬਾ ਖੇਤਰ"

    us iran conflict

    ਹੁਣ ਈਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ : ਟਰੰਪ ਦਾ ਦਾਅਵਾ

    student protests

    ਫਰਾਂਸ 'ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਹੋਏ ਤੇਜ਼, 5 ਹਜ਼ਾਰ ਲੋਕ ਗ੍ਰਿਫ਼ਤਾਰ

    rain alert 6 days imd  weather

    Rain Alert : 5, 6, 7, 8, 9, 10 ਅਕਤੂਬਰ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ...

    new zealand pm takanini gurudwara sahib

    ਨਿਊਜ਼ੀਲੈਂਡ ਦੇ PM ਟਾਕਾਨੀਨੀ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ, ਭਾਰਤੀ ਭਾਈਚਾਰੇ...

    fortune will shine for people of these 3 zodiac signs

    3 ਰਾਸ਼ੀਆਂ ਵਾਲਿਆਂ ਦੀ ਚਮਕ ਜਾਵੇਗੀ ਕਿਸਮਤ ! ਪਵੇਗਾ ਨੋਟਾਂ ਦਾ ਮੀਂਹ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • sweeping and mopping the right way will change your fortune
        ਸਹੀ ਤਰੀਕੇ ਨਾਲ ਲੱਗੇ ਝਾੜੂ-ਪੋਚੇ ਨਾਲ ਬਦਲੇਗੀ ਤੁਹਾਡੀ ਕਿਸਮਤ ! ਜਾਣੋ ਨਿਯਮ
      • the stars will be favorable to these zodiac signs today
        ਅੱਜ ਇਨ੍ਹਾਂ ਰਾਸ਼ੀਆਂ 'ਤੇ ਮਿਹਰਬਾਨ ਰਹਿਣਗੇ ਸਿਤਾਰੇ ! ਕਾਰੋਬਾਰ 'ਚ ਹੋਵੇਗਾ ਲਾਭ...
      • the stars will dominant and influential for aquarius natives
        ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਹਰ ਪੱਖੋਂ ਹਾਵੀ-ਪ੍ਰਭਾਵੀ ਰਹੇਗਾ, ਜਾਣੋ ਆਪਣੀ...
      • horoscope astrology
        3 ਅਕਤੂਬਰ ਤੋਂ ਚਮਕ ਉੱਠੇਗੀ ਇਨ੍ਹਾਂ 3 ਰਾਸ਼ੀਆਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ...
      • placing the clock in the right direction will bring you prosperity
        ਘਰ 'ਚ ਘੜੀ ਲਾਉਣ ਦੀ ਸਹੀ ਦਿਸ਼ਾ ਕਰੇਗੀ ਤੁਹਾਨੂੰ ਮਾਲਾਮਾਲ ! ਬਸ ਕਰ ਲਓ ਇਹ ਕੰਮ
      • there will be a shower of money for these 4 zodiac signs
        ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਖਾ ! ਚੰਦਰਮਾ ਦੇ ਮਹਾਗੋਚਰ ਨਾਲ...
      • the stars will shine brightly for aquarius in every aspect
        ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਹਰ ਪੱਖੋਂ ਮੋਹਰੀ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
      • these 4 zodiac signs will be lucky in october
        ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...
      • keeping these idols in the house will open up paths to progress
        ਘਰ 'ਚ ਇਨ੍ਹਾਂ ਮੂਰਤੀਆਂ ਨੂੰ ਰੱਖਣ ਨਾਲ ਖੁੱਲ੍ਹਣਗੇ ਤਰੱਕੀ ਦੇ ਰਾਹ ! ਜਾਣੋ ਨਿਯਮ...
      • these 4 zodiac signs will become wealthy in the month of october
        ਅਕਤੂਬਰ ਦੇ ਮਹੀਨੇ ਇਹ 4 ਰਾਸ਼ੀਆਂ ਹੋਣਗੀਆਂ ਮਾਲਾਮਾਲ ! ਮਿਲੇਗਾ ਬੰਪਰ ਲਾਭ ਤੇ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +