ਲਾਸ ਏਂਜਲਸ- ਅਮਰੀਕੀ ਅਭਿਨੇਤਰੀ, ਸਿੰਗਰ ਤੇ ਮਾਡਲ ਬੇਲਾ ਥਰੋਨ ਟੀਨ ਵੋਗ ਯੂ. ਐੱਸ. ਮੈਗਜ਼ੀਨ ਦੇ ਕਵਰ 'ਤੇ ਛੇਤੀ ਹੀ ਨਜ਼ਰ ਆਉਣ ਵਾਲੀ ਹੈ। ਉਸ ਨੇ ਮੈਗਜ਼ੀਨ ਦੇ ਅਪ੍ਰੈਲ ਐਡਿਸ਼ਨ ਲਈ ਸਟਾਈਲਿਸ਼ ਤੇ ਗਲੈਮਰੈੱਸ ਫੋਟੋਸ਼ੂਟ ਕਰਵਾਇਆ ਹੈ। ਬੇਲਾ ਉਨ੍ਹਾਂ ਸੈਲੇਬ੍ਰਿਟੀਜ਼ 'ਚੋਂ ਇਕ ਹੈ, ਜਿਹੜੀਆਂ ਘੱਟ ਉਮਰ 'ਚ ਹੀ ਪ੍ਰਸਿੱਧ ਹੋ ਗਈਆਂ ਹਨ।
ਬੇਲਾ ਅਜੇ ਸਿਰਫ 17 ਸਾਲ ਦੀ ਹੈ, ਬਾਵਜੂਦ ਇਸ ਦੇ ਉਹ ਕਾਫੀ ਪ੍ਰਸਿੱਧ ਹੈ। ਉਸ ਨੇ ਮੈਗਜ਼ੀਨ ਦੇ ਕਵਰ ਲਈ ਕਰਵਾਏ ਫੋਟੋਸ਼ੂਟ ਸਬੰਧੀ ਕਿਹਾ ਕਿ ਉਸ ਨੇ ਫੋਟੋਸ਼ੂਟ ਨੂੰ ਕਾਫੀ ਇੰਜੁਆਏ ਕੀਤਾ ਹੈ। ਇਥੇ ਉਸ ਦੇ ਫੋਟੋਸ਼ੂਟ ਦੀਆਂ ਕੁਝ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਉਸ ਦਾ ਖੂਬਸੂਰਤ ਅੰਦਾਜ਼ ਦੇਖਣਯੋਗ ਹੈ।
ਇਕ-ਦੋ ਨਹੀਂ, ਸ਼ਾਹਿਦ ਨੇ ਪੂਰੇ 15 ਲੁੱਕ ਕੀਤੇ ਟਰਾਈ (ਦੇਖੋ ਤਸਵੀਰਾਂ)
NEXT STORY