ਹੁਸ਼ਿਆਰਪੁਰ-ਹੁਸ਼ਿਆਰਪੁਰ ਦੇ ਹਰਦੋਖਾਨਪੁਰ ਵਿਖੇ ਅਧਿਆਪਕ ਨੇ ਵਿਦਿਆਰਥੀ ਨੂੰ ਇਸ ਕਦਰ ਕੁੱਟਿਆ ਕਿ ਉਹ ਆਪਣਾ ਮਾਨਸਿਕ ਸੰਤੁਲਨ ਵਿਗਾੜ ਬੈਠਾ। ਵਿਦਿਆਰਥੀ ਨੂੰ ਹਿੰਦੀ ਦੇ ਸਵਾਲ ਹੱਲ ਨਾ ਕਰਨ ਦੀ ਸਜ਼ਾ ਅਧਿਆਪਕ ਨੇ ਦਿੱਤੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਧਿਆਪਕ 'ਤੇ ਪਹਿਲਾਂ ਵੀ ਬੱਚਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲੱਗਦੇ ਰਹੇ ਹਨ ਪਰ ਇਸ ਅਧਿਆਪਕ 'ਤੇ ਇਨ੍ਹਾਂ ਦੋਸ਼ਾਂ ਦਾ ਕੋਈ ਅਸਰ ਨਹੀਂ ਹੋ ਰਿਹਾ। ਹੁਣ ਦੇਖਣਾ ਹੈ ਕਿ ਇਸ ਅਧਿਆਪਕ ਨੂੰ ਬੱਚੇ ਨਾਲ ਅਜਿਹੀ ਬੇਰਹਿਮੀ ਦੀ ਕੀ ਸਜ਼ਾ ਦਿੱਤੀ ਜਾਂਦੀ ਹੈ।
ਕਲਯੁੱਗ ਦਾ ਬੁਰਾ ਜ਼ਮਾਨਾ, ਜੀਜੇ ਦਾ ਚੜਿਆ ਐਸਾ ਪਾਰਾ ਸਾਲੀ ਨਾਲ ਕਰਤਾ ਵੱਡਾ ਕਾਰਾ...
NEXT STORY