Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 20, 2026

    12:23:49 PM

  • jathedar kuldeep singh gargaj interview on jag bani on panthic issues

    ਪੰਥਕ ਮਸਲਿਆਂ 'ਤੇ ਜਥੇਦਾਰ Giani Kuldeep Singh...

  • daily use items will become expensive  raw material prices increase concern

    ਮਹਿੰਗਾਈ ਦੀ ਮਾਰ! ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ...

  • drone attack on larger kuwait refinery

    Big Breaking : ਕੁਵੈਤ ਦੀ ਵੱਡੀ ਰਿਫਾਇਨਰੀ 'ਤੇ...

  • punjab businessman complaint

    ਹੈ ਕੋਈ ਪੰਜਾਬ 'ਚ ਕਾਨੂੰਨ? ਗੈਂਗਸਟਰ ਨੇ ਸਿੱਧਾ ਲਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਸੌ ਸਾਲਾਂ ਤੋਂ ਪੁਰਾਣਾ ਧਰਮਸ਼ਾਲਾ ਦਾ ਇਹ ਹਨੂਮਾਨ ਮੰਦਿਰ (ਦੇਖੋ ਤਸਵੀਰਾਂ)

DHARM News Punjabi(ਧਰਮ)

ਸੌ ਸਾਲਾਂ ਤੋਂ ਪੁਰਾਣਾ ਧਰਮਸ਼ਾਲਾ ਦਾ ਇਹ ਹਨੂਮਾਨ ਮੰਦਿਰ (ਦੇਖੋ ਤਸਵੀਰਾਂ)

  • Updated: 17 Mar, 2015 05:12 PM
Dharm
article
  • Share
    • Facebook
    • Tumblr
    • Linkedin
    • Twitter
  • Comment

ਯੁਗਾਂ ਤੋਂ ਰਾਮ ਭਗਤ ਹਨੂਮਾਨ ਜੀ ਨੂੰ ਭਾਰਤ ਦੇ ਦਰਸ਼ਨ, ਰੀਤੀ-ਰਿਵਾਜਾਂ, ਸੱਭਿਆਚਾਰ ਅਤੇ ਸਾਹਿਤ ਦੇ ਰਾਹੀਂ ਪੂਜਿਆ ਜਾਂਦਾ ਹੈ। ਸੰਧੂਰੀ ਰੰਗ 'ਚ ਰੰਗੇ ਹੋਏ ਬਲਸ਼ਾਲੀ ਹਨੂਮਾਨ ਜੀ ਦਾ ਦਰਜਾ ਨੌਜਵਾਨ ਪੀੜ੍ਹੀ 'ਚ ਮਹਾਨਾਇਕ ਦਾ ਹੈ।
ਹਿੰਦੂਆਂ ਲਈ ਹਨੂਮਾਨ ਉਹ ਮਹਾਸ਼ਕਤੀ ਹਨ ਜਿਨ੍ਹਾਂ ਦੇ ਸਿਮਰਨ ਨਾਲ ਸੰਕਟ ਦੂਰ ਹੋ ਜਾਂਦੇ ਹਨ। ਉਨ੍ਹਾਂ ਦੇ ਅਨੇਕ ਨਾਂ ਹਨ ਜਿਨ੍ਹਾਂ 'ਚ ਹਰੇਕ ਸ਼ਕਤੀਮਾਨ ਅਤੇ ਮਾਣਮੱਤੇ ਆਦਰਸ਼ ਹਨੂਮਾਨ ਜੀ ਅਲੋਕ ਅਤੇ ਸੁੰਦਰਤਾ ਦੀ ਮੂਰਤ ਹਨ। ਉਹ ਗਿਆਨੀ ਹਨ। ਇਸ ਤੋਂ ਇਲਾਵਾ ਹਨੂਮਾਨ ਦਾ ਰੌਚਕ ਪੌਰਾਣਿਕ ਰੂਪ ਪੁਰਾਣਾਂ 'ਚ ਯੋਧਿਆਂ ਦੇ ਰੂਪ 'ਚ ਵੀ ਹੈ। ਇਸ ਪ੍ਰਭਾਵ ਨਾਲ ਸਬੰਧਿਤ ਹਿਮਾਚਲ ਪ੍ਰਦੇਸ਼ 'ਚ ਉਨ੍ਹਾਂ ਦੇ ਕਈ ਮੰਦਿਰ ਹਨ ਜਿਹੜੇ ਉਨ੍ਹਾਂ ਦੀ ਸ਼ਕਤੀ ਅਤੇ ਮਹਾਨਤਾ ਨਾਲ ਜੁੜੇ ਹਨ।
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਨਪਦ 'ਚ ਸਥਿਤ ਧਰਮਸ਼ਾਲਾ ਦੇ ਆਲੇ-ਦੁਆਲੇ ਦਰਸ਼ਨ ਪਿੰਡ 'ਚ ਗੋਰਖਾ ਜਾਤੀ ਦੇ ਲੋਕ ਬੀਤੇ ਸੌ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਆਬਾਦ ਹਨ। ਇਨ੍ਹਾਂ ਦਾ ਮੁੱਖ ਕੰਮ ਫੌਜ 'ਚ ਭਰਤੀ ਹੋਣਾ ਹੈ। 1861 'ਚ ਜਦੋਂ ਫਰਸਟ ਗੋਰਖਾ ਰੈਜੀਮੈਂਟ ਨੂੰ ਧਰਮਸ਼ਾਲਾ 'ਚ ਸਥਾਈ ਸਥਾਨ ਮਿਲਿਆ ਤਾਂ ਕੁਝ ਗੋਰਖਾ ਫੌਜੀ ਪਰਿਵਾਰ ਰਿਟਾਇਰ ਹੋਣ ਤੋਂ ਬਾਅਦ ਨੇਪਾਲ ਵਾਪਸ ਜਾਣ ਦੀ ਬਜਾਏ ਧਰਮਸ਼ਾਲਾ ਦੇ ਆਲੇ-ਦੁਆਲੇ ਬਸਤੀ ਵਸਾ ਕੇ ਰਹਿਣ ਲੱਗੇ। ਸਮੇਂ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਦੇ ਮਨ ਮੱਥੇ 'ਤੇ ਬਚਪਨ ਤੋਂ ਹੀ ਸਥਾਨਕ ਵਾਤਾਵਰਣ ਦਾ ਪ੍ਰਭਾਵ ਪਿਆ ਅਤੇ ਉਨ੍ਹਾਂ ਦੇ ਦਿਲਾਂ 'ਚ ਆਪਣੀ ਜਨਮ ਭੂਮੀ ਪ੍ਰਤੀ ਪਵਿੱਤਰ ਪਿਆਰ ਪੈਦਾ ਹੋਇਆ।
ਯਾਦ ਰਹੇ ਕਿ ਭਾਰਤ ਨੂੰ ਆਜ਼ਾਦ ਕਰਾਉਣ ਲਈ ਆਜ਼ਾਦੀ ਦੀ ਲੜਾਈ 'ਚ ਜ਼ਿਲਾ ਕਾਂਗੜਾ ਦੇ ਡੋਗਰਿਆਂ ਤੋਂ ਇਲਾਵਾ ਧਰਮਸ਼ਾਲਾ ਦੇ ਗੋਰਖਿਆਂ ਨੇ ਵੀ ਆਜ਼ਾਦ ਹਿੰਦ ਫੌਜ 'ਚ ਵਧ-ਚੜ੍ਹ ਕੇ ਹਿੱਸਾ ਲਿਆ ਸੀ। ਗੋਰਖਾ ਕੌਮ ਦੇ ਦੁਰਗਾ ਮੱਲ ਅਤੇ ਦਲਬਹਾਦਰ ਥਾਪਾ ਦਿੱਲੀ 'ਚ ਫਾਂਸੀ 'ਤੇ ਲਟਕਾਏ ਗਏ ਸਨ।
ਧਰਮਸ਼ਾਲਾ 'ਚ ਇਕ ਫੌਜੀ ਗੋਰਖਾ ਪਰਿਵਾਰ ਸੂਬੇਦਾਰ ਮੇਜਰ ਜੀਤ ਬੀਰ ਸਿੰਘ ਠਾਕੁਰ ਰਹਿੰਦਾ ਸੀ ਜਿਨ੍ਹਾਂ ਨੇ ਸਾਲ 1861 'ਚ ਧਰਮਸ਼ਾਲਾ ਦੇ ਕਚਹਿਰੀ ਦੇ ਸਾਹਮਣੇ ਇਕ ਮੰਦਿਰ ਬਣਵਾ ਕੇ ਹਨੂਮਾਨ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਸੀ ਜਿਹੜਾ ਅੱਜ ਇਕ ਸੁੰਦਰ ਮੰਦਿਰ ਦੇ ਰੂਪ 'ਚ ਬਦਲ ਚੁੱਕਾ ਹੈ। ਉਨ੍ਹਾਂ ਨੇ ਇਹ ਮੂਰਤੀ ਨੇਪਾਲ ਤੋਂ ਮੰਗਵਾਈ ਸੀ। ਜਦੋਂ ਉਹ ਮੂਰਤੀ ਸਥਾਪਤ ਹੋ ਗਈ ਤਾਂ ਉਥੇ ਭਗਤ ਆਉਣ ਲੱਗੇ ਅਤੇ ਭਜਨ-ਕੀਰਤਨ ਹੋਣ ਲੱਗਾ। ਭਜਨ, ਕੀਰਤਨ, ਵਾਦਨ ਨਾਲ ਕਚਹਿਰੀ ਦੇ ਕੰਮਾਂ 'ਚ ਰੌਲੇ ਨਾਲ ਅੜਚਨ ਪੈਣ ਨਾਲ ਅੰਗਰੇਜ਼ ਏਡਜੂਟੈਂਟ ਨੇ ਮੂਰਤੀ ਨੂੰ ਨਾਲੇ 'ਚ ਸੁੱਟਣ ਦਾ ਹੁਕਮ ਦੇ ਦਿੱਤਾ।
ਉਥੇ ਭਗਤਾਂ ਨੇ ਸਾਹਿਬ ਨੂੰ ਅਜਿਹਾ ਨਾ ਕਰਨ ਦੀ ਸਲਾਹ ਵੀ ਦਿੱਤੀ ਪਰ ਗੁੱਸੇਖੋਰ ਸੁਭਾਅ ਦੇ ਅੰਗਰੇਜ਼ ਅਧਿਕਾਰੀ ਨੇ ਕਿਸੇ ਦੀ ਵੀ ਨਹੀਂ ਮੰਨੀ। ਕਹਿੰਦੇ ਹਨ ਕਿ ਇਸ ਤੋਂ ਬਾਅਦ ਉਹ ਅੰਗਰੇਜ਼ ਅਧਿਕਾਰੀ ਰੋਜ਼ ਸਵੇਰੇ ਨੀਂਦ 'ਚ ਜ਼ਮੀਨ 'ਤੇ ਡਿੱਗਿਆ ਮਿਲਦਾ ਸੀ। ਜਦੋਂ ਇਹ ਹਾਲਤ ਰੋਜ਼ ਹੋਣ ਲੱਗੀ ਤਾਂ ਉਸ ਨੇ ਫੌਜ ਦੇ ਇਕ ਸੂਬੇਦਾਰ ਮੇਜਰ ਨਾਲ ਇਸ ਵਿਸ਼ੇ 'ਤੇ ਗੱਲਬਾਤ ਕੀਤੀ ਅਤੇ ਹੱਲ ਕਰਨ ਲਈ ਕਿਹਾ।
ਸੂਬੇਦਾਰ ਮੇਜਰ ਨੇ ਕਿਹਾ ਤੁਸੀਂ ਹਨੂਮਾਨ ਜੀ ਦੀ ਮੂਰਤੀ ਦਾ ਅਪਮਾਨ ਕੀਤਾ ਹੈ। ਤੁਸੀਂ ਆਪਣਾ ਹੁਕਮ ਵਾਪਸ ਲਓ। ਹੋ ਸਕਦਾ ਹੈ ਕਿ ਇਹ ਮੁਸੀਬਤ ਦੂਰ ਹੋ ਜਾਵੇ। ਅਧਿਕਾਰੀ ਨੇ ਆਪਣਾ ਹੁਕਮ ਤੁਰੰਤ ਵਾਪਸ ਲਿਆ ਅਤੇ ਸਨਮਾਨਪੂਰਵਕ ਮੂਰਤੀ ਉਸੇ ਸਥਾਨ 'ਤੇ ਸਥਾਪਤ ਕਰਨ ਨੂੰ ਕਿਹਾ। ਸਾਹਿਬ ਦੀ ਦੁਰਦਸ਼ਾ ਵੀ ਖਤਮ ਹੋਈ। ਅੱਜ ਇਹ ਮੰਦਿਰ ਜਨ-ਜਨ ਲਈ ਪੂਜਨੀਕ ਹੈ। ਖਾਸ ਕਰ ਕੇ ਮੰਗਲਵਾਰ ਦੇ ਦਿਨ ਇਥੇ ਹਨੂਮਾਨ ਭਗਤਾਂ ਦਾ ਮੇਲਾ ਲੱਗਾ ਰਹਿੰਦਾ ਹੈ। ਯਾਦ ਰਹੇ ਕਿ ਸੂਬੇਦਾਰ ਮੇਜਰ ਜੀਤ ਬੀਰ ਸਿੰਘ ਠਾਕੁਰ ਦਾ ਪੋਤਰਾ ਪੂਰਨ ਸਿੰਘ ਠਾਕੁਰ ਆਜ਼ਾਦ ਹਿੰਦ ਫੌਜ ਦੇ ਗੋਰਖਾ ਵਲੰਟੀਅਰਾਂ 'ਚ ਸਭ ਤੋਂ ਅੱਗੇ ਸੀ ਜਿਹੜਾ ਦਸੰਬਰ 1941 'ਚ ਦੂਜੇ ਹਫਤੇ 'ਚ ਹੀ ਅੰਗਰੇਜ਼ੀ ਸ਼ਾਸਨ ਵਿਰੁੱਧ ਲੜਨ-ਮਰਨ ਲਈ ਉਤਾਰੂ ਹੋਏ ਸਨ। ਉਨ੍ਹਾਂ ਦੀ ਪ੍ਰੇਰਨਾ ਅਤੇ ਯਤਨਾਂ ਨਾਲ ਅਨੇਕ ਗੋਰਖਾ ਜਵਾਨ ਆਜ਼ਾਦ ਸੰਗਰਾਮ 'ਚ ਸ਼ਾਮਲ ਹੋਏ ਸਨ।
► ਉਦੈ ਠਾਕੁਰ

  • ਹਨੂਮਾਨ ਜੀ
  • hanuman ji
  • ਮੰਦਿਰ
  • Temple

ਇਹ ਹੈ ਮਹਾਵੀਰ ਅਭਿਮਨਿਊ

NEXT STORY

Stories You May Like

  • dharamshala  vice president  paragliding  drone
    ਧਰਮਸ਼ਾਲਾ 'ਚ ਉਪ ਰਾਸ਼ਟਰਪਤੀ ਦੌਰੇ ਤੋਂ ਪਹਿਲੇ ਪੈਰਾਗਲਾਈਡਿੰਗ, ਡਰੋਨ ਉਡਾਉਣ 'ਤੇ ਲੱਗੀ ਪਾਬੰਦੀ
  • buying an old phone may be expensive
    ਪੁਰਾਣਾ ਫੋਨ ਖਰੀਦਣਾ ਪੈ ਸਕਦਾ ਹੈ ਭਾਰੀ! ਜੇਲ੍ਹ ਜਾਣ ਤੋਂ ਬਚਣਾ ਹੈ ਤਾਂ ਕਰ ਲਓ ਇਹ ਜਿਹਾ ਕੰਮ
  • 56 year record broken in punjab
    ਪੰਜਾਬ : 56 ਸਾਲਾਂ ਦਾ ਰਿਕਾਰਡ ਟੁੱਟਿਆ, 1970 ਤੋਂ ਬਾਅਦ ਦਾ ਹਾਈਐਸਟ ਤਾਪਮਾਨ
  • flight tickets will be expensive will charge fuel surcharge
    ਮਹਿੰਗੀਆਂ ਹੋਣਗੀਆਂ ਫਲਾਈਟ ਟਿਕਟਾਂ, ਹੁਣ ਇਹ Airline ਯਾਤਰੀਆਂ ਤੋਂ ਵਸੂਲੇਗੀ ਫਿਊਲ ਸਰਚਾਰਜ
  • the funeral of the sarpanch of patto hira singh took place on the fifth day
    ਬਾਘਾ ਪੁਰਾਣਾ ਵਿਖੇ ਕਤਲ ਕੀਤੇ ਗਏ ਪੱਤੋ ਹੀਰਾ ਸਿੰਘ ਦੇ ਸਰਪੰਚ ਦਾ ਪੰਜਵੇ ਦਿਨ ਹੋਇਆ ਸੰਸਕਾਰ
  • rising fast bowler takes 13 wickets leaving father behind
    OMG..! ਇੱਕੋ ਗੇਂਦਬਾਜ਼ ਨੇ ਕਰ'ਤੇ 13 OUT, ਤੋੜ ਦਿੱਤਾ ਪਿਤਾ ਦਾ 21 ਸਾਲ ਪੁਰਾਣਾ ਰਿਕਾਰਡ
  • baghapurana election suspenseful
    ਬਾਘਾ ਪੁਰਾਣਾ ਬਲਾਕ ਸੰਮਤੀ ਚੇਅਰਮੈਨ ਦੀ ਚੋਣ ‘ਤੇ ਸਸਪੈਂਸ ਬਰਕਰਾਰ!
  • rare plant  scientific research  189 years  forest environment
    189 ਸਾਲਾਂ ਬਾਅਦ ਮੁੜ ਦਿਖਿਆ ਇਹ ਦੁਰਲੱਭ ਪੌਦਾ, ਵਿਗਿਆਨੀ ਵੀ ਹੈਰਾਨ
  • jathedar kuldeep singh gargaj interview on jag bani on panthic issues
    ਪੰਥਕ ਮਸਲਿਆਂ 'ਤੇ ਜਥੇਦਾਰ Giani Kuldeep Singh Gargaj ਦਾ ਜਗ ਬਾਣੀ 'ਤੇ...
  • shooter who opened fire at sudhir sweets in phagwara arrested
    ਫਗਵਾੜਾ ਦੀ ਸੁਧੀਰ ਸਵੀਟਸ ’ਤੇ ਗੋਲ਼ੀਆਂ ਚਲਾਉਣ ਵਾਲੇ ਸ਼ੂਟਰ ਜਲੰਧਰ ਤੋਂ...
  • chance of hailstorm in punjab
    ਪੰਜਾਬ 'ਚ ਗੜ੍ਹੇਮਾਰੀ ਦੀ ਸੰਭਾਵਨਾ, ਓਰੇਂਜ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ...
  • 2 arrested with opium and rs 1 lakh drug money
    ਇਕ ਕਿਲੋ 400 ਗ੍ਰਾਮ ਅਫ਼ੀਮ ਤੇ ਇਕ ਲੱਖ ਰੁਪਏ ਡਰੱਗ ਮਨੀ ਸਮੇਤ 2 ਗ੍ਰਿਫ਼ਤਾਰ
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • jalandhar pathankot highway accident
    ਜਲੰਧਰ-ਪਠਾਨਕੋਟ ਹਾਈਵੇਅ 'ਤੇ ਦਰਦਨਾਕ ਹਾਦਸਾ: ਟਿੱਪਰ ਨੇ ਬਾਈਕ ਸਵਾਰ ਨੂੰ ਮਾਰੀ...
  • anti drug campaign  operation kaso
    ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ ’ਚ ਵੱਡੇ ਪੱਧਰ ’ਤੇ ਚਲਾਇਆ ਆਪ੍ਰੇਸ਼ਨ...
  • sukhjinder randhawa
    ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ, ਕਾਨੂੰਨ-ਵਿਵਸਥਾ ਹੋਈ ਢਹਿ-ਢੇਰੀ :...
Trending
Ek Nazar
bharti singh showed the face of her newborn baby kaju

ਇੰਤਜ਼ਾਰ ਹੋਇਆ ਖਤਮ ! ਕਾਮੇਡੀ ਕੁਈਨ ਭਾਰਤੀ ਸਿੰਘ ਨੇ ਦਿਖਾਇਆ ਛੋਟੇ ਪੁੱਤਰ...

ncw issues summons to nora fatehi  sanjay dutt

"ਅਸ਼ਲੀਲਤਾ ਬਰਦਾਸ਼ਤ ਨਹੀਂ...!"— ਸੰਜੇ ਦੱਤ ਤੇ ਨੋਰਾ ਨੂੰ ਮਹਿਲਾ ਕਮਿਸ਼ਨ ਨੇ...

up fatwa issued against nora fatehi over sarke chunar teri sarke song

'ਸਰਕੇ ਚੁਨਰ' ਗਾਣੇ ਨੂੰ ਲੈ ਕੇ ਵਧਿਆ ਵਿਵਾਦ; ਨੋਰਾ ਫਤੇਹੀ ਵਿਰੁੱਧ ਫਤਵਾ ਜਾਰੀ

famous actress announces pregnancy after 10 years of marriage

ਖੁਸ਼ਖਬਰੀ ! ਵਿਆਹ ਦੇ 10 ਸਾਲਾਂ ਬਾਅਦ 'ਮੰਮੀ' ਬਣਨ ਜਾ ਰਹੀ ਹੈ ਮਸ਼ਹੂਰ ਅਦਾਕਾਰਾ,...

samsung s premium smartphone

ਅੱਧੀ ਕੀਮਤ 'ਤੇ ਮਿਲ ਰਿਹੈ Samsung ਦਾ ਧਾਕੜ ਸਮਾਰਟਫੋਨ! ਜਾਣੋ ਕੀ ਹੈ ਆਫਰ

major incident

ਵੱਡੀ ਵਾਰਦਾਤ! ਬਦਮਾਸ਼ਾਂ ਨੇ ਘਰ 'ਚ ਵੜ ਕੇ 4 ਜੀਆਂ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ipl 2026

IPL ਸ਼ੁਰੂ ਹੋਣ ਤੋਂ ਪਹਿਲਾਂ ਟੀਮ ਨੂੰ ਲੱਗਾ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ...

haryana government transfers 23 ias officers  read the list

ਹਰਿਆਣਾ ਸਰਕਾਰ ਵੱਲੋਂ 23 IAS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਸੂਚੀ

honda electric suv testing india

ਭਾਰਤ 'ਚ ਹੋਂਡਾ ਦੀ ਵੱਡੀ ਤਿਆਰੀ, ਸ਼ੁਰੂ ਹੋਈ ਖਾਸ SUV ਦੀ ਟੈਸਟਿੰਗ

iran attack saudi arab kuwait qatar oil fields

'ਅਜੇ ਬਦਲਾ ਪੂਰਾ ਨਹੀਂ ਹੋਇਆ', ਈਰਾਨ ਦੇ ਹਮਲਿਆਂ ਨਾਲ ਖਾੜੀ ਦੇਸ਼ਾਂ ਦੇ ਤੇਲ ਖੂਹਾਂ...

us envoy holds talks with sri lankan president

ਪੱਛਮੀ ਏਸ਼ੀਆ ਸੰਕਟ 'ਤੇ ਅਮਰੀਕੀ ਰਾਜਦੂਤ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ...

big good news for railway employees

ਰੇਲਵੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਮਹਿੰਗਾਈ ਭੱਤੇ ਤੋਂ ਬਾਅਦ ਹੁਣ KMA 'ਚ...

good news on occasion of eid

ਈਦ ਮੌਕੇ Good news : ਟੀਟੀਪੀ ਨੇ ਵੀ ਹਮਲੇ ਰੋਕਣ ਦਾ ਕਰ 'ਤਾ ਐਲਾਨ

pakistan  s army chief munir statement

ਪਾਕਿ ਫੌਜ ਮੁਖੀ ਨੇ ਅੱਤਵਾਦ ਦੇ ਮੁੱਦੇ 'ਤੇ ਅਫਗਨਿਸਤਾਨ ਨੂੰ ਸੁਣਾਈਆਂ...

ishqan de lekhe a beautiful blend of love emotions and cinematic excellence

ਗੁਰਨਾਮ ਭੁੱਲਰ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਪਿਆਰ, ਜਜ਼ਬਾਤ ਤੇ ਸਿਨੇਮੈਟਿਕ...

famous punjabi singer received death threats

ਮਸ਼ਹੂਰ ਪੰਜਾਬੀ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਦੀ Audio Viral

iran executed three people

ਈਰਾਨ 'ਚ ਵਿਰੋਧ ਪ੍ਰਦਰਸ਼ਨਾਂ 'ਚ ਸ਼ਾਮਲ ਤਿੰਨ ਵਿਅਕਤੀਆਂ ਨੂੰ 'ਫਾਂਸੀ'

kwality walls ice cream

Kwality Walls ਆਈਸ ਕਰੀਮ 'ਚ ਤੇਲ ਹੋਣ ਦਾਅਵਾ ਕਰਦਾ ਵੀਡੀਓ ਵਾਇਰਲ, ਗੁਣਵੱਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਧਰਮ ਦੀਆਂ ਖਬਰਾਂ
    • worship goddess shailputri on the first day of navratri
      Chait Navratri 2026 : ਨਰਾਤਿਆਂ ਦੇ ਪਹਿਲੇ ਦਿਨ ਕਰੋ ਮਾਂ ਸ਼ੈਲਪੁੱਤਰੀ ਦੀ...
    • luck will open on the occasion of akshay tritiya
      ਅਕਸ਼ੈ ਤ੍ਰਿਤੀਆ ਮੌਕੇ ਖੁੱਲ੍ਹੇਗੀ ਕਿਸਮਤ! ਸੋਨਾ ਖਰੀਦਣ ਲਈ ਬਸ ਕੁਝ ਘੰਟੇ ਹੀ,...
    • chait navratri starts tomorrow
      ਕੱਲ ਤੋਂ ਸ਼ੁਰੂ Chait Navratri, 72 ਸਾਲ ਬਾਅਦ ਬਣਿਆ ਦੁਰਲੱਭ ਸੰਯੋਗ, ਜਾਣੋ ਕਲਸ਼...
    • the curry leaf plant can change your destiny
      ਕੜ੍ਹੀ ਪੱਤੇ ਦਾ ਪੌਦਾ ਬਦਲ ਸਕਦੈ ਤੁਹਾਡੀ ਕਿਸਮਤ! ਜਾਣੋ ਸਹੀ ਦਿਸ਼ਾ ਤੇ...
    • mata vaishno devi navratri
      ਚੇਤ ਨਰਾਤਿਆਂ ਮੌਕੇ ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਦੀ ਬਣਾ ਰਹੋ ਹੋ ਯੋਜਨਾ, ਤਾਂ...
    • money will rain on these 5 zodiac signs
      ਇਨ੍ਹਾਂ 5 ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼ ! ਬੁੱਧਵਾਰ ਤੋਂ ਬਾਅਦ ਬਦਲ...
    • the fortune of these zodiac signs will shine like gold
      ਇਨ੍ਹਾਂ ਰਾਸ਼ੀਆਂ ਦੀ ਸੋਨੇ ਵਾਂਗ ਚਮਕੇਗੀ ਕਿਸਮਤ ! ਨੋਟਾਂ ਦਾ ਵਰ੍ਹੇਗਾ ਮੀਂਹ ਤੇ...
    • major change in the movement of the planets
      ਗ੍ਰਹਿਆਂ ਦੀ ਚਾਲ 'ਚ ਵੱਡਾ ਫੇਰਬਦਲ! ਅਪ੍ਰੈਲ ਤੱਕ ਇਨ੍ਹਾਂ 3 ਰਾਸ਼ੀਆਂ ਦੀ ਹੋਵੇਗੀ...
    • this time a very rare and unique combination is taking place during navratri
      ਚੇਤ ਨਰਾਤੇ 2026 : ਇਸ ਵਾਰ ਨਰਾਤਿਆਂ 'ਚ ਬਣ ਰਿਹਾ ਬੇਹੱਦ ਦੁਰਲੱਭ ਤੇ ਅਨੋਖਾ...
    • don t forget to face this direction while eating
      ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਇਸ ਦਿਸ਼ਾ ਵੱਲ ਨਾ ਕਰੋ ਮੂੰਹ, ਸਿਰ ਤੋਂ ਪੈਰਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +