ਧੂਰੀ- ਅੱਜ ਯਾਨੀ ਕਿ ਸ਼ਨੀਵਾਰ ਨੂੰ ਧੂਰੀ 'ਚ ਜ਼ਿਮਨੀ ਚੋਣ ਲਈ ਵੋਟਾਂ ਪੈ ਰਹੀਆਂ ਹਨ। ਧੂਰੀ 'ਚ ਚੋਣ ਲਈ ਸਿਆਸੀ ਮੈਦਾਨ ਭਖਿਆ ਹੋਇਆ ਹੈ। ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੋਂਗੋਵਾਲ ਅਤੇ ਕਾਂਗਰਸ ਦੇ ਸਿਮਰ ਪ੍ਰਤਾਪ ਸਿੰਘ ਬਰਨਾਲਾ 'ਚ ਮੁੱਖ ਮੁਕਾਬਲਾ ਦੇਖਿਆ ਜਾ ਰਿਹਾ ਹੈ।
ਵੋਟਿੰਗ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੈ ਰਹੀਆਂ ਹਨ। 103 ਪੋਲਿੰਗ ਬੂਥਾਂ 'ਤੇ ਵੋਟਾਂ ਪੈ ਰਹੀਆਂ ਹਨ। ਡੀ. ਐਸ. ਪੀ. ਕ੍ਰਿਸ਼ਨ ਪਾਂਡੇ ਮੁਤਾਬਕ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਲਈ ਲਗਾਤਾਰ ਪੁਲਸ ਪਾਰਟੀਆਂ ਵਲੋਂ ਗਸ਼ਤ ਕੀਤੀ ਜਾ ਰਹੀ ਹੈ। ਧੂਰੀ ਵਿਚ ਜ਼ਿਮਨੀ ਚੋਣ ਲਈ ਚੋਣ ਮੈਦਾਨ ਵਿਚ 12 ਉਮੀਦਵਾਰ ਆਹਮੋ-ਸਾਹਮਣੇ ਹਨ, ਜਿਨਾਂ ਦੀ ਕਿਸਮਤ ਦਾ ਫੈਸਲਾ 1.50 ਲੱਖ ਵੋਟਰ ਕਰਨ ਜਾ ਰਹੇ ਹਨ।
ਜਦੋਂ ਭਗਵੰਤ ਮਾਨ ਬੋਲੇ ਸਕੂਲ ਤੇ ਆਧਿਆਪਕਾਂ ਬਾਰੇ ਤਾਂ ਪੈ ਗਿਆ ਹਾਸਾ... (ਵੀਡੀਓ)
NEXT STORY