ਨਵੀਂ ਦਿੱਲੀ- ਬਜਟ ਘੱਟ ਹੈ, ਫਿਰ ਵੀ ਤੁਸੀਂ ਲੇਟੇਸਟ ਤਕਨੀਕ ਦਾ ਸਮਾਰਟਫੋਨ ਲੈਣਾ ਚਾਹੁੰਦੇ ਹੋ, ਤਾਂ ਇਹ ਸਮਾਰਟਫੋਨ ਤੁਹਾਡੇ ਲਈ ਕਾਫੀ ਕਿਫਾਇਤੀ ਅਤੇ ਫਾਇਦੇਮੰਦ ਸਾਬਤ ਹੋ ਸਕਦੇ ਹਨ।
ਸੈਮਸੰਗ ਜੇ1 4G
ਕੀਮਤ-9,990 ਰੁਪਏ।
ਫੀਚਰਸ- 4.3 ਇੰਚ ਦੀ ਟੀ.ਐੱਫ.ਟੀ. ਸਕ੍ਰੀਨ, 5 ਮੇਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 4ਜੀ.ਬੀ. ਦੀ ਇੰਟਰਨਲ ਮੈਮਰੀ ਜਿਸ ਨੂੰ 128 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ, 1.2 ਗੀਗਾਹਾਰਟਜ਼ ਕਵਾਡ ਕੋਰ ਪ੍ਰੋਸੈਸਰ, 768 ਐੱਮ.ਬੀ. ਰੈਮ।
ਕਿੱਥੋ ਮਿਲੇਗਾ- ਛੇਤੀ ਹੀ ਸੈਮਸੰਗ ਦੇ ਸਟੋਰਸ ਦੇ ਨਾਲ ਆਨਲਾਈਨ ਵੀ ਮਿਲ ਸਕੇਗਾ।
ਜੋਲੋ LT2000 4G
ਕੀਮਤ- 9,999 ਰੁਪਏ
ਫੀਚਰਸ- 5.5 ਇੰਚ ਦੀ ਐੱਚ.ਡੀ. ਸਕ੍ਰੀਨ, 1.2 ਗੀਗਾਹਾਰਟਜ਼ ਕਵਾਲਕਾਮ ਸਨੈਪਡ੍ਰੈਗਨ 410 ਪ੍ਰੋਸੈਸਰ, 1ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਸਟੋਰੇਜ ਜਿਸ ਨੂੰ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕਿੱਥੋਂ ਮਿਲੇਗਾ- ਈ-ਕਾਮਰਸ ਸਾਈਟਸ 'ਤੇ ਉਪਲਬਧ।
ਜਿਓਮੀ ਰੈੱਡਮੀ ਨੋਟ 4G
ਕੀਮਤ- 9,999 ਰੁਪਏ
ਫੀਚਰਸ- 5.5 ਇੰਚ ਦੀ ਐੱਚ.ਡੀ. ਡਿਸਪਲੇਅ, 1.7 ਗੀਗਾਹਾਰਟਜ਼ ਓਕਟਾ ਕੋਰ ਪ੍ਰੋਸੈਸਰ, 2 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮਰੀ ਜਿਸ ਨੂੰ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ, 13 ਮੇਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 5 ਮੇਗਾਪਿਕਸਲ ਦਾ ਫਰੰਟ ਕੈਮਰਾ ਅਤੇ 3100ਐੱਮ.ਏ.ਐੱਚ. ਦੀ ਬੈਟਰੀ।
ਕਿੱਥੋਂ ਮਿਲੇਗਾ- ਈ-ਕਾਮਰਸ ਸਾਈਟਸ 'ਤੇ ਉਪਲਬਧ।
YU ਯੂਰੇਕਾ
ਕੀਮਤ-8,999 ਰੁਪਏ
ਫੀਚਰਸ- 5.5 ਇੰਚ ਐੱਚ.ਡੀ. ਸਕ੍ਰੀਨ, ਕਵਾਲਕਾਮ ਸਨੈਪਡ੍ਰੈਗਨ 615 ਚਿਪਸੇਟ, 1.5 ਗੀਗਾਹਾਰਟਜ਼ ਓਕਟਾ ਕੋਰ ਪ੍ਰੋਸੈਸਰ, 2ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਮੈਮਰੀ ਜਿਸ ਨੂੰ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ, 13 ਮੇਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2500ਐੱਮ.ਏ.ਐੱਚ. ਦੀ ਬੈਟਰੀ।
ਕਿੱਥੋਂ ਮਿਲੇਗਾ- ਇਕ ਲੀਡਿੰਗ ਈ-ਕਾਮਰਸ ਸਾਈਟ ਤੋਂ ਖਰੀਦ ਸਕਦੇ ਹੋ।
ਮਾਈਕ੍ਰੋਸਾਫਟ ਲੂਮੀਆ 638
ਕੀਮਤ- 8,299 ਰੁਪਏ
ਫੀਚਰਸ- 4.5 ਇੰਚ ਐੱਲ.ਸੀ.ਡੀ. ਸਕ੍ਰੀਨ, ਮਲਟੀ ਪੁਆਇੰਟ ਟਚ, 1.2 ਗੀਗਾਹਾਰਟਜ਼ ਕਵਾਲਕਾਮ ਸਨੈਪਡ੍ਰੈਗਨ 400 ਕਵਾਡ-ਕੋਰ ਪ੍ਰੋਸੈਸਰ, 1ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮਰੀ ਜਿਸ ਨੂੰ 128 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕਿੱਥੋਂ ਮਿਲੇਗਾ- ਈ-ਕਾਮਰਸ ਸਾਈਟਸ ਦੇ ਨਾਲ ਤੁਸੀਂ ਕੁਝ ਮੋਬਾਈਲ ਸਟੋਰਸ 'ਚ ਵੀ ਦੇਖ ਸਕਦੇ ਹੋ।
ਲੇਨੋਵੋ ਏ6000
ਕੀਮਤ- 6,999 ਰੁਪਏ
ਫੀਚਰਸ- 5 ਇੰਚ ਦਾ 720ਪੀ ਡਿਸਪਲੇਅ, 1.2 ਗੀਗਾਹਾਰਟਜ਼ ਕਾਵਡਕੋਰ ਸਨੈਪਡ੍ਰੈਗਨ 410 ਪ੍ਰੈਸੈਸਰ, 1ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮਰੀ, 8 ਮੇਗਾਪਿਕਸਲ ਪ੍ਰਾਈਮਰੀ ਕੈਮਰਾ ਅਤੇ 2,300 ਐੱਮ.ਏ.ਐੱਚ. ਦੀ ਬੈਟਰੀ।
ਕਿੱਥੋਂ ਮਿਲੇਗਾ- ਈ-ਕਾਮਰਸ ਸਾਈਟਸ 'ਤੇ ਉਪਲਬਧ ਹੈ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 222 ਅੰਕ ਮਜ਼ਬੂਤ
NEXT STORY