ਜਲੰਧਰ-ਮਸ਼ਹੂਰ ਗਾਇਕ ਬੱਬੂ ਮਾਨ ਨੇ ਬਹੁਤ ਹੀ ਦੁਖੀ ਦਿਲ ਨਾਲ ਨੇਪਾਲ 'ਚ ਆਏ ਭੂਚਾਲ ਦਾ ਦਰਦ ਬਿਆਨ ਕੀਤਾ ਹੈ। ਨੇਪਾਲ ਦੇ ਭੂਚਾਲ ਨੇ ਬੱਬੂ ਮਾਨ ਦੀ ਰੂਹ ਤੱਕ ਵੀ ਕੰਬਾਂ ਦਿੱਤੀ ਹੈ। ਬੱਬੂ ਮਾਨ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਪੇਜ 'ਤੇ ਨੇਪਾਲ 'ਚ ਹੋਈ ਤਬਾਹੀ ਦੀਆਂ ਕੁਝ ਲਾਈਨਾਂ ਬਿਆਨ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਨੇਪਾਲ ਤੇ ਭਾਰਤ 'ਚ ਆਏ ਭੂਚਾਲ ਨਾਲ ਬਹੁਤ ਜ਼ਿੰਦਗੀਆਂ ਦਾ ਨੁਕਸਾਨ ਹੋਇਆ। 'ਭੂਕੰਪ ਨੇ ਮੰਦਿਰ ਔਰ ਮਸਜ਼ਿਦ ਕਾ ਨਾਮੋ ਨਿਸ਼ਾਨ ਹੀ ਮਿਟਾ ਦੀਆ, ਕਮਾਲ ਹੈ ਖੁਦਾ ਨੇ ਆਪਣਾ ਘਰ ਭੀ ਗਿਰਾ ਦੀਆ... ਬਦਲ ਗਈ ਜ਼ਹਿਮੀਅਤ ਕਿਉਂ ਬਦਲ ਗਏ ਤੋਰ, ਦੁਨੀਆਂ ਕੇ ਜ਼ੁਲਮ ਨੇ ਖੁਦਾ ਕੋ ਪਾਗਲ ਬਣਾ ਦੀਆ...'
ਆਪਣਾ ਸਮਝ ਜਿਹਦੇ ਅੱਗੇ ਸਾਰਾ ਭੇਤ ਖੋਲ੍ਹਿਆ, ਉਹਦੇ ਦਿਲ 'ਚ ਛੁਪੀ ਸੀ ਵੱਡੀ ਬੇਈਮਾਨੀ
NEXT STORY