ਲੁਧਿਆਣਾ : ਜਿਵੇਂ ਮਹਾਭਾਰਤ ਵਿਚ ਅਰਜੁਨ ਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਤੀਰ ਕਮਾਨ ਨਾਲ ਮੱਛੀ ਦੀ ਅੱਖ 'ਤੇ ਨਿਸ਼ਾਨਾ ਲਗਾਇਆ ਸੀ। ਹੁਣ ਇਸ ਯੁੱਗ ਵਿਚ ਵੀ ਛੋਟੇ ਛੋਟੇ ਬੱਚੇ ਅਰਜੁਨ ਦੀ ਰਾਹ 'ਤੇ ਚੱਲ ਰਹੇ ਹਨ। ਅੱਖਾਂ 'ਤੇ ਪੱਟੀ ਬੰਨ੍ਹ ਕੇ ਗੇਮਸ ਖੇਡਣਾਂ, ਸਕੈਟਿੰਗ ਕਰਨਾ, ਸਾਈਕਲਿੰਗ, ਕਿਤਾਬਾਂ ਪੜ੍ਹਨਾ ਤੇ ਹੋਰ ਵੀ ਬਹੁਤ ਕੁਝ। ਇਹ ਕੁਝ ਲੁਧਿਆਣਾ ਦਾ ਇਕ ਵਪਾਰੀ ਬੱਚਿਆਂ ਨੂੰ ਆਪਣੇ ਘਰ ਵਿਚ ਸਿਖਾ ਰਿਹਾ ਹੈ।
ਇਸ ਸਭ ਵਿਚ ਪੰਜ ਸਾਲ ਤੋਂ ਲੈ ਕੇ 12 ਸਾਲ ਤੱਕ ਦੇ ਸਕੂਲੀ ਬੱਚੇ ਮੌਜੂਦ ਹਨ। ਇਹ ਸਭ ਸਿੱਖ ਕੇ ਬੱਚੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦੀ ਯਾਦ ਸ਼ਕਤੀ ਹੋਰ ਤੇਜ਼ ਹੋ ਰਹੀ ਹੈ। ਦਰਅਸਲ ਸਕੂਲ ਸੰਚਾਲਿਕਾ ਦੇ ਪਤੀ ਰਾਜੀਵ ਜੈਨ ਜਰਮਨੀ ਤੋਂ ਇਹ ਸਭ ਸਿੱਖ ਕੇ ਆਏ ਹਨ ਅਤੇ ਲੁਧਿਆਣਾ ਵਿਚ ਆ ਕੇ ਉਨ੍ਹਾਂ ਨੇ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੈ।
ਮਜ਼ਦੂਰ ਦੀ ਕੁੱਟਮਾਰ ਕਰਨ ਵਾਲੇ ਭੱਠਾ ਮਾਲਕ 'ਤੇ ਮਾਮਲਾ ਦਰਜ
NEXT STORY