Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 29, 2026

    12:07:53 PM

  • us family visa

    ਪਰਿਵਾਰਕ ਮੈਂਬਰਾਂ ਨੂੰ ਅਮਰੀਕਾ ਬੁਲਾਉਣ ਦੇ...

  • us policy to restrict visas

    ਵਿਦੇਸ਼ਾਂ 'ਚ ਫਸੇ ਬੱਚਿਆਂ ਦੇ ਮਾਮਲੇ 'ਚ ਅਮਰੀਕਾ...

  • dhirendra shastri baba bageshwar

    ਲੁਧਿਆਣਾ 'ਚ ਪੰਡਤ ਧਿਰੇਂਦਰ ਸ਼ਾਸਤਰੀ ਦੀ ਕਥਾ 'ਚ...

  • the akali dal expelled this woman leader from the party

    ਅਕਾਲੀ ਦਲ ਨੇ ਇਸ ਮਹਿਲਾ ਆਗੂ ਨੂੰ ਪਾਰਟੀ 'ਚੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਮੈਂ ਗਿਆਨ ਦੀਆਂ ਗੱਲਾਂ ਨਹੀਂ ਜਾਣਦਾ

DHARM News Punjabi(ਧਰਮ)

ਮੈਂ ਗਿਆਨ ਦੀਆਂ ਗੱਲਾਂ ਨਹੀਂ ਜਾਣਦਾ

  • Updated: 18 Mar, 2015 01:27 PM
Dharm
article
  • Share
    • Facebook
    • Tumblr
    • Linkedin
    • Twitter
  • Comment

ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇਕ ਰਾਜੇ ਨੂੰ ਤੋਹਫੇ ਦੇ ਰੂਪ ਵਿਚ ਕਿਸੇ ਨੇ ਬਾਜ ਦੇ ਦੋ ਬੱਚੇ ਭੇਟ ਕੀਤੇ। ਰਾਜਾ ਨੇ ਉਨ੍ਹਾਂ ਦੀ ਦੇਖ-ਭਾਲ ਲਈ ਇਕ ਤਜਰਬੇਕਾਰ ਵਿਅਕਤੀ ਨੂੰ ਨਿਯੁਕਤ ਕਰ ਦਿੱਤਾ।
ਜਦੋਂ ਕੁਝ ਮਹੀਨੇ ਬੀਤ ਗਏ ਤਾਂ ਰਾਜੇ ਨੇ ਬਾਜਾਂ ਨੂੰ ਦੇਖਣ ਦਾ ਮਨ ਬਣਾਇਆ। ਰਾਜੇ ਨੇ ਦੇਖਿਆ ਕਿ ਦੋਵੇਂ ਬਾਜ ਕਾਫੀ ਵੱਡੇ ਹੋ ਚੁੱਕੇ ਸਨ ਅਤੇ ਹੁਣ ਪਹਿਲਾਂ ਤੋਂ ਵੀ ਜ਼ਿਆਦਾ ਸੋਹਣੇ ਲੱਗ ਰਹੇ ਸਨ। ਰਾਜੇ ਨੇ ਬਾਜਾਂ ਦੀ ਦੇਖਭਾਲ ਕਰ ਰਹੇ ਵਿਅਕਤੀ ਨੂੰ ਕਿਹਾ ਕਿ ਮੈਂ ਇਨ੍ਹਾਂ ਦੀ ਉਡਾਣ ਦੇਖਣਾ ਚਾਹੁੰਦਾ ਹਾਂ। ਤੂੰ ਇਨ੍ਹਾਂ ਨੂੰ ਉਡਾਉਣ ਦਾ ਇਸ਼ਾਰਾ ਕਰ। ਵਿਅਕਤੀ ਨੇ ਅਜਿਹਾ ਹੀ ਕੀਤਾ। ਇਸ਼ਾਰਾ ਮਿਲਦੇ ਹੀ ਦੋਵੇਂ ਬਾਜ ਉਡਾਣ ਭਰਨ ਲੱਗੇ ਪਰ ਜਿਥੇ ਇਕ ਬਾਜ ਆਸਮਾਨ ਦੀ ਉਚਾਈ ਨੂੰ ਛੂਹ ਰਿਹਾ ਸੀ ਤਾਂ ਦੂਜਾ ਕੁਝ ਉਪਰ ਜਾ ਕੇ ਵਾਪਸ ਉਸੇ ਟਾਹਣੀ 'ਤੇ ਆ ਕੇ ਬੈਠ ਗਿਆ ਜਿਥੋਂ ਉਹ ਉਡਿਆ ਸੀ। ਇਹ ਦੇਖ ਕੇ ਰਾਜੇ ਨੂੰ ਕੁਝ ਅਜੀਬ ਲੱਗਾ। ਕੀ ਗੱਲ ਹੈ ਜਿਥੇ ਇਕ ਬਾਜ ਇੰਨੀ ਚੰਗੀ ਉਡਾਣ ਭਰ ਰਿਹਾ ਹੈ ਉਥੇ ਦੂਸਰਾ ਬਾਜ ਉਡਣਾ ਹੀ ਨਹੀਂ ਚਾਹ ਰਿਹਾ? ਰਾਜੇ ਨੇ ਸਵਾਲ ਕੀਤਾ । ਜੀ ਹਜ਼ੂਰ, ਇਸ ਬਾਜ ਦੇ ਨਾਲ ਸ਼ੁਰੂ ਤੋਂ ਹੀ ਇਹੀ ਸਮੱਸਿਆ ਹੈ। ਉਹ ਇਸ ਟਾਹਣੀ ਨੂੰ ਛੱਡਦਾ ਹੀ ਨਹੀਂ। ਅਗਲੇ ਦਿਨ ਪੂਰੇ ਰਾਜ ਵਿਚ ਐਲਾਨ ਕਰ ਦਿੱਤਾ ਕਿ ਜੋ ਵਿਅਕਤੀ ਇਸ ਬਾਜ ਨੂੰ ਉੱਚਾ ਉਡਾਉਣ ਵਿਚ ਕਾਮਯਾਬ ਹੋਵੇਗਾ, ਉਸ ਨੂੰ ਬਹੁਤ ਸਾਰੇ ਇਨਾਮ ਦਿੱਤੇ ਜਾਣਗੇ। ਫਿਰ ਕੀ ਸੀ, ਇਕ ਤੋਂ ਇਕ ਵਧ ਕੇ ਵਿਦਵਾਨ ਆਏ ਅਤੇ ਬਾਜ ਨੂੰ ਉਡਾਉਣ ਦਾ ਯਤਨ ਕਰਨ ਲੱਗੇ ਪਰ ਹਫਤੇ ਬੀਤ ਜਾਣ ਤੋਂ ਬਾਅਦ ਵੀ ਬਾਜ ਦਾ ਉਹੀ ਹਾਲ ਸੀ। ਉਹ ਥੋੜ੍ਹਾ ਜਿਹਾ ਉੱਡਦਾ ਅਤੇ ਵਾਪਸ ਆ ਕੇ ਟਾਹਣੀ 'ਤੇ ਬੈਠ ਜਾਂਦਾ। ਫਿਰ ਇਕ ਦਿਨ ਕੁਝ ਅਜੀਬ ਹੋਇਆ। ਰਾਜੇ ਨੇ ਦੇਖਿਆ ਕਿ ਦੋਵੇਂ ਬਾਜ ਆਸਮਾਨ ਵਿਚ ਉਡ ਰਹੇ ਹਨ। ਉਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋਇਆ ਅਤੇ ਉਸ ਨੇ ਤੁਰੰਤ ਉਸ ਵਿਅਕਤੀ ਦਾ ਪਤਾ ਲਗਾਉਣ ਲਈ ਕਿਹਾ ਜਿਸ ਨੇ ਇਹ ਕਾਰਨਾਮਾ ਕਰ ਦਿਖਾਇਆ ਸੀ। ਇਹ ਵਿਅਕਤੀ ਇਕ ਕਿਸਾਨ ਸੀ। ਅਗਲੇ ਦਿਨ ਉਹ ਦਰਬਾਰ ਵਿਚ ਹਾਜ਼ਰ ਹੋਇਆ। ਉਸ ਨੂੰ ਇਨਾਮ ਵਿਚ ਸੋਨੇ ਦੀਆਂ ਮੋਹਰਾਂ ਭੇਟ ਕਰਨ ਤੋਂ ਬਾਅਦ ਰਾਜਾ ਨੇ ਕਿਹਾ ਕਿ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ। ਬੱਸ ਤੂੰ ਇੰਨਾ ਦੱਸ ਕਿ ਜੋ ਕੰਮ ਵੱਡੇ-ਵੱਡੇ ਵਿਦਵਾਨ ਨਹੀਂ ਕਰ ਸਕੇ ਤੂੰ ਉਸ ਨੂੰ ਕਿਵੇਂ ਕੀਤਾ। ਮਾਲਕ, ਮੈਂ ਤਾਂ ਇਕ ਸਾਧਾਰਨ ਜਿਹਾ ਕਿਸਾਨ ਹਾਂ। ਮੈਂ ਗਿਆਨ ਦੀਆਂ ਜ਼ਿਆਦਾ ਗੱਲਾਂ ਨਹੀਂ ਜਾਣਦਾ। ਮੈਂ ਤਾਂ ਬਸ ਉਹ ਟਾਹਣੀ ਕੱਟ ਦਿੱਤੀ, ਜਿਸ 'ਤੇ ਬੈਠਣ ਦਾ ਬਾਜ ਆਦੀ ਹੋ ਚੁੱਕਾ ਸੀ ਅਤੇ ਜਦੋਂ ਉਹ ਟਾਹਣੀ ਹੀ ਨਹੀਂ ਰਹੀ ਤਾਂ ਉਹ ਵੀ ਆਪਣੇ ਸਾਥੀ ਨਾਲ ਉਪਰ ਉਡਣ ਲੱਗਾ।

  • ਬਾਜ
  • Eagle
  • ਕਿਸਾਨ
  • farmer

ਸੌ ਸਾਲਾਂ ਤੋਂ ਪੁਰਾਣਾ ਧਰਮਸ਼ਾਲਾ ਦਾ ਇਹ ਹਨੂਮਾਨ ਮੰਦਿਰ (ਦੇਖੋ ਤਸਵੀਰਾਂ)

NEXT STORY

Stories You May Like

  • i don  t know if i will play in the 2027 ashes or not  steve smith
    ਮੈਨੂੰ ਨਹੀਂ ਪਤਾ ਕਿ ਮੈਂ ਏਸ਼ੇਜ਼ 2027 'ਚ ਖੇਡਾਂਗਾ ਜਾਂ ਨਹੀਂ : ਸਟੀਵ ਸਮਿਥ
  • captain amrinder singh interview
    ਚਾਰਾਂ ਸਾਲਾਂ 'ਚ ਮੈਂ ਭਾਜਪਾ 'ਚ ਕੁਝ ਨਹੀਂ ਖੱਟਿਆ: ਕੈਪਟਨ ਅਮਰਿੰਦਰ ਸਿੰਘ
  • no charge on upi payments  mdr on larger amounts yet to be decided
    2,000 ਰੁਪਏ ਤੱਕ ਦੇ UPI ਭੁਗਤਾਨ ’ਤੇ ਕੋਈ ਚਾਰਜ ਨਹੀਂ, ਵੱਡੀ ਰਕਮ ’ਤੇ MDR ਅਜੇ ਤੈਅ ਨਹੀਂ
  • disha salian case  sooraj pancholi after cbi names him in fir
    "ਮੈਂ ਕਦੇ ਦਿਸ਼ਾ ਸਲਿਆਨ ਨੂੰ ਨਹੀਂ ਮਿਲਿਆ..."; CBI ਵੱਲੋਂ FIR 'ਚ ਨਾਂ ਸ਼ਾਮਲ ਕੀਤੇ ਜਾਣ 'ਤੇ ਸੂਰਜ ਪੰਚੋਲੀ ਦਾ...
  • if i look at the results  i will start reacting to everything  chakraborty
    ਜੇ ਮੈਂ ਨਤੀਜਿਆਂ 'ਤੇ ਗੌਰ ਕਰਾਂ, ਤਾਂ ਮੈਂ ਹਰ ਚੀਜ਼ 'ਤੇ ਪ੍ਰਤੀਕਿਰਿਆ ਦੇਣਾ ਸ਼ੁਰੂ ਕਰ ਦਿਆਂਗਾ : ਚੱਕਰਵਰਤੀ
  • two accused arrested for consuming intoxicating pills
    ਨਸ਼ੇ ਦੀਆਂ ਗੋਲ਼ੀਆਂ ਖਾਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
  • three people arrested for committing robberies
    ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਗ੍ਰਿਫ਼ਤਾਰ
  • prices of samsung  s galaxy s26 series phones will not increase
    ਨਹੀਂ ਵਧਣਗੀਆਂ Samsung ਦੇ Galaxy S26 ਸੀਰੀਜ਼ ਫੋਨ ਦੀਆਂ ਕੀਮਤਾਂ ! ਪੜ੍ਹ ਲਓ ਪੂਰੀ ਖਬਰ
  • the voices of those raising their voices against them are being suppressed
    ਨਸ਼ਿਆਂ ਨੂੰ ਰੋਕਣ ਦੀ ਬਜਾਏ, ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾਈ...
  • senior officials reviewed the arrangements ahead of amit shah visit
    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੇ ਲਿਆ ਪ੍ਰਬੰਧਾਂ ਦਾ...
  • lovely professional university controversy
    LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ...
  • sp major statement following the meeting
    LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP ਦਾ ਵੱਡਾ ਬਿਆਨ
  • entry of women commission in lpu controversy notice to dc and ssp
    LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
  • kewal singh dhillon bjp press confrence
    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ...
  • lovely professional university students protest
    LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ...
  • special dgp makes major revelation regarding lpu controversy
    LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ...
Trending
Ek Nazar
diljit dosanjh shares no tension mantra

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ,...

famous bollywood actress wanted to become a mother before marriage

ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਚਾਹੁੰਦੀ ਸੀ ਮਸ਼ਹੂਰ ਅਦਾਕਾਰਾ ! 2 ਵਾਰ ਨਾਕਾਮ...

delhi government  air pollution  office  timings

ਬਦਲੇਗੀ ਦਫ਼ਤਰਾਂ ਦੀ ਟਾਈਮਿੰਗ ! ਨਿਰਮਾਣ ਕਾਰਜਾਂ 'ਤੇ ਵੀ ਲੱਗੀ ਰੋਕ, ਦਿੱਲੀ...

pak police identify suspects

ਪਾਕਿ 'ਚ ਵਿਦੇਸ਼ੀ ਮਹਿਲ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ ਪਛਾਣ

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

major mishap involving rohit sharma

ਰੋਹਿਤ ਸ਼ਰਮਾ ਨਾਲ ਵਾਪਰ ਗਿਆ ਵੱਡਾ ਹਾਦਸਾ ! ਬੱਸ 'ਚੋਂ ਡਿੱਗਾ ਬਾਹਰ, ਵੀਡੀਓ...

mecca pact

ਪਾਕਿਸਤਾਨ 'ਚ ਵਧਦੀ ਬਗ਼ਾਵਤ ਅਤੇ ਅਫ਼ਗਾਨਿਸਤਾਨ ਨਾਲ ਤਣਾਅ ਨੇ 'ਮੱਕਾ ਸਮਝੌਤੇ'...

time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ

kashmera shah supports sunita ahuja amidst divorce with govinda

'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ...

trump campaign advertisement

ਟੈਕਸਦਾਤਾਵਾਂ ਦੇ ਪੈਸੇ ਨਾਲ ਟਰੰਪ ਦੇ ਪ੍ਰਚਾਰ ਦਾ ਇਸ਼ਤਿਹਾਰ ਪ੍ਰਸਾਰਿਤ

the severity of a snakebite

ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ

us iran conflict

ਈਰਾਨ 'ਤੇ ਮੁੜ ਹਮਲਾ ਕਰਨ ਦੇ ਮੂਡ 'ਚ ਟਰੰਪ !

shweta singh kirti shares post mortem details of late sushant singh rajput

'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ...

bigg boss 20  badshah  s ex wife isha rikhi gets evicted from show

Bigg Boss 'ਚ Flop ਹੋਈ ਬਾਦਸ਼ਾਹ ਦੀ Ex-Wife ਈਸ਼ਾ ਰਿੱਖੀ ! ਤੀਜੇ ਹਫ਼ਤੇ ਹੀ ਹੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • these zodiac signs will become wealthy starting monday
      ਸੋਮਵਾਰ ਤੋਂ ਇਹ ਰਾਸ਼ੀਆਂ ਹੋਣਗੀਆਂ 'ਮਾਲਾਮਾਲ' ! ਨਵਪੰਚਮ ਯੋਗ ਨਾਲ ਇਨ੍ਹਾਂ ਘਰ...
    • sagittarius natives will see good results in property related matters
      ਧਨੁ ਰਾਸ਼ੀ ਵਾਲਿਆਂ ਨੂੰ ਪ੍ਰਾਪਰਟੀ ਦੇ ਕੰਮ 'ਚ ਚੰਗਾ ਨਤੀਜਾ ਮਿਲੇਗਾ, ਜਾਣੋ ਆਪਣੀ...
    • donate these 5 things on sunday
      ਐਤਵਾਰ ਨੂੰ ਇਹਨਾਂ 5 ਚੀਜ਼ਾਂ ਦਾ ਕਰੋ ਦਾਨ, ਸੂਰਜ ਦੇਵ ਦੀ ਹੋਵੇਗੀ ਕਿਰਪਾ
    • ketu gochar  rashifal  destiny  rain of money
      ਕੇਤੂ ਗੋਚਰ ਚਮਕਾਏਗਾ ਇਨ੍ਹਾਂ ਰਾਸ਼ੀਆਂ ਦੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
    • shradh 2026  pitru paksha  dharma  16 days
      ਅੱਜ ਤੋਂ ਸ਼ੁਰੂ ਪਿੱਤਰ ਪੱਖ ਸ਼ਰਾਧ, ਬਣ ਰਹੇ ਇਹ 2 ਯੋਗ, 10 ਅਕਤੂਬਰ ਨੂੰ ਹੋਣਗੇ...
    • the financial and business situation for pisces natives will be good
      ਮੀਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ...
    • shradh the festival commemorating ancestors
      ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ
    • golden time begins for these 5 zodiac signs
      ਇਨ੍ਹਾਂ 5 ਰਾਸ਼ੀਆਂ ਦਾ GOLDEN TIME ਸ਼ੁਰੂ ! ਵਰ੍ਹੇਗਾ ਨੋਟਾਂ ਦਾ ਮੀਂਹ, ਅਗਲੇ 11...
    • shri sidh baba sodal mela history jalandhar
      ਅਟੁੱਟ ਆਸਥਾ ਦਾ ਕੇਂਦਰ ਹੈ ਸ਼੍ਰੀ ਸਿੱਧ ਬਾਬਾ ਸੋਢਲ ਦਾ ਦਰਬਾਰ, ਖ਼ਾਸ ਮਹੱਤਵ ਰੱਖਦੈ...
    • items kept under the sink are a cause of financial troubles
      ਰਸੋਈ ਦੀ ਸਿੰਕ ਹੇਠਾਂ ਰੱਖੀਆਂ ਚੀਜ਼ਾਂ ਬਣ ਸਕਦੀਆਂ ਨੇ ਆਰਥਿਕ ਪ੍ਰੇਸ਼ਾਨੀਆਂ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +