ਨਵੀਂ ਦਿੱਲੀ- ਅਸੀਂ ਸ਼ਰਲਿਨ ਨੂੰ ਹਰ ਤਰ੍ਹਾਂ ਦੇ ਬੋਲਡ ਅੰਦਾਜ਼, ਬਿਕਨੀ ਅੰਦਾਜ਼ ਤੇ ਨਿਊਡ ਅੰਦਾਜ਼ 'ਚ ਦੇਖਿਆ ਹੋਇਆ ਹੈ ਪਰ ਇਕ ਅਜਿਹਾ ਵੀ ਅੰਦਾਜ਼ ਹੈ, ਜਿਸ ਵਿਚ ਸ਼ਰਲਿਨ ਨੂੰ ਕਦੇ ਨਹੀਂ ਦੇਖਿਆ ਗਿਆ। ਇਹ ਅੰਦਾਜ਼ ਹੈ ਸ਼ਰਲਿਨ ਚੋਪੜਾ ਦਾ ਭਾਰਤੀ ਪਹਿਰਾਵੇ ਵਿਚ ਨਜ਼ਰ ਆਉਣਾ।
ਜੀ ਹਾਂ! ਸ਼ਰਲਿਨ ਇਕ ਮੈਗਜ਼ੀਨ ਦੇ ਕਵਰ ਪੇਜ 'ਤੇ ਲਹਿੰਗਾ ਪਹਿਨੀ ਨਜ਼ਰ ਆ ਰਹੀ ਹੈ। ਤੁਸੀਂ ਇਸ ਤਸਵੀਰ 'ਚ ਖੁਦ ਦੇਖ ਸਕਦੇ ਹੋ ਕਿ ਸ਼ਰਲਿਨ ਭਾਰਤੀ ਪਹਿਰਾਵੇ ਵਿਚ ਕਿੰਨੀ ਖੂਬਸੂਰਤ ਲੱਗ ਰਹੀ ਹੈ। ਇਹ ਅੰਦਾਜ਼ ਦੇਖ ਤੁਸੀਂ ਹੈਰਾਨ ਵੀ ਜ਼ਰੂਰ ਹੋਵੋਗੇ ਪਰ ਇਹ ਸੱਚ ਹੈ ਕਿ ਇਹ ਅੰਦਾਜ਼ ਸ਼ਰਲਿਨ ਨੂੰ ਕਾਫੀ ਜਚ ਰਿਹਾ ਹੈ।
ਇਸ ਹਾਲੀਵੁੱਡ ਸਟਾਰ ਨੇ ਫੇਸਬੁੱਕ 'ਤੇ ਸ਼ੇਅਰ ਕੀਤੀ ਦੀਪਿਕਾ ਦਾ ਵਿਵਾਦਤ ਵੀਡੀਓ (ਦੇਖੋ ਤਸਵੀਰਾਂ)
NEXT STORY