ਕਾਠਮੰਡੂ - ਨੇਪਾਲ 'ਚ ਭੂਚਾਲ ਪੀੜਤਾਂ ਦੀ ਭਾਰਤ ਵਲੋਂ ਤੁਰੰਤ ਭੇਜੀ ਗਈ ਮਨੁੱਖੀ ਸਹਾਇਤਾ ਪ੍ਰਤੀ ਨੇਪਾਲ ਦੀ ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਸਾਰੀਆਂ ਪ੍ਰੇਸ਼ਾਨੀਆਂ ਨਾਲ ਜੂਝਣ ਦੇ ਬਾਵਜੂਦ ਨੇਪਾਲ ਵਾਸੀਆਂ ਵਿਚ ਸੰਕਟ ਦੀ ਇਸ ਘੜੀ 'ਚ ਭਾਰਤ ਵਲੋਂ ਪਹੁੰਚਾਈ ਗਈ ਸਹਾਇਤਾ ਨੂੰ ਲੈ ਕੇ ਖੁਸ਼ੀ ਤੇ ਤਸੱਲੀ ਦਿਖਾਈ ਦੇ ਰਹੀ ਹੈ। ਨੇਪਾਲ ਪ੍ਰਤੀ ਭਾਰਤ ਦੀ ਇਸ ਭੂਮਿਕਾ ਦੀ ਖੁਦ ਸੰਯੁਕਤ ਰਾਸ਼ਟਰ ਨੇ ਵੀ ਸ਼ਲਾਘਾ ਕੀਤੀ ਹੈ।
ਭੂਚਾਲ ਪੀੜਤਾਂ ਨੂੰ ਗੁੱਸਾ ਚੜ੍ਹਿਆ, ਪੀ. ਐੱਮ. ਨੂੰ ਰਾਹਤ ਕੈਂਪ 'ਚੋਂ ਭਜਾਇਆ (ਤਸਵੀਰਾਂ)
NEXT STORY