ਮੁੰਬਈ- ਟੀ. ਵੀ. ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' 'ਚ ਦਾਦੀ ਦੇ ਕਿਰਦਾਰ ਨਾਲ ਮਸ਼ਹੂਰ ਹੋਏ ਅਲੀ ਅਸਗਰ ਫਿਲਮ 'ਸਾਲਿਡ ਪਟੇਲਸ' 'ਚ ਇਕ ਡਾਕਟਰ ਦਾ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ। ਬੁੱਧਵਾਰ ਨੂੰ ਇਸ ਕਾਮੇਡੀ ਫਿਲਮ ਦਾ ਟਰੇਲਰ ਲਾਂਚ ਕੀਤਾ ਗਿਆ। ਇਸ ਮੌਕੇ 'ਤੇ ਅਲੀ ਤੋਂ ਇਲਾਵਾ ਏਜਾਜ਼ ਖਾਨ, ਸ਼ਜਾਨ ਪਦਮਸੀ, ਵੈਸ਼ਾਲੀ ਦੇਸਾਈ, ਐਲੀ ਅਵਰਾਮ ਸਮੇਤ ਕਈ ਸਿਤਾਰੇ ਨਜ਼ਰ ਆਏ। ਤੁਹਾਨੂੰ ਦੱਸ ਦਈਏ 'ਸਾਲਿਡ ਪਟੇਲਸ' ਡਾਇਰੈਕਟਰ ਹਨੀਕ ਸ਼ੇਖ ਦੀ ਫਿਲਮ ਹੈ, ਜਿਸ 'ਚ ਸ਼ਿਵ ਪੰਡਿਤ, ਵਰੁਣ ਵਡੋਲਾ, ਮਨੋਜ ਜੋਸ਼ੀ ਅਤੇ ਰੰਜਤ ਵੀ ਅਹਿਮ ਕਿਰਦਾਰਾਂ 'ਚ ਹੋਣਗੇ। ਇਹ ਫਿਲਮ 24 ਅਪ੍ਰੈਲ ਨੂੰ ਰਿਲੀਜ਼ ਹੋਵੇਗੀ
ਦੋ ਮਹੀਨੇ ਪਹਿਲੇ ਹੋਈ ਡੌਗੀ ਦੀ ਮੌਤ, ਸਲਮਾਨ ਨੇ ਵੀ ਸਾਂਝੀਆਂ ਕੀਤੀਆਂ ਤਸਵੀਰਾਂ
NEXT STORY