ਮੁੰਬਈ- ਤੁਸੀਂ ਸਲਮਾਨ ਖਾਨ ਦਾ ਤੌਲੀਆ ਡਾਂਸ ਤਾਂ ਬਹੁਤ ਦੇਖਿਆ ਹੋਵੇਗਾ ਪਰ ਕੀ ਤੁਸੀਂ ਤੌਲੀਏ 'ਚ ਬਾਲੀਵੁੱਡ ਦੀਆਂ ਅਭਿਨੇਤਰੀਆਂ ਨੂੰ ਦੇਖਿਆ ਹੈ। ਜੀ ਹਾਂ ਬਾਲੀਵੁੱਡ 'ਚ ਵੀ ਅਜਿਹੀਆਂ ਅਭਿਨੇਤਰੀਆਂ ਹਨ ਜੋ ਤੌਲੀਏ 'ਚ ਡਾਂਸ ਕਰਦੀਆਂ ਵੀ ਨਜ਼ਰ ਆਈਆਂ ਅਤੇ ਕੁਝ ਨੇ ਤੌਲੀਏ 'ਚ ਵੀ ਬੋਲਡ ਸੀਨਜ਼ ਵੀ ਕੀਤੇ।
ਇਸ 'ਚ ਪਹਿਲਾਂ ਨਾਂ ਲੈਂਦੇ ਹਾਂ ਰਿਮਾ ਸੇਨ ਦਾ। ਰਿਮਾ ਸੇਨ ਜਿਸ ਨੇ ਤੌਲੀਏ 'ਚ ਆਪਣੀਆਂ ਹੌਟ ਅਦਾਵਾਂ ਦਿਖਾਈਆਂ ਹਨ। ਬਾਲੀਵੁੱਡ ਦੀ ਚੁਲਬੁਲੀ ਅਭਿਨੇਤਰੀ ਪਰਿਣੀਤੀ ਚੋਪੜਾ ਤੇ ਸੁਸ਼ਾਂਤ ਨੂੰ ਵੀ ਅਸੀਂ ਇਕ ਅਸੀਂ ਇੱਕਠੇ ਤੌਲੀਏ 'ਚ ਦੇਖ ਚੁੱਕੇ ਹਾਂ। ਹਾਲ ਹੀ 'ਚ ਜੈਕਲੀਨ ਫਰਨਾਂਡੀਜ਼ ਨੇ ਤੌਲੀਏ 'ਚ ਡੱਬੂ ਰਤਨਾਨੀ ਦੀ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਉਹ ਬਹੁਤ ਹੀ ਗਲੈਮਰਸ ਲੱਗ ਰਹੀ ਹੈ। ਤੌਲੀਏ 'ਚ ਉਦਿਤਾ ਗੋਸਵਾਮੀ ਵੀ ਬਹੁਤ ਹੌਟ ਲੱਗ ਰਹੀ ਹੈ। ਵੀਣਾ ਮਲਿਕ ਨੂੰ ਵੀ ਅਸੀਂ ਤੌਲੀਏ 'ਚ ਦੇਖ ਚੁੱਕੇ ਹਾਂ। ਐਸ਼ਵਰਿਆ ਰਾਏ ਬੱਚਨ ਨੇ ਫਿਲਮ ਲਈ ਕੁਝ ਬੋਲਡ ਸੀਨਜ਼ ਦੇਣ ਲਈ ਤੌਲੀਏ 'ਚ ਫੋਟੋਸ਼ੂਟ ਕਰਵਾਇਆ। ਆਸੀਨ ਦਾ ਇਹ ਹੌਟ ਲੁੱਕ ਬਹੁਤ ਹੀ ਕਾਤੀਲਾਨਾ ਹੈ। ਫਿਲਮ 'ਦਿਲਵਾਲੇ ਦੁਲਹਨੀਆਂ ਲੈ ਜਾਏਗੇ' 'ਚ ਕਾਜੋਲ ਨੂੰ ਅਸੀਂ ਤੌਲੀਆ ਡਾਂਸ ਕਰਦੇ ਦੇਖਿਆ ਹੈ। ਜੇਕਰ ਅਸੀਂ ਅਭਿਨੇਤਾਵਾਂ ਦੀ ਗੱਲ ਕਰਦੇ ਹਾਂ ਤਾਂ ਰਣਬੀਰ ਕਪੂਰ ਅਤੇ ਸਲਮਾਨ ਖਾਨ ਨੂੰ ਵੀ ਅਸੀਂ ਤੌਲੀਆ ਡਾਂਸ ਕਰਦੇ ਦੇਖ ਚੁੱਕੇ ਹਾਂ।
ਡਿੰਪੀ ਗਾਂਗੂਲੀ ਆਪਣੇ ਇਸ ਨਵੇਂ ਬੁਆਏਫਰੈਂਡ ਨਾਲ ਬਤੀਤ ਕਰ ਰਹੀ ਹੈ ਹਸੀਨ ਪਲ (ਦੇਖੋ ਤਸਵੀਰਾਂ)
NEXT STORY