ਜਲੰਧਰ— ਸੋਸ਼ਲ ਮੀਡੀਆ ਸਾਈਟ ਵਟਸਐਪ 'ਤੇ ਆਏ ਦਿਨ ਲੋਕ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਪਾ ਕੇ ਦੂਜਿਆਂ ਨੂੰ ਹਸਾਉਂਦੇ ਹਨ ਅਤੇ ਸਾਰਾ ਦਿਨ ਬਿਜ਼ੀ ਰੱਖਦੇ ਹਨ। ਇਨ੍ਹਾਂ ਲੋਕਾਂ ਦੇ ਦਿਮਾਗ ਵਿਚ ਇਸ ਤਰ੍ਹਾਂ ਦੀਆਂ ਖੁਰਾਫਾਤਾਂ ਕਿੱਥੋਂ ਆਉਂਦੀਆਂ ਹਨ, ਪਤਾ ਨਹੀਂ ਪਰ ਇਨ੍ਹਾਂ ਦੀ ਦੀਵਾਨਗੀ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਹੋ ਜਾਂਦਾ ਹੈ ਕਿ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕਿਸੇ ਦੇ ਚਿਹਰੇ 'ਤੇ ਇਕ ਮੁਸਕਰਾਹਟ ਜਿਹੀ ਤਾਂ ਆ ਹੀ ਜਾਂਦੀ ਹੈ, ਉਸ ਦੇ ਲਈ ਇਹ ਕੁਝ ਨਾ ਕੁਝ ਤੂਫਾਨੀ ਵੀ ਕਰ ਜਾਂਦੇ ਹਨ। ਵਟਸਐਪ ਦੇ ਇਨ੍ਹਾਂ ਦੀਵਾਨਿਆਂ ਦੀਆਂ ਖੁਰਾਫਾਤਾਂ ਤੁਸੀਂ ਵੀ ਦੇਖੋ, ਜੋ ਤੁਹਾਨੂੰ ਹਸਾ-ਹਸਾ ਕੇ ਲੋਟ-ਪੋਟ ਕਰ ਦੇਣਗੀਆਂ।
ਦੋਆਬਾ ਜ਼ੋਨ ਪ੍ਰਧਾਨ ਦੀ ਹਾਜ਼ਰੀ 'ਚ ਅਕਾਲੀ ਭਿੜੇ (ਦੇਖੋ ਤਸਵੀਰਾਂ)
NEXT STORY