ਮੁੰਬਈ- ਸਲਮਾਨ ਖਾਨ ਨੂੰ ਅੱਜ ਕੋਰਟ ਨੇ 5 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ, ਜਿਸ ਨਾਲ ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਸਲਮਾਨ ਦੇ ਫੈਨਜ਼ ਕਾਫੀ ਦੁਖੀ ਹਨ। ਹਾਲਾਂਕਿ ਉਨ੍ਹਾਂ ਦੇ ਵਕੀਲ ਹਾਈ ਕੋਰਟ ਪੁੱਜ ਚੁੱਕੇ ਹਨ। ਸਲਮਾਨ ਦੀ ਬੇਲ ਦੀ ਅਰਜ਼ੀ 'ਤੇ ਸੁਣਵਾਈ ਅੱਜ ਸ਼ਾਮ 4 ਵਜੇ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਵਕੀਲ ਦੇ ਨਾਲ ਸਲਮਾਨ ਖਾਨ ਦੀ ਭੈਣ ਵੀ ਹਾਈ ਕੋਰਟ ਪੁੱਜੀ। ਉਨ੍ਹਾਂ ਦੀ ਕੋਸ਼ਿਸ਼ ਇਹੀ ਰਹੇਗੀ ਕਿ ਅੱਜ ਸਲਮਾਨ ਖਾਨ ਦੀ ਜ਼ਮਾਨਤ ਕਰਵਾ ਲਈ ਜਾਵੇ। ਸਲਮਾਨ ਦਾ ਇਹ ਕੇਸੇ 13 ਸਾਲ ਪੁਰਾਣਾ ਹੈ। ਫੈਸਲੇ ਤੋਂ ਬਾਅਦ ਪੂਰਾ ਖਾਨ ਪਰਿਵਾਰ ਦੁੱਖ ਦੇ ਆਲਮ ਵਿਚ ਹੈ।
ਪ੍ਰਿਟੀ ਜ਼ਿੰਟਾ ਤੇ ਸੋਨਾਕਸ਼ੀ ਸਿਨਹਾ ਵੀ ਪਹੁੰਚੀਆਂ ਸਲਮਾਨ ਦੇ ਘਰ (ਦੇਖੋ ਤਸਵੀਰਾਂ)
NEXT STORY