ਲੁਧਿਆਣਾ- ਸੋਨੀ ਚੈਨਲ 'ਤੇ 4 ਮਈ ਤੋਂ ਰਾਤ 8 ਵਜੇ ਸ਼ੁਰੂ ਹੋਣ ਜਾ ਰਹੇ 'ਸੰਕਟ ਮੋਚਨ ਮਹਾਬਲੀ ਹਨੂੰਮਾਨ' ਪ੍ਰੋਗਰਾਮ ਦੀ ਪ੍ਰਮੋਸ਼ਨ ਲਈ ਡਰੋਨ ਦੀ ਵਰਤੋਂ ਕੀਤੀ ਗਈ। ਇਸ 'ਚ ਹਨੂੰਮਾਨ ਜੀ ਦੀ ਮੂਰਤੀ ਨੂੰ ਇਕ ਡਰੋਨ ਰਾਹੀਂ ਸ਼ਹਿਰ ਦੇ ਕਈ ਇਲਾਕਿਆਂ 'ਚ ਉਡਾਇਆ ਗਿਆ। ਸਰਾਭਾ ਨਗਰ ਮਾਰਕੀਟ 'ਚ ਮਹਾਬਲੀ ਹਨੂੰਮਾਨ ਦੇ ਡਰੋਨ ਨੇ ਹਨੂੰਮਾਨ ਚਾਲੀਸਾ ਦੇ ਪਾਠ ਨਾਲ ਸਾਰੇ ਭਗਤਾਂ ਦਾ ਕਸ਼ਨ ਹਰਨ ਕੀਤਾ। ਬਜਰੰਗ ਬਲੀ ਦਾ ਇਹ ਡਰੋਨ 4 ਥਾਂਵਾਂ 'ਤੇ ਦੇਖਿਆ ਗਿਆ, ਜਿਸ 'ਚ ਸਰਾਭਾ ਨਗਰ ਮਾਰਕੀਟ, ਮਾਡਲ ਟਾਊਨ ਮਾਰਕੀਟ, ਫਿਰੋਜ਼ ਗਾਂਧੀ ਮਾਰਕੀਟ ਅਤੇ ਗੋਲ ਮਾਰਕੀਟ ਸ਼ਾਮਲ ਰਹੇ।
ਪਿਓ ਦੇ ਦੋਸਤਾਂ ਨੇ ਉਸਦੀ 15 ਸਾਲਾ ਬੇਟੀ ਨਾਲ ਕੀਤਾ ਗੈਂਗ ਰੇਪ
NEXT STORY