ਨਵੀਂ ਦਿੱਲੀ- ਹੈਦਰਾਬਾਦ ਦੇ ਇਕ ਕਾਲ ਸੈਂਟਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੀ ਹਰਕਤ 'ਤੇ ਖੁਦ ਸ਼ਰਮਸਾਰ ਹੋਣਾ ਪਿਆ। ਕਾਲ ਸੈਂਟਰ ਵਲੋਂ ਟਾਇਲਟ ਜਾਮ ਹੋਣ ਦੀ ਸੂਚਨਾ ਮਿਲਣ 'ਤੇ ਸਫਾਈ ਕਰਮਚਾਰੀਆਂ ਨੇ ਉੱਥੋਂ ਦੀ ਕਈ ਕਿਲੋ ਕੰਡੋਮ ਦਾ ਢੇਰ ਕੱਢਿਆ। ਇਸੇ ਕੂੜੇ ਕਾਰਨ ਟਾਇਲਟ ਜਾਮ ਹੋ ਗਿਆ। ਇਸ ਕੂੜੇ ਨੂੰ ਕੱਢਣ ਤੋਂ ਬਾਅਦ ਟਾਇਲਟ ਦਾ ਨਿਕਾਸ ਮਾਰਗ ਸਾਫ ਹੋਇਆ।
ਕਾਲ ਸੈਂਟਰ ਦੇ ਉਦੇ ਦੇ ਸਾਲਾਂ 'ਚ ਹੈਦਰਾਬਾਦ ਤੋਂ ਨਿਕਲਣ ਵਾਲੇ ਅਖਬਾਰਾਂ ਦੀ ਸੁਰਖੀਆਂ 'ਚ ਉਨ੍ਹਾਂ ਦੇ ਟਾਇਲਟਾਂ ਦਾ ਜ਼ਿਕਰ ਵੀ ਹੁੰਦਾ ਸੀ। ਵਰਤੋਂ ਕਰਨ ਤੋਂ ਬਾਅਦ ਸੁੱਟੇ ਗਏ ਹਜ਼ਾਰਾਂ ਕੰਡੋਮ ਕਾਰਨ ਟਾਇਲਟ ਦੇ ਰੁਕੇ ਹੋਏ ਨਿਕਾਸ ਮਾਰਗ ਦੀ ਖਬਰਾਂ ਉਨਾਂ ਦਿਨੀਂ ਪ੍ਰਮੁੱਖਤਾ ਨਾਲ ਛਪਦੀਆਂ ਸਨ। ਇਸੇ ਬਹਾਨੇ ਬੈਂਗਲੂਰ ਦੇ ਕਾਲ ਸੈਂਟਰ ਹਬ ਦੇ ਨਾਂ ਤੋਂ ਮਸ਼ਹੂਰ ਇਕ ਪ੍ਰਾਂਤ 'ਚ ਸਫਾਈ ਕਰਮਚਾਰੀਆਂ ਦੀ ਪਰੇਸ਼ਾਨੀਆਂ ਵੀ ਇਨਾਂ ਸੁਰਖੀਆਂ ਦਾ ਹਿੱਸਾ ਬਣ ਜਾਂਦੀਆਂ ਸਨ।
ਸਕੂਲ 'ਚ ਸਿਸੋਦੀਆ ਦਾ ਨਿਰੀਖਣ, ਪ੍ਰਿੰਸੀਪਲ ਸਸਪੈਂਡ (ਦੇਖੋ ਤਸਵੀਰਾਂ)
NEXT STORY