ਨਵੀਂ ਦਿੱਲੀ, ਇਕ ਇਮੀਗ੍ਰੇਸ਼ਨ ਅਫਸਰ ਜਿਸਨੇ ਬੀਤੇ ਮਹੀਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਔਰਤ ਤੋਂ ਇਤਰਾਜ਼ਯੋਗ ਸਵਾਲ ਪੁੱਛ ਕੇ ਉਸ ਨਾਲ ਕਥਿਤ ਤੌਰ 'ਤੇ ਉਸਦਾ ਸ਼ੋਸ਼ਣ ਕੀਤਾ ਸੀ, ਨੂੰ ਬੁੱਧਵਾਰ ਵਾਲੇ ਦਿਨ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਵਿਨੋਦ ਕੁਮਾਰ ਵਜੋਂ ਹੋਈ ਹੈ। ਡਿਪਟੀ ਕਮਿਸ਼ਨਰ ਆਫ ਪੁਲਸ (ਆਈ. ਜੀ. ਆਈ. ਏ.) ਐੱਮ. ਐੱਲ. ਹਲਦਰ ਨੇ ਕੁਮਾਰ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਅਤੇ ਬਾਅਦ ਵਿਚ ਉਸਨੂੰ ਜ਼ਮਾਨਤ 'ਤੇ ਰਿਹਾਅ ਵੀ ਕਰ ਦਿੱਤਾ। ਇਸ ਸਬੰਧ ਵਿਚ ਉਸ ਵਿਰੁੱਧ ਇਕ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ।
ਮੋਦੀ ਦੀ ਕੀਤੀ ਹਿਟਲਰ ਨਾਲ ਤੁਲਨਾ
NEXT STORY