ਨਿਊਯਾਰਕ- ਬੁੱਧਵਾਰ ਨੂੰ ਮਿਸਾਓ ਓਕਾਵਾ ਦੀ ਮੌਤ ਦੇ ਬਾਅਦ ਅਮਰੀਕਾ ਦੀ ਗਰਟਰੂਟ ਵੀਵਰ ਦੁਨੀਆਂ ਦੀ ਸਭ ਤੋਂ ਬੁਜ਼ਰਗ ਇਨਸਾਨ ਬਣ ਗਈ ਹੈ। ਉਹ 116 ਸਾਲ ਦੀ ਹੈ ਅਤੇ ਆਪਣੀ ਅਗਲੀ ਬਰਥ-ਡੇ ਪਾਰਟੀ 'ਚ ਬਰਾਕ ਓਬਾਮਾ ਨੂੰ ਬੁਲਾਉਣਾ ਚਾਹੁੰਦੀ ਸੀ।
ਵੀਵਰ ਕੈਮਡਨ ਦੇ ਨਰਸਿੰਗ ਹੋਮ ਸਿਲਵਰ ਆਕਸ ਹੇਲਥ ਐਂਡ ਰੀਹੇਬੀਲੀਟੇਸ਼ਨ ਸੈਂਟਰ 'ਚ ਰਹਿੰਦੀ ਹੈ। ਰੋਬਲਟ ਯੰਗ ਮੁਤਾਬਕ ਵੀਵਰ ਇ ਸਮੇਂ ਦੁਨੀਆਂ ਦੀ ਸਭ ਤੋਂ ਜਿਉਂਦੀ ਇਨਸਾਨ ਹੈ। ਉਨ੍ਹਾਂ ਦੇ ਆਰਜੀਨਲ ਬਰਥ ਪਰੂਫ ਅਤੇ ਹੋਰ ਜਾਣਕਾਰੀਆਂ ਦੇ ਆਧਾਰ 'ਤੇ ਇਹ ਸਾਬਿਤ ਹੁੰਦਾ ਹੈ।
ਜਰਮਨਵਿੰਗਸ ਦੇ ਸਹਿ ਪਾਇਲਟ ਨੇ ਡਾਕਟਰਾਂ ਤੋਂ ਜਹਾਜ਼ ਉਡਾਉਣ ਦੀ ਗੱਲ ਲੁਕਾਈ
NEXT STORY