Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 18, 2026

    8:10:33 AM

  • 9 tourists kerala van falls in gorge

    ਰੂਹ ਕੰਬਾਊ ਹਾਦਸਾ: ਖਾਈ 'ਚ ਡਿੱਗੀ ਕੇਰਲ ਤੋਂ ਆਏ...

  • fire breaks out at readymade clothing shop

    ਖੰਨਾ ਦੀ ਮੰਜਾ ਮਾਰਕੀਟ 'ਚ ਦੇਰ ਰਾਤ ਭਿਆਨਕ ਅੱਗ,...

  • iaf fighter jet makes hard landing at pune airport

    ਵੱਡੀ ਖ਼ਬਰ: ਪੁਣੇ ਏਅਰਪੋਰਟ 'ਤੇ IAF ਦੇ ਲੜਾਕੂ...

  • now the supply of cooking gas will come directly

    ਹੁਣ ਸਿੱਧੀ ਆਵੇਗੀ ਰਸੋਈ ਗੈਸ ਦੀ ਸਪਲਾਈ, ਦੇਸ਼ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਇਹ ਹੈ ਮਹਾਵੀਰ ਅਭਿਮਨਿਊ

DHARM News Punjabi(ਧਰਮ)

ਇਹ ਹੈ ਮਹਾਵੀਰ ਅਭਿਮਨਿਊ

  • Updated: 17 Mar, 2015 04:54 PM
Dharm
article
  • Share
    • Facebook
    • Tumblr
    • Linkedin
    • Twitter
  • Comment

ਇਹ ਦੁਆਪਰ ਯੁੱਗ ਦੀ ਗੱਲ ਹੈ। ਉਸ ਸਮੇਂ ਇਕ ਮਹਾਭਾਰਤ ਨਾਂ ਦਾ ਬਹੁਤ ਹੀ ਭਿਆਨਕ ਯੁੱਧ ਹੋਇਆ ਸੀ, ਜਿਸ ਵਿਚ ਕਈ ਮਹਾਯੋਧੇ ਵੀਰਗਤੀ ਨੂੰ ਪ੍ਰਾਪਤ ਹੋਏ। ਇਸੇ ਤਰ੍ਹਾਂ ਇਕ ਛੋਟੀ ਉਮਰ ਦਾ ਮਹਾਰਥੀ ਹੋਇਆ ਹੈ, ਜਿਸ ਦਾ ਨਾਂ ਅਭਿਮਨਿਊ ਸੀ, ਜਿਸ ਨੇ ਕਰਨ, ਦੁਰਯੋਧਨ, ਦੁਸ਼ਾਸਨ ਅਤੇ ਗੁਰੂ ਦ੍ਰੋਣ ਜਿਹੇ ਮਹਾਰਥੀਆਂ ਨੂੰ ਚੱਕਰਵਿਊ ਦੇ ਕਿਲੇ ਵਿਚ ਉਲਝਾਇਆ ਅਤੇ ਬਾਅਦ ਵਿਚ ਉਨ੍ਹਾਂ ਦੁਆਰਾ ਧੋਖੇ ਨਾਲ ਵੀਰਗਤੀ ਨੂੰ ਪ੍ਰਾਪਤ ਹੋਇਆ।
ਇਹ ਮਹਾਰਥੀ ਅਰਜੁਨ ਅਤੇ ਕ੍ਰਿਸ਼ਨ ਦੀ ਭੈਣ ਸੁਭੱਦਰਾ ਦਾ ਪੁੱਤਰ ਸੀ। ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਦਾ ਇਹ ਭਾਣਜਾ ਅਰਜੁਨ ਦੀ ਤਰ੍ਹਾਂ ਨਿਪੁੰਨ ਧਨੁਰਧਰ ਸੀ। ਇਸ ਵਿਚ
ਯੁਧਿਸ਼ਠਰ ਦੀ ਤਰ੍ਹਾਂ ਧੀਰਜ, ਸ਼੍ਰੀ ਕ੍ਰਿਸ਼ਨ ਜੀ ਦੀ ਤਰ੍ਹਾਂ ਦੂਸਰੇ ਨਾਲ ਵਿਵਹਾਰ ਕਰਨ ਦਾ ਸਲੀਕਾ, ਭੀਮ ਦੀ ਤਰ੍ਹਾਂ ਗਦਾ ਵਿਚ ਮਾਹਿਰ ਅਤੇ ਨਕੁਲ, ਸਹਿਦੇਵ ਦੀ ਤਰ੍ਹਾਂ ਦੇ ਸਾਰੇ ਗੁਣ ਸਨ। ਅਭਿਮਨਿਊ ਦਾ ਵਿਆਹ ਮਹਾਰਾਜ ਵਿਰਾਟ ਦੀ ਪੁੱਤਰੀ ਉੱਤਰਾ ਨਾਲ ਹੋਇਆ ਸੀ।
ਭੀਸ਼ਮ ਦੇ ਯੁੱਧ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਕੌਰਵ ਸੈਨਾ ਦੇ ਸੈਨਾਪਤੀ ਗੁਰੂ ਦ੍ਰੋਣ ਨੂੰ ਬਣਾਇਆ ਗਿਆ। ਅਰਜੁਨ ਕਾਫੀ ਦੂਰ ਯੁੱਧ ਲੜ ਰਿਹਾ ਸੀ। ਇਹ ਦੇਖ ਕੇ ਦੁਰਯੋਧਨ ਨੇ ਗੁਰੂ ਦ੍ਰੋਣ ਨੂੰ ਕਹਿ ਕੇ ਚੱਕਰਵਿਊ ਦੀ ਰਚਨਾ ਕਰਵਾ ਦਿੱਤੀ। ਇਹ ਦੇਖ ਕੇ ਚਾਰੇ ਪਾਂਡਵ ਅਤੇ ਪਾਂਡਵ ਸੈਨਾ ਹੈਰਾਨ ਰਹਿ ਗਏ ਕਿਉਂਕਿ ਚੱਕਰਵਿਊ ਨੂੰ ਸਿਰਫ ਸ਼੍ਰੀ ਕ੍ਰਿਸ਼ਨ ਜੀ, ਅਰਜੁਨ ਅਤੇ ਗੁਰੂ ਦ੍ਰੋਣ ਹੀ ਤੋੜ ਸਕਦੇ ਸਨ।
ਦੁਰਯੋਧਨ ਨੇ ਸੋਚ ਲਿਆ, ਸਮਝੋ ਅੱਜ ਹੀ ਕੌਰਵ ਸੈਨਾ ਜਿੱਤ ਜਾਵੇਗੀ। ਯੁਧਿਸ਼ਠਰ ਨੂੰ ਹੈਰਾਨ ਹੋਇਆ ਦੇਖ ਕੇ ਅਰਜੁਨ ਪੁੱਤਰ ਅਭਿਮਨਿਊ ਨੇ ਕਿਹਾ¸ਤਾਊ ਸ਼੍ਰੀ, ਤੁਸੀਂ ਫਿਕਰ ਨਾ ਕਰੋ, ਇਸ ਦੀਆਂ ਛੇ ਕੰਧਾਂ ਤੋੜਨੀਆਂ ਮੈਂ ਜਾਣਦਾ ਹਾਂ ਪਰ ਚੱਕਰਵਿਊ ਦੀ ਸੱਤਵੀਂ ਕੰਧ ਨਹੀਂ ਤੋੜ ਸਕਦਾ। ਭੀਮ ਨੇ ਕਿਹਾ, ਉਸ ਦੀ ਸੱਤਵੀਂ ਕੰਧ ਮੈਂ ਆਪਣੀ ਗਦਾ ਨਾਲ ਤੋੜ ਦੇਵਾਂਗਾ।
ਇਹ ਸੁਣ ਕੇ ਯੁਧਿਸ਼ਠਰ ਨੇ ਕਿਹਾ¸ਬੇਟਾ, ਤੂੰ ਇਸ ਕਿਲੇ ਨੂੰ ਕਿਵੇਂ ਤੋੜਨਾ ਜਾਣਦਾ ਹੈਂ? ਤਾਂ ਅਭਿਮਨਿਊ ਨੇ ਦੱਸਿਆ ਕਿ ਇਕ ਵਾਰ ਮੇਰੇ ਮਾਤਾ ਜੀ ਨੂੰ ਨੀਂਦ ਨਹੀਂ ਆ ਰਹੀ ਸੀ ਤਾਂ ਮੇਰੇ ਪਿਤਾ ਜੀ ਨੇ ਮੇਰੀ ਮਾਤਾ ਜੀ ਨੂੰ ਚੱਕਰਵਿਊ ਬਾਰੇ ਦੱਸਣਾ ਸ਼ੁਰੂ ਕੀਤਾ। ਉਸ ਵਕਤ ਮੇਰੇ ਮਾਤਾ ਜੀ ਗਰਭਵਤੀ ਅਵਸਥਾ ਵਿਚ ਸਨ ਅਤੇ ਮੇਰਾ ਜਨਮ ਹੋਣ ਵਾਲਾ ਸੀ। ਮੇਰੇ ਪਿਤਾ ਜੀ ਨੇ ਛੇ ਕੰਧਾਂ ਨੂੰ ਤੋੜਨ ਬਾਰੇ ਦੱਸ ਦਿੱਤਾ, ਜਦੋਂ ਸੱਤਵੀਂ ਕੰਧ ਤੋੜਨ ਬਾਰੇ ਦੱਸਣ ਲੱਗੇ ਤਾਂ ਮੇਰੀ ਮਾਤਾ ਜੀ ਨੂੰ ਨੀਂਦ ਆ ਗਈ। ਚੱਕਰਵਿਊ ਦੇ ਦੁਆਰ ਅੱਗੇ ਜੈਦਰਥ ਖੜ੍ਹਾ ਸੀ। ਅਰਜੁਨ ਨੂੰ ਛੱਡ ਕੇ ਉਸ ਨੇ ਸ਼ਿਵ ਜੀ ਦੀ ਤਪੱਸਿਆ ਕੀਤੀ ਸੀ ਕਿ ਇਕ ਦਿਨ ਮੈਂ ਚਾਰੇ ਪਾਂਡਵਾਂ ਉੱਪਰ ਭਾਰੀ ਪਵਾਂ। ਦੂਸਰੇ ਦਿਨ ਜਦੋਂ ਯੁੱਧ ਸ਼ੁਰੂ ਹੋਇਆ ਤਾਂ ਅਭਿਮਨਿਊ ਨੇ ਐਸਾ ਬਾਣ ਮਾਰਿਆ, ਜਿਸ ਨਾਲ ਕੁਝ ਸਮੇਂ ਲਈ ਜੈਦਰਥ ਬੇਹੋਸ਼ ਜਿਹਾ ਹੋ ਗਿਆ ਪਰ ਛੇਤੀ ਹੀ ਸੰਭਲ ਗਿਆ। ਇਕੱਲਾ ਅਭਿਮਨਿਊ ਹੀ ਕਿਲੇ ਅੰਦਰ ਜਾ ਸਕਿਆ। ਜੈਦਰਥ ਨੇ ਭੀਮ ਅਤੇ ਹੋਰ ਕਿਸੇ ਨੂੰ ਵੀ ਕਿਲੇ ਅੰਦਰ ਨਹੀਂ ਜਾਣ ਦਿੱਤਾ। ਇਸ ਕਰਕੇ ਭੀਮ ਅਭਿਮਨਿਊ ਦੀ ਸਹਾਇਤਾ ਲਈ ਨਹੀਂ ਜਾ ਸਕਿਆ।
ਇਕੱਲੇ ਅਭਿਮਨਿਊ ਨੇ ਹੀ ਇਹੋ ਜਿਹੇ ਤੀਰ ਚਲਾਏ ਕਿ ਗੁਰੂ ਦ੍ਰੋਣ, ਕਰਨ, ਦੁਰਯੋਧਨ, ਸ਼ਕੁਨੀ ਅਤੇ ਦੁਸ਼ਾਸਨ ਆਦਿ ਨੇ ਦੰਦਾਂ ਹੇਠ ਉਂਗਲੀਆਂ ਲੈ ਲਈਆਂ ਅਤੇ ਸਭ ਹੈਰਾਨ ਹੋਏ ਕਿ ਛੋਟੀ ਉਮਰ ਦਾ ਇਹ ਮਹਾਰਥੀ ਤਾਂ ਸਾਡੀ ਸਭ ਦੀ ਪੇਸ਼ ਹੀ ਨਹੀਂ ਜਾਣ ਦਿੰਦਾ।
ਅਭਿਮਨਿਊ ਉੱਪਰ ਕਾਬੂ ਪਾਉਣ ਦਾ ਕਿਸੇ ਵਿਚ ਵੀ ਹੌਸਲਾ ਨਹੀਂ ਪੈ ਰਿਹਾ ਸੀ। ਦ੍ਰੋਣ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਿੰਨਾ ਚਿਰ ਇਸ ਦੇ ਹੱਥ ਵਿਚ ਧਨੁਸ਼ ਹੈ, ਇਸ ਨੂੰ ਜਿੱਤਣਾ ਅਸੰਭਵ ਹੈ ਕਿਉਂਕਿ ਇਸ ਨੇ ਸ਼੍ਰੀ ਕ੍ਰਿਸ਼ਨ ਜੀ ਤੋਂ ਯੁੱਧ ਵਿੱਦਿਆ ਪ੍ਰਾਪਤ ਕੀਤੀ ਹੈ। ਦੁਰਯੋਧਨ ਨੇ ਇਥੇ ਗਲਤ ਨੀਤੀ ਅਪਣਾਈ। ਦੁਰਯੋਧਨ ਦੇ ਕਹਿਣ 'ਤੇ ਕਰਨ ਸਹਿਤ ਛੇ ਮਹਾਰਥੀਆਂ ਨੇ ਇਕੱਲੇ ਅਭਿਮਨਿਊ ਉੱਪਰ ਹਮਲਾ ਕਰ ਦਿੱਤਾ। ਉਸ ਦਾ ਰੱਥ ਤੋੜ ਦਿੱਤਾ, ਘੋੜੇ ਮਾਰ ਦਿੱਤੇ ਅਤੇ ਸਾਰਥੀ ਨੂੰ ਵੀ ਮਾਰ ਦਿੱਤਾ। ਅਭਿਮਨਿਊ ਦਾ ਧਨੁਸ਼ ਵੀ ਤੋੜ ਦਿੱਤਾ।
ਅਖੀਰ ਵਿਚ ਜ਼ਖਮੀ ਹੋਏ ਅਭਿਮਨਿਊ ਨੇ ਰੱਥ ਦੇ ਪਹੀਏ ਨੂੰ ਹੀ ਆਪਣੀਆਂ ਬਾਹਾਂ ਉੱਪਰ ਉਠਾ ਲਿਆ ਅਤੇ ਪਹੀਏ ਨਾਲ ਹੀ ਦੁਸ਼ਮਣ ਉੱਪਰ ਹਮਲਾ ਕਰ ਦਿੱਤਾ। ਉਸੇ ਸਮੇਂ ਦੁਸ਼ਾਸਨ ਦੇ ਬੇਟੇ ਨੇ ਅਭਿਮਨਿਊ ਦੇ ਸਿਰ ਉੱਤੇ ਪਿੱਛੇ ਤੋਂ ਗਦਾ ਨਾਲ ਹਮਲਾ ਕਰ ਦਿੱਤਾ। ਇਸ ਤਰ੍ਹਾਂ ਇਹ ਮਹਾਯੋਧਾ ਅਨੀਤੀ ਨਾਲ ਵੀਰਗਤੀ ਨੂੰ ਪ੍ਰਾਪਤ ਹੋਇਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜੇ ਇਹ ਮਹਾਰਥੀ ਸੱਤਵੀਂ ਕੰਧ ਤੋੜਨੀ ਜਾਣਦਾ ਹੁੰਦਾ ਤਾਂ...। ► ਡਾ. ਯਸ਼ਪਾਲ (ਗੋਲੀਆਂ)

  • ਮਹਾਭਾਰਤ
  • ਅਭਿਮਨਿਊ
  • mahabharat
  • abhimanyu

ਬਿਕ੍ਰਮੀ ਸੰਮਤ ਗੌਰਵਮਈ ਇਤਿਹਾਸ ਦੀ ਪਵਿੱਤਰ ਯਾਦ

NEXT STORY

Stories You May Like

  • the sound comes from your bones too
    ਸਾਵਧਾਨ! ਤੁਹਾਡੀਆਂ ਵੀ ਹੱਡੀਆਂ 'ਚੋਂ ਆਉਂਦੀ ਹੈ ਆਵਾਜ਼, ਕਮਜ਼ੋਰ ਹੈ ਇਹ ਗ੍ਰਹਿ, ਜਾਣੋ ਆਸਾਨ ਉਪਾਅ
  • court religion supreme court
    ਅਦਾਲਤ ਕੋਲ ਇਹ ਤੈਅ ਕਰਨ ਦਾ ਅਧਿਕਾਰ ਹੈ ਕਿ ਕਿਸੇ ਧਰਮ ’ਚ ਕਿਹੜੀ ਪ੍ਰਥਾ ਅੰਧ-ਵਿਸ਼ਵਾਸ ਹੈ : ਸੁਪਰੀਮ ਕੋਰਟ
  • read this news before leaving home
    ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ ! 15 ਅਪ੍ਰੈਲ ਤੋਂ ਬਦਲ ਰਿਹਾ ਹੈ ਨਿਯਮ, ਕੀਤੀ ਇਹ ਗਲਤੀ ਤਾਂ...
  • old age  huge funds will be available for treatment  scheme
    ਬੁਢਾਪੇ ਦੀ ਵੱਡੀ ਚਿੰਤਾ ਹੋਈ ਖ਼ਤਮ! ਹੁਣ ਇਲਾਜ ਲਈ ਮਿਲੇਗਾ ਮੋਟਾ ਫੰਡ, ਜਾਣੋ ਕੀ ਹੈ ਸਕੀਮ
  • how to make guava raita
    ਗਰਮੀਆਂ 'ਚ ਪੇਟ ਲਈ 'ਰਾਮਬਾਣ' ਹੈ ਅਮਰੂਦ ਦਾ ਰਾਇਤਾ, ਨੋਟ ਕਰੋ ਇਹ ਆਸਾਨ ਰੈਸਿਪੀ
  • homemade serum for face
    ਚਿਹਰੇ 'ਤੇ ਚਾਹੀਦੀ ਹੈ ਗਲੋਅ ਤਾਂ ਘਰ 'ਚ ਬਣਾ ਕੇ ਲਗਾਓ ਇਹ ਖਾਸ 'ਗਲੋਇੰਗ ਸੀਰਮ'
  • the pressure to be the perfect mother is becoming a cause of illness
    ਪਰਫੈਕਟ ਮਾਂ ਬਣਨ ਦਾ ਦਬਾਅ ਬਣ ਰਿਹਾ ਹੈ ਬੀਮਾਰੀ ਦਾ ਕਾਰਨ, ਨਜ਼ਰਅੰਦਾਜ਼ ਨਾ ਕਰੋ ਇਹ ਸੰਕੇਤ
  • why does it burn after applying bleach
    ਬਲੀਚ ਲਗਾਉਣ ਤੋਂ ਬਾਅਦ ਕੀ ਤੁਹਾਡੇ ਚਿਹਰੇ ’ਤੇ ਵੀ ਹੁੰਦੀ ਹੈ ਜਲਣ, ਤਾਂ ਅਪਣਾਓ ਇਹ ਨੁਸਖ਼ੇ
  • powercom takes major action on 99 illegal colonies
    ਪਾਵਰਕਾਮ ਦਾ 99 ਗ਼ੈਰ-ਕਾਨੂੰਨੀ ਕਾਲੋਨੀਆਂ ’ਤੇ ਵੱਡਾ ਐਕਸ਼ਨ, ਜਾਂਚ ਲਈ ਬਣਾਈ 3...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • jalandhar  fraud at hdfc atm in rama mandi
    ਜਲੰਧਰ: ਰਾਮਾ ਮੰਡੀ ਦੇ HDFC ATM 'ਤੇ ਠੱਗੀ, ਮਸ਼ੀਨ 'ਚ ਕਾਰਡ ਫਸਾ ਕੇ ਠੱਗਾਂ...
  • attempts to divert attention from issues  pargat singh
    ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਹੋ ਰਹੀ ਕੋਸ਼ਿਸ਼ : ਪਰਗਟ ਸਿੰਘ
  • clash among students outside private school  seriously injured
    ਜਲੰਧਰ 'ਚ ਨਿੱਜੀ ਸਕੂਲ ਦੇ ਬਾਹਰ ਵਿਦਿਆਰਥੀਆਂ 'ਚ ਹੋਈ ਖ਼ੂਨੀ ਝੜਪ
  • nearly one and a half acres of farmer  s wheat burnt to ashes
    ਬਿਆਸ ਪਿੰਡ ’ਚ ਅੱਗ ਲੱਗਣ ਕਾਰਨ ਕਿਸਾਨ ਦੀ ਕਰੀਬ ਡੇਢ ਏਕੜ ਕਣਕ ਸੜ ਕੇ ਸੁਆਹ
  • fraud case in jalandhar
    ਵਿਦੇਸ਼ ਭੇਜਣ ਦੇ ਨਾਂ 'ਤੇ ਮਾਰੀ 20 ਲੱਖ ਦੀ ਠੱਗੀ, 3 ਮੁਲਜ਼ਮਾਂ ਖ਼ਿਲਾਫ਼ ਮਾਮਲਾ...
  • preparations for strict action against corruption in tehbazari branch
    ਜਲੰਧਰ ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ’ਚ ਚੱਲ ਰਹੇ ਖੁੱਲ੍ਹੇਆਮ ਭ੍ਰਿਸ਼ਟਾਚਾਰ...
Trending
Ek Nazar
samsung smartphone

6000 ਰੁਪਏ ਸਸਤਾ ਹੋਇਆ Samsung ਦਾ ਧਾਕੜ ਫੋਨ!

power crisis electricity cut

ਭਿਆਨਕ ਬਿਜਲੀ ਸੰਕਟ ਦੀ ਲਪੇਟ 'ਚ ਪਾਕਿਸਤਾਨ! 16-16 ਘੰਟੇ ਦੇ ਬਿਜਲੀ ਕੱਟਾਂ ਦੀ...

weather forecast

ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਅਲਰਟ...

t20 series india

IPL ਵਿਚਾਲੇ ਮਿਸ ਨਾ ਹੋ ਜਾਵੇ IND vs SA T20 ਸੀਰੀਜ਼, ਇੰਨੇ ਵਜੇ ਸ਼ੁਰੂ ਹੋਵੇਗਾ...

indian man arrested

ਆਸਟ੍ਰੇਲੀਆ ਜਾ ਰਹੀ ਫਲਾਈਟ 'ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਹੋਇਆ ਗ੍ਰਿਫ਼ਤਾਰ

cricket pitch tractor incident

ਚਲਦੇ ਮੈਚ 'ਚ ਟਰੈਕਟਰ ਲੈ ਕੇ ਵੜ ਗਿਆ ਸ਼ਖ਼ਸ, ਵਾਹ 'ਤੀ ਪਿੱਚ

italian police expose indian group s robbery

ਇਟਲੀ ਪੁਲਸ ਨੇ ਭਾਰਤੀ ਗਰੁੱਪ ਦੀ ਲੁੱਟ ਦਾ ਕੀਤਾ ਪਰਦਾਫਾਸ਼! 1369 ਵਿਦੇਸ਼ੀ...

akshaya tritiya shukra gochar malavya rajyog

ਸ਼ੁੱਕਰ ਦੇ ਗੋਚਰ ਨਾਲ ਬਣੇਗਾ 'ਮਾਲਵਯ ਰਾਜਯੋਗ', ਇਨ੍ਹਾਂ ਰਾਸ਼ੀਆਂ ਦੀ ਚਮਕੇਗੀ...

vehicles overturn in horrific truck car collision on highway jalandhar goraya

ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ

sarpanch sahab sets another record

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ...

horrible accident on ludhiana jalandhar gt road  tipper collides with truck

ਲੁਧਿਆਣਾ-ਜਲੰਧਰ ਜੀ. ਟੀ. ਰੋਡ 'ਤੇ  ਭਿਆਨਕ ਹਾਦਸਾ, ਟਿੱਪਰ ਦੀ ਟਰੱਕ ਨਾਲ...

astronauts share experiences

‘ਆਰਟੇਮਿਸ-2’ ਮਿਸ਼ਨ: ਚੰਦਰਮਾ ਦੇ ਇਤਿਹਾਸਕ ਸਫ਼ਰ ਤੋਂ ਬਾਅਦ ਪੁਲਾੜ ਯਾਤਰੀਆਂ ਨੇ...

children eat rasgulla thrown tandoor

ਬਿਨਾਂ ਪੁੱਛੇ ਰਸਗੁੱਲਾ ਖਾਣ 'ਤੇ ਤਪਦੇ ਤਦੂੰਰ 'ਚ ਸੁੱਟ 'ਤਾ ਮੁੰਡਾ, ਹਿਲਾ...

increase prices of all s

ਹੁਣ ਇਸ ਕੰਪਨੀ ਨੇ ਗਾਹਕਾਂ ਨੂੰ ਦਿੱਤਾ ਝਟਕਾ! 1 ਮਈ ਤੋਂ ਮਹਿੰਗੀਆਂ ਹੋ ਜਾਣਗੀਆਂ...

ipl 2026

ਇੱਕੋ ਦਿਨ 'ਚ IPL 'ਚੋਂ 2 ਧਾਕੜ ਖਿਡਾਰੀ ਬਾਹਰ! ਹੁਣ ਇਸ ਟੀਮ ਨੂੰ ਲੱਗਾ ਵੱਡਾ ਝਟਕਾ

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

star cricketer announces retirement

IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

casting couch moment debut salman khan

'ਮੈਨੂੰ ਕਮਰੇ 'ਚ ਬੁਲਾ ਕੇ...!' ਮਸ਼ਹੂਰ ਅਦਾਕਾਰਾ ਨੇ ਖੋਲ੍ਹੇ ਕਾਸਟਿੰਗ ਕਾਊਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਧਰਮ ਦੀਆਂ ਖਬਰਾਂ
    • the locks of fate will open from april 16th
      16 ਅਪ੍ਰੈਲ ਤੋਂ ਖੁੱਲ੍ਹਣਗੇ ਕਿਸਮਤ ਦੇ ਤਾਲੇ! 'ਮਹਾਲਕਸ਼ਮੀ ਰਾਜਯੋਗ' ਨਾਲ 4...
    • financial hardship will go away and blessings will come to the house
      ਪੈਸੇ ਦੀ ਤੰਗੀ ਹੋਵੇਗੀ ਦੂਰ ਅਤੇ ਘਰ ਆਵੇਗੀ ਬਰਕਤ! ਬੱਸ ਕਰ ਲਓ ਇਹ ਛੋਟਾ ਜਿਹਾ...
    • a big change is going to happen in these zodiac signs today
      ਅੱਜ ਇਨ੍ਹਾਂ ਰਾਸ਼ੀਆਂ 'ਚ ਹੋਣ ਜਾ ਰਿਹੈ ਵੱਡਾ ਬਦਲਾਅ! ਬਣਨਗੇ ਵਿਗੜੇ ਕੰਮ ਤੇ...
    • solar new year 2026 begins
      ਅੱਜ ਸ਼ੁਰੂ ਹੋਇਆ ਨਵਾਂ ਵਰ੍ਹਾ : ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਬਣਿਆ...
    • shehnai will resonate again from april 14
      14 ਅਪ੍ਰੈਲ ਤੋਂ ਫਿਰ ਗੂੰਜਣਗੀਆਂ ਸ਼ਹਿਨਾਈਆਂ; ਨੋਟ ਕਰ ਲਓ ਸਾਲ 2026 ਦੇ ਵਿਆਹਾਂ...
    • broomsticks can become a cause of poverty
      ਸਾਵਧਾਨ! ਝਾੜੂ-ਪੋਚਾ ਬਣ ਸਕਦੈ ਗਰੀਬੀ ਦਾ ਕਾਰਨ! ਜਾਣੋ ਘਰ 'ਚ ਬਰਕਤ ਲਿਆਉਣ ਦੇ ਸਹੀ...
    • these zodiac signs have bright luck
      ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕਣ ਵਾਲੀ ਹੈ ਕਿਸਮਤ! ਨੋਟਾਂ ਦਾ ਵਰ੍ਹੇਗਾ ਮੀਂਹ
    • sun transit aries zodiac signs
      ਸੂਰਜ ਦਾ ਮੇਖ ਰਾਸ਼ੀ 'ਚ ਮਹਾਗੋਚਰ! ਭਲਕੇ ਤੋਂ 4 ਰਾਸ਼ੀਆਂ ਦੇ ਸ਼ੁਰੂ ਹੋਣ ਵਾਲੇ ਹਨ...
    • lottery will be held for these 3 zodiac signs
      ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਲੱਗੇਗੀ ਲਾਟਰੀ ! ਅਕਸ਼ੈ ਤ੍ਰਿਤੀਆ 'ਤੇ ਚੰਦਰਮਾ ਦਾ...
    • akshaya tritiya rare conjunction  good luck  monday
      ਕਿਸਮਤ ਚਮਕਾ ਦੇਵੇਗੀ ਅਕਸ਼ੈ ਤ੍ਰਿਤੀਆ ! 10 ਸਾਲਾਂ ਬਾਅਦ ਬਣ ਰਿਹਾ ਦੁਰਲੱਭ ਸੰਯੋਗ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +