ਕਈ ਵਾਰ ਜਾਣੇ ਅਨਜਾਣੇ 'ਚ ਇਨਸਾਨ ਉਹ ਕੁਝ ਕਰ ਜਾਂਦਾ ਹੈ ਜਿਸ ਬਾਰੇ ਉਸ ਨੂੰ ਭਾਵੇਂ ਕੁਝ ਨਾ ਪਤਾ ਹੋਵੇ ਪਰ ਦੇਖਣ ਵਾਲਾ ਇਕ ਵਾਰ ਹੈਰਾਨ ਹੋ ਜਾਂਦਾ ਹੈ ਅਤੇ ਸੋਚਦਾ ਹੈ ਕਿ ਯਾਰ ਇਹ ਹੈ ਕੀ? ਕੁਝ ਅਜਿਹੀਆਂ ਹੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਹਨ ਜਿਹੜੀਆਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਗੱਲ ਕਰਦੇ ਹਾਂ ਅਜੀਬੋ ਗਰੀਬ ਤਸਵੀਰਾਂ ਦੀ, ਜਦੋਂ ਉਨ੍ਹਾਂ ਤਸਵੀਰਾਂ ਨੂੰ ਦੇਖਿਆ ਜਾਂਦਾ ਹੈ ਤਾਂ ਉਹ ਇਕ ਤਸਵੀਰ ਹੀ ਹਜ਼ਾਰਾਂ ਸਵਾਲਾਂ ਨੂੰ ਜਨਮ ਦੇ ਦਿੰਦੀ ਹੈ। ਇਥੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਤਸਵੀਰਾਂ ਵਿਖਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਹੈਰਾਨੀ ਤਾਂ ਹੁੰਦੀ ਹੀ ਹੈ ਸਗੋਂ ਹਾਸਾ ਵੀ ਮੱਲੋ-ਮੱਲੀ ਨਿਕਲ ਜਾਂਦਾ ਹੈ।
ਨਹੀਂ ਪਤਾ ਸੀ ਕਿ ਘਰੋਂ ਬਾਹਰ ਗਿਆ ਤਾਂ ਘਰ ਪਰਤਣਾ ਵੀ ਨਹੀਂ ਹੋਵੇਗਾ ਨਸੀਬ (ਵੀਡੀਓ)
NEXT STORY