ਇਸਲਾਮਾਬਾਦ (ਅਨਸ) - ਪਾਕਿਸਤਾਨ ਦੇ ਓਰਕਜਈ ਕਬਾਇਲੀ ਇਲਾਕੇ ਵਿਚ ਰਾਤ ਭਰ ਚੱਲੇ ਹਵਾਈ ਹਮਲਿਆਂ ਵਿਚ 6 ਅੱਤਵਾਦੀ ਮਾਰੇ ਗਏ। ਗੰਨਸ਼ਿਪ ਹੈਲੀਕਾਪਟਰਾਂ ਨੇ ਹੰਗੂ ਜ਼ਿਲੇ ਦੇ ਸੈਫਲ ਦੱਰੇ ਅਤੇ ਸ਼ਕਰਤੰਗੀ ਇਲਾਕੇ ਵਿਚ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਮਲੇ ਕੀਤੇ। ਓਧਰ ਅਸ਼ਾਂਤ ਉੱਤਰ-ਪੱਛਮੀ ਪ੍ਰਾਂਤ ਵਿਚ ਅਣਪਛਾਤੇ ਹਮਲਾਵਰਾਂ ਨੇ ਅੱਜ ਇਕ ਪੁਲਸ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜੋ ਪੋਲੀਓ ਰੋਕੂ ਇਕ ਟੀਮ ਦੀ ਸੁਰੱਖਿਆ ਵਿਚ ਤਾਇਨਾਤ ਸੀ।
10 ਸਾਲਾ ਭਾਰਤੀ ਕੁੜੀ ਦੇ ਸਵਾਲ 'ਤੇ 'ਸਟੰਪ' ਬ੍ਰਿਟਿਸ਼ ਪੀ. ਐਮ
NEXT STORY