ਲਖਨਊ- ਲਖਨਊ ਸਕੱਤਰੇਤ ਦੀ ਬਿਲਡਿੰਗ ਤੋਂ ਭਾਰਤ ਆਸਟ੍ਰੇਲੀਆ ਮੈਚ ਦੇ ਠੀਕ ਬਾਅਦ ਇਕ ਨੌਜਵਾਨ ਨੇ ਛਾਲ ਲਗਾ ਕੇ ਖੁਦਕੁਸ਼ੀ ਕਰ ਲਈ ਹੈ।
ਖੁਦਕੁਸ਼ੀ ਕਿਉਂ ਕੀਤੀ ਹੈ ਇਕ ਬਾਰੇ 'ਚ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮ੍ਰਿਤਕ ਦਾ ਨਾਂ ਉਮੇਸ਼ ਹੈ ਅਤੇ ਉਹ ਸਿੰਚਾਈ ਵਿਭਾਗ 'ਚ ਨੌਕਰੀ ਕਰਦਾ ਸੀ। ਮਰਣ ਵਾਲੇ ਨੇ ਸਭ ਤੋਂ ਉਪਰ ਵਾਲੇ ਫਲੋਰ ਤੋਂ ਛਾਲ ਲਗਾ ਕੇ ਜਾਨ ਦੇ ਦਿੱਤੀ। ਇਹ ਮਾਮਲਾ ਸ਼ਾਮ ਦੇ ਲਗਭਗ 4:30 ਵਜੇ ਦਾ ਹੈ।
ਪੁਲਸ ਨੇ ਇਸ ਮਾਮਲੇ ਨੂੰ ਆਪਣੇ ਹੱਥਾਂ 'ਚ ਲੈ ਲਿਆ ਹੈ। ਮਰਣ ਵਾਲੇ ਦੀ ਪਛਾਣ ਕੀਤੀ ਜਾ ਰਹੀ ਹੈ।
ਮਹਾਰਾਸ਼ਟਰ ਦੇ ਸ਼ਹਿਰਾਂ 'ਚ 30 ਫੀਸਦੀ ਔਰਤਾਂ ਨੂੰ ਛਾਤੀ ਦੇ ਕੈਂਸਰ ਦਾ ਖਤਰਾ
NEXT STORY