Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 08, 2026

    8:12:31 PM

  • parwinder jhota s father

    ਵੱਡੀ ਖ਼ਬਰ ; ਪਰਵਿੰਦਰ ਝੋਟਾ ਦੇ ਪਿਤਾ ਨੇ ਖ਼ਤਮ...

  • parwinder singh jhota s last rites funreal 26 days after his murder

    ਕਤਲ ਦੇ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ...

  • parwinder jhota final rites

    'ਪਰਵਿੰਦਰ ਝੋਟਾ ਅਮਰ ਰਹੇ..!' ਸਸਕਾਰ ਮੌਕੇ ਝੋਟਾ ਦੇ...

  • india vs pakistan asia cup

    ਅਰਜੁਨ 'ਤੇ ਭਾਰੀ ਪਿਆ 'ਹਮਜ਼ਾ' ! U-19 ਏਸ਼ੀਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Homegrown Tips News
  • ਹੱਡੀਆਂ ਦੀ ਮਜ਼ਬੂਤੀ ਅਤੇ ਲਿਵਰ ਨੂੰ ਸਹੀ ਰੱਖਣ ਲਈ ਅਜ਼ਮਾਓ ਇਹ ਤੇਲ

HOMEGROWN TIPS News Punjabi(ਦੇਸੀ ਨੁਸਖੇ)

ਹੱਡੀਆਂ ਦੀ ਮਜ਼ਬੂਤੀ ਅਤੇ ਲਿਵਰ ਨੂੰ ਸਹੀ ਰੱਖਣ ਲਈ ਅਜ਼ਮਾਓ ਇਹ ਤੇਲ

  • Updated: 09 May, 2015 02:37 PM
Homegrown Tips
article
  • Share
    • Facebook
    • Tumblr
    • Linkedin
    • Twitter
  • Comment

ਖਾਣੇ ਲਈ ਤੁਸੀਂ ਕਿਸੇ ਨਾ ਕਿਸੇ ਤੇਲ ਦੀ ਵਰਤੋਂ ਕਰਦੇ ਹੋਵੋਗੇ। ਜੇਕਰ ਤੁਸੀਂ ਆਪਣੀ ਰਸੋਈ 'ਚ ਆਲਿਵ ਆਇਲ ਦੀ ਵਰਤੋਂ ਨਹੀਂ ਕਰਦੇ ਤਾਂ ਸਾਡੀ ਸਲਾਹ ਹੈ ਕਿ ਇਸ ਨੂੰ ਛੇਤੀ ਆਪਣੇ ਖਾਣੇ 'ਚ ਸ਼ਾਮਲ ਕਰਨਾ ਸ਼ੁਰੂ ਕਰ ਦਿਓ। ਇਸ ਨਾਲ ਨਾ ਸਿਰਫ ਖਾਣੇ ਦਾ ਸਵਾਦ ਦੁੱਗਣਾ ਹੁੰਦਾ ਹੈ, ਸਗੋਂ ਇਹ ਸਿਹਤ ਪੱਖੋਂ ਬੇਹੱਦ ਫਾਇਦੇਮੰਦ ਹੈ। ਜ਼ਿਕਰ ਕਰਾਂਗੇ ਇਸ ਦੇ ਫਾਇਦਿਆਂ ਦਾ।
ਹੱਡੀਆਂ ਦੀ ਮਜ਼ਬੂਤੀ ਲਈ
ਆਲਿਵ ਆਇਲ ਹੱਡੀਆਂ 'ਚ ਕੈਲਸ਼ੀਅਮ ਜਜ਼ਬ ਕਰਨ ਦੀ ਸਮਰੱਥਾ ਵਧਾਉਂਦਾ ਹੈ, ਜੋ ਨਵੀਆਂ ਹੱਡੀਆਂ ਦੇ ਬਣਨ ਲਈ ਬਹੁਤ ਜ਼ਰੂਰੀ ਹੈ। ਇਸ ਦੀ ਵਰਤੋਂ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤੋਂ ਇਲਾਵਾ ਉਮਰ ਵਧਣ ਨਾਲ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਆਸਟੀਓਪੋਰੋਸਿਸ, ਪਿੱਠ ਦਰਦ, ਲੱਕ ਦਰਦ ਅਤੇ ਆਰਥਰਾਇਟਿਸ ਤੋਂ ਵੀ ਬਚਿਆ ਜਾ ਸਕਦਾ ਹੈ।
ਲਿਵਰ ਰੱਖੇ ਸਹੀ
ਐਂਟੀ-ਆਕਸੀਡੈਂਟਸ ਦਾ ਖਜ਼ਾਨਾ ਆਲਿਵ ਆਇਲ ਖਾਣ-ਪੀਣ ਦੀ ਗਲਤ ਸ਼ੈਲੀ ਕਾਰਨ ਹੋਣ ਵਾਲੇ ਲਿਵਰ ਡੈਮੇਜ ਨੂੰ ਰੋਕ ਕੇ ਉਸ ਨੂੰ ਸਿਹਤਮੰਦ ਬਣਾਉਂਦਾ ਹੈ। ਨਾਲ ਹੀ ਇਹ ਫ੍ਰੀ ਰੈਡੀਕਲਸ ਤੋਂ ਵੀ ਬਚਾਉਂਦਾ ਹੈ। ਆਲਿਵ ਆਇਲ 'ਚ ਬਹੁਤ ਸਾਰੇ ਮਿਨਰਲਸ ਹੁੰਦੇ ਹਨ, ਜੋ ਲਿਵਰ ਦੀ ਅੰਦਰੂਨੀ ਸਫਾਈ ਕਰਕੇ ਉਸ ਨੂੰ ਸਿਹਤਮੰਦ ਰੱਖਣ 'ਚ ਬਹੁਤ ਜ਼ਰੂਰੀ ਹੈ।
ਡਾਇਬਟੀਜ਼ 'ਚ ਫਾਇਦੇਮੰਦ
ਇਸ ਤੇਲ 'ਚ ਅਜਿਹੇ ਸਿਹਤ ਵਧਾਊ ਕੈਮੀਕਲ ਪਾਏ ਜਾਂਦੇ ਹਨ, ਜੋ ਸਰੀਰ 'ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਹਨ। ਆਲਿਵ ਆਇਲ ਪਚਣ ਤੋਂ ਬਾਅਦ ਇਕ ਇੰਸੁਲਿਨ ਦੇ ਤੌਰ 'ਤੇ ਕੰਮ ਕਰਦਾ ਹੈ, ਜਿਸ ਦੀ ਡਾਇਬਟੀਜ਼ ਦੇ ਮਰੀਜ਼ਾਂ ਨੂੰ ਬੇਹੱਦ ਲੋੜ ਹੁੰਦੀ ਹੈ।
ਅਲਜ਼ਾਈਮਰ ਦਾ ਖਤਰਾ ਕਰੇ ਘੱਟ
ਆਲਿਵ ਆਇਲ 'ਚ ਓਲੇਕੈਂਥਲ ਨਾਮੀ ਤੱਤ ਪਾਇਆ ਜਾਂਦਾ ਹੈ, ਜੋ ਦਿਮਾਗ ਦੇ ਕੰਮ ਕਰਨ ਦੀ ਸਮਰੱਥਾ ਨੂੰ ਸਹੀ ਰੱਖਦਾ ਹੈ, ਨਾਲ ਹੀ ਯਾਦ ਸ਼ਕਤੀ ਨੂੰ ਵੀ ਵਧਾਉਂਦੈ। ਇਸ ਨਾਲ ਵਧਦੀ ਉਮਰ 'ਚ ਭੁੱਲਣ ਦੀ ਬੀਮਾਰੀ ਅਲਜ਼ਾਈਮਰ ਦੀ ਸੰਭਾਵਨਾ ਕਾਫੀ ਹੱਦ ਤੱਕ ਘੱਟ ਜਾਂਦੀ ਹੈ।
ਖੁਸ਼ਕੀ ਮਿਟਾਵੇ
ਚਮੜੀ ਦੀ ਖੁਸ਼ਕੀ ਨੂੰ ਬਿਨਾਂ ਕੋਈ ਕ੍ਰੀਮ ਲਗਾਇਆਂ ਦੂਰ ਕਰਨਾ ਹੋਵੇ ਤਾਂ ਆਲਿਵ ਆਇਲ ਇਕ ਬਿਹਤਰ ਚੋਣ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਚਿਹਰੇ 'ਤੇ ਲਗਾ ਲਓ ਅਤੇ ਸਵੇਰੇ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਲਗਾਤਾਰ ਕੁਝ ਦਿਨ ਇੰਝ ਕਰਨ ਨਾਲ ਚਮੜੀ ਦੀ ਖੁਸ਼ਕੀ ਦੂਰ ਕੀਤੀ ਜਾ ਸਕਦੀ ਹੈ। ਇਸ ਨਾਲ ਚਮੜੀ ਦੀ ਕੋਮਲਤਾ ਨੂੰ ਵੀ ਕਾਇਮ ਰੱਖਿਆ ਜਾ ਸਕਦਾ ਹੈ।
ਮੋਟਾਪਾ ਘਟਾਏ
ਖਾਣੇ 'ਚ ਆਲਿਵ ਆਇਲ ਸ਼ਾਮਲ ਕਰਕੇ ਕੁਝ ਦਿਨਾਂ 'ਚ ਹੀ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ 'ਚ ਕੈਲੋਰੀ ਦੀ ਮਾਤਰਾ ਨਾਂਹ ਦੇ ਬਰਾਬਰ ਹੁੰਦੀ ਹੈ, ਜੋ ਕਿ ਮੋਟਾਪੇ ਦਾ ਮੁਖ ਕਾਰਨ ਹੈ। ਸਿਰਫ ਇਕ ਚੱਮਚ ਆਲਿਵ ਆਇਲ ਦੀ ਵਰਤੋਂ ਖਾਣੇ ਲਈ ਕਾਫੀ ਹੁੰਦੀ ਹੈ।
ਬਿਹਤਰ ਮੇਕਅੱਪ ਰਿਮੂਵਰ
ਚਿਹਰੇ ਦਾ ਮੇਕਅੱਪ ਕਰਨਾ ਜਿੰਨਾ ਔਖਾ ਹੈ, ਉਸ ਤੋਂ ਵੀ ਔਖਾ ਹੁੰਦਾ ਹੈ, ਇਸ ਨੂੰ ਉਤਾਰਣਾ। ਇਸ ਦੇ ਲਈ ਕਈ ਤਰ੍ਹਾਂ ਦੇ ਮਹਿੰਗੇ ਮੇਕਅੱਪ ਰਿਮੂਵਰ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਪੈਸੇ ਅਤੇ ਸਮੇਂ ਦੀ ਬੱਚਤ ਲਈ ਰੂੰ ਦੀ ਮਦਦ ਨਾਲ ਚਿਹਰੇ 'ਤੇ ਆਲਿਵ ਆਇਲ ਲਗਾਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ। ਮੇਕਅੱਪ ਅਸਾਨੀ ਨਾਲ ਉਤਰ ਜਾਂਦਾ ਹੈ।
ਸਟ੍ਰੈੱਚ ਮਾਰਕਸ ਕਰੇ ਹਲਕੇ
ਮੋਟਾਪੇ, ਐਕਸਰਸਾਈਜ਼ ਕਾਰਨ ਜਾਂ ਕਿਸੇ ਹੋਰ ਕਾਰਨ ਪੇਟ ਅਤੇ ਛਾਤੀ ਕੋਲ ਸਟ੍ਰੈੱਚ ਮਾਰਕਸ ਪੈ ਜਾਂਦੇ ਹਨ, ਜਿਨ੍ਹਾਂ ਤੋਂ ਛੁਟਕਾਰਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਪਰ ਆਲਿਵ ਆਇਲ ਨਾਲ ਇਨ੍ਹਾਂ ਨਿਸ਼ਾਨਾਂ ਨੂੰ ਹਲਕੇ ਜ਼ਰੂਰ ਕੀਤਾ ਜਾ ਸਕਦਾ ਹੈ। ਇਹ ਸਕਿੱਨ ਦੇ ਲਚਕੀਲੇਪਨ ਨੂੰ ਬਣਾਈ ਰੱਖਦਾ ਹੈ ਅਤੇ ਇਸ ਦੀ ਵਰਤੋਂ ਨਾਲ ਸਟ੍ਰੈੱਚ ਮਾਰਕਸ ਤੋਂ ਵੀ ਬਚਿਆ ਜਾ ਸਕਦਾ ਹੈ।
ਚਿਹਰੇ ਦੀਆਂ ਝੁਰੜੀਆਂ ਤੋਂ ਦੇਵੇ ਛੁਟਕਾਰਾ
ਆਲਿਵ ਆਇਲ 'ਚ ਵਿਟਾਮਿਨ-ਈ ਦੇ ਨਾਲ ਹਾਈਡ੍ਰੋਕਸਟਾਇਰੋਸੋਲ ਨਾਮੀ ਐਂਟੀ-ਆਕਸੀਡੈਂਟ ਮੌਜੂਦ ਹੁੰਦਾ ਹੈ, ਜੋ ਚਿਹਰੇ 'ਤੇ ਪੈਣ ਵਾਲੀਆਂ ਝੁਰੜੀਆਂ ਨੂੰ ਦੂਰ ਕਰਕੇ ਚਮੜੀ ਦੀ ਲਚਕ ਨੂੰ ਕਾਇਮ ਰੱਖਦਾ ਹੈ। ਇਹ ਚਿਹਰੇ 'ਤੇ ਬੁਢਾਪੇ ਵਾਲੀਆਂ ਬਾਰੀਕ ਰੇਖਾਵਾਂ ਨੂੰ ਦੂਰ ਕਰਦਾ ਹੈ ਅਤੇ ਲੰਬੇ ਸਮੇਂ ਤੱਕ ਚਿਹਰਾ ਜਵਾਨ ਬਣਾਈ ਰੱਖਣ 'ਚ ਸਹਾਇਕ ਹੁੰਦਾ ਹੈ।
ਟੈਨਿੰਗ ਤੋਂ ਰਾਹਤ ਲਈ
ਗਰਮੀਆਂ 'ਚ ਧੁੱਪ ਦਾ ਸਭ ਤੋਂ ਵਧੇਰੇ ਅਸਰ ਸਾਡੀ ਸਕਿੱਨ 'ਤੇ ਦਿਸਦਾ ਹੈ। ਟੈਨਿੰਗ ਕਾਰਨ ਸਕਿੱਨ ਦੋ ਰੰਗਾਂ ਦੀ ਦਿਸਣ ਲੱਗਦੀ ਹੈ। ਸਨਸਕ੍ਰੀਨ ਦੀ ਵਰਤੋਂ ਇਸੇ ਟੈਨਿੰਗ ਤੋਂ ਬਚਣ ਲਈ ਕੀਤੀ ਜਾਂਦੀ ਹੈ ਪਰ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਆਲਿਵ ਆਇਲ ਇਸ ਦੇ ਲਈ ਇਕ ਬੇਹੱਦ ਕਾਰਗਰ ਤਰੀਕਾ ਹੈ। ਧੁੱਪ 'ਚ ਨਿਕਲਣ ਤੋਂ ਪਹਿਲਾਂ ਥੋੜ੍ਹਾ ਜਿਹਾ ਆਲਿਵ ਆਇਲ ਸਕਿੱਨ 'ਤੇ ਲਗਾ ਕੇ ਧੁੱਪ ਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।
ਚਮਕਦੇ ਚਿਹਰੇ ਲਈ
ਚਮਕਦਾਰ ਚਿਹਰੇ ਲਈ ਬਲੱਡ ਸਰਕੁਲੇਸ਼ਨ ਦਾ ਸਹੀ ਹੋਣਾ ਜ਼ਰੂਰੀ ਹੈ। ਇਸ ਦੇ ਲਈ ਫੇਸ਼ੀਅਲ ਅਤੇ ਮਸਾਜ ਬਹੁਤ ਹੀ ਜ਼ਰੂਰੀ ਹੈ। ਹਫਤੇ 'ਚ ਸਿਰਫ ਇਕ ਵਾਰ ਆਲਿਵ ਆਇਲ ਦੀ ਮਸਾਜ ਬਲੱਡ ਸਰਕੁਲੇਸ਼ਨ ਨੂੰ ਸਹੀ ਰੱਖਣ ਦੇ ਨਾਲ ਸਕਿੱਨ ਗਲੋਅ ਅਤੇ ਮਾਇਸਚੁਰਾਇਜ਼ਰ ਨੂੰ ਬਣਾਈ ਰੱਖਦੀ ਹੈ। ਇਸ ਦੇ ਲਈ ਗਰਮ ਆਲਿਵ ਆਇਲ ਦੀਆਂ ਕੁਝ ਬੂੰਦਾਂ ਚਿਹਰੇ 'ਤੇ ਲਗਾਓ।
ਸੰਘਣੀਆਂ ਤੇ ਲੰਬੀਆਂ ਪਲਕਾਂ ਲਈ
ਅੱਖਾਂ ਚਿਹਰੇ ਦਾ ਉਹ ਹਿੱਸਾ ਹਨ, ਜਿਨ੍ਹਾਂ ਦਾ ਖਿਆਲ ਰੱਖਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਸਰੀਰ ਦੇ ਕਿਸੇ ਵੀ ਹੋਰ ਹਿੱਸੇ ਦਾ। ਲੰਬੀਆਂ ਤੇ ਸੰਘਣੀਆਂ ਪਲਕਾਂ ਲਈ ਹਲਕਾ ਜਿਹਾ ਆਲਿਵ ਆਇਲ ਲਗਾਉਣਾ ਸ਼ੁਰੂ ਕਰੋ। ਕਈ ਵਾਰ ਲੋਕਾਂ ਨੂੰ ਪਲਕਾਂ 'ਚ ਸਿੱਕਰੀ ਦੀ ਸਮੱਸਿਆ ਪੇਸ਼ ਆਉਂਦੀ ਹੈ, ਇਸ ਨੂੰ ਲਗਾਉਣ ਨਾਲ ਸਿੱਕਰੀ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।

  • ਮਿਨਰਲਸ
  • ਮੋਟਾਪਾ
  • olive oil
  • arthritis
  • ਸਵਾਦ

ਪਿੱਤੇ ਦੀ ਪੱਥਰੀ ਦਾ ਅਸਰਦਾਰ ਘਰੇਲੂ ਇਲਾਜ

NEXT STORY

Stories You May Like

  • foreign investment may increase with reduction in ltcg tax on shares   jefferies
    ਵਿਦੇਸ਼ੀ ਨਿਵੇਸ਼ ਵਧਾਉਣ ਅਤੇ ਰੁਪਏ ਦੀ ਮਜ਼ਬੂਤੀ ਲਈ ਟੈਕਸ 'ਚ ਕਟੌਤੀ ਨਿਭਾਅ ਸਕਦੀ ਹੈ ਅਹਿਮ ਭੂਮਿਕਾ : ਜੈਫਰੀਜ਼
  • do not make this mistake after performing the puja on karwa chauth
    ਕਰਵਾ ਚੌਥ 'ਤੇ ਪੂਜਾ ਕਰਨ ਤੋਂ ਬਾਅਦ ਭੁੱਲ ਕੇ ਵੀ ਨਾ ਕਰੀਓ ਇਹ ਗਲਤੀ ! ਜਾਣੋ ਵਰਤ ਰੱਖਣ ਦਾ ਸਹੀ ਤਰੀਕਾ
  • major attack by houthi rebels on saudi arabia
    ਸਾਊਦੀ ’ਤੇ ਹੂਤੀ ਬਾਗੀਆਂ ਦਾ ਵੱਡਾ ਹਮਲਾ, ਅਰਾਮਕੋ ਦੇ ਤੇਲ ਟਿਕਾਣਿਆਂ ਅਤੇ 3 ਹਵਾਈ ਅੱਡਿਆਂ ਨੂੰ ਬਣਾਇਆ ਨਿਸ਼ਾਨਾ
  • the use of dangerous chemicals to keep vegetables fresh
    ਸਬਜ਼ੀਆਂ ਨੂੰ ਤਾਜ਼ਾ ਰੱਖਣ ਲਈ ਕੀਤੀ ਜਾ ਰਹੀ ਖ਼ਤਰਨਾਕ ਰਸਾਇਣਾਂ ਦੀ ਵਰਤੋਂ
  • the issue of bbmb outstanding dues and the correct facts
    ਬੀ. ਬੀ. ਐੱਮ. ਬੀ. ਬਕਾਇਆ ਰਾਸ਼ੀ ਦਾ ਮੁੱਦਾ ਅਤੇ ਸਹੀ ਤੱਥ
  • bjp  meeting  party
    ਭਾਜਪਾ ਦੀ ਅਹਿਮ ਮੀਟਿੰਗ : ਸੰਗਠਨ ਦੀ ਮਜ਼ਬੂਤੀ ਤੇ ਰਣਨੀਤੀ ’ਤੇ ਹੋਇਆ ਮੰਥਨ : ਨੋਨਾ ਘੰਡ
  • do not do these things on ahoi ashtami  even by mistake
    ਅਹੋਈ ਅਸ਼ਟਮੀ 'ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ! ਵਰਤ ਰੱਖਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ
  • kewal singh dhillon met with the bjp nitin navin
    ਕੇਵਲ ਸਿੰਘ ਢਿੱਲੋਂ ਨੇ ਭਾਜਪਾ ਦੇ ਨਿਤਿਨ ਨਵੀਨ ਨਾਲ ਕੀਤੀ ਮੁਲਾਕਾਤ, ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਹੋਈ ਚਰਚਾ
  • parwinder singh jhota s last rites funreal 26 days after his murder
    ਕਤਲ ਦੇ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਕੀਤਾ ਗਿਆ ਅੰਤਿਮ ਸੰਸਕਾਰ, ਵੱਡੀ...
  • punjab weather raining
    ਪੰਜਾਬ 'ਚ ਪਵੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕੀਤੀ ਵੱਡੀ...
  • massive fire broke out in a firecracker stall in jalandhar
    ਜਲੰਧਰ 'ਚ ਪਟਾਕਿਆਂ ਦੇ ਸਟਾਲ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਅੱਗ...
  • speeding truck rammed into baba sahib ambedkar chowk in jalandhar
    ਜਲੰਧਰ 'ਚ ਤੇਜ਼ ਰਫ਼ਤਾਰ ਟਰੱਕ ਨੇ ਬਾਬਾ ਸਾਹਿਬ ਅੰਬੇਡਕਰ ਚੌਂਕ ਨੂੰ ਮਾਰੀ ਟੱਕਰ,...
  • ind vs pak son of a jalandhar pakistan century
    ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...
  • a trolley loaded with straw caught fire
    ਜਲੰਧਰ-ਨਕੋਦਰ ਹਾਈਵੇਅ 'ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ
  • major setback for ankur narula from the supreme court
    ਸੁਪਰੀਮ ਕੋਰਟ ਤੋਂ ਅੰਕੁਰ ਨਰੂਲਾ ਨੂੰ ਵੱਡਾ ਝਟਕਾ, ਹਾਈ ਕੋਰਟ ਦਾ ਅੰਤ੍ਰਿਮ ਹੁਕਮ...
  • cbi probe should be conducted into the pcs examination matter
    ਪੀ. ਸੀ. ਐੱਸ. ਪ੍ਰੀਖਿਆ ਮਾਮਲੇ ਦੀ ਹੋਵੇ ਸੀ. ਬੀ. ਆਈ. ਜਾਂਚ : ਚੰਨੀ
Trending
Ek Nazar
acc rising stars asia cup

Team India ਨੂੰ ਲੱਗਾ ਝਟਕਾ ! ਅਚਾਨਕ ਧਾਕੜ ਖਿਡਾਰੀ ਹੋਇਆ ਬਾਹਰ, ਇਸ ਨੌਜਵਾਨ ਨੂੰ...

ind vs pak son of a jalandhar pakistan century

ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...

incident in krakow

ਪੋਲੈਂਡ ਦੇ ਕ੍ਰਾਕੋ 'ਚ ਗੋਲੀਬਾਰੀ , ਛੇ ਲੋਕਾਂ ਦੀ ਮੌਤ; ਯੂਕੇ ਦੇ PM ਨੇ...

opposition leader eisenkot

ਨੇਤਨਯਾਹੂ ਨੂੰ ਝਟਕਾ, ਵਿਰੋਧੀ ਧਿਰ ਦੇ ਨੇਤਾ ਆਈਜ਼ੇਨਕੋਟ ਨੂੰ ਮਿਲਿਆ 'ਸਰਕਾਰ'...

esha deol poses with ex husband bharat takhtani during the diwali bash

ਤਲਾਕ ਤੋਂ 2 ਸਾਲ ਬਾਅਦ ਇਕੱਠੇ ਦਿਖੇ ਈਸ਼ਾ ਦਿਓਲ ਤੇ ਭਾਰਤ ਤਖਤਾਨੀ, Ex-Husband...

sunny deol proud of ramayana part 1

'ਰਾਮਾਇਣ' 'ਚ ਹਨੂੰਮਾਨ ਬਣੇ ਸੰਨੀ ਦਿਓਲ ਨੇ Fans ਨੂੰ ਕੀਤੀ ਖਾਸ ਅਪੀਲ

ramayana makers warn legal action unauthorised recording ranbir kapoor

ਥੀਏਟਰਾਂ 'ਚ 'ਰਾਮਾਇਣ' ਰਿਕਾਰਡ ਕਰਨ ਵਾਲਿਆਂ ਦੀ ਖੈਰ ਨਹੀਂ, ਨਿਰਮਾਤਾਵਾਂ ਨੇ...

rain will spoil the fun of diwali tomorrow

ਭਲਕੇ ਦੀਵਾਲੀ ਦਾ ਮਜ਼ਾ ਖ਼ਰਾਬ ਕਰੇਗੀ ਬਾਰਿਸ਼ ! ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ...

major restrictions in hoshiarpur district until january 7

ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਵੱਡੀਆਂ ਪਾਬੰਦੀਆਂ! DC ਆਸ਼ਿਕਾ ਜੈਨ ਨੇ...

girl  accused  life imprisonment  sentence  court

ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ

mridangam player sridhar parthasarathy dies during diwali concert in pune

ਲਾਈਵ ਦੌਰਾਨ ਦਿੱਗਜ ਕਲਾਕਾਰ ਨੂੰ ਆਇਆ ਹਾਰਟ ਅਟੈਕ ! ਸੰਗੀਤ ਜਗਤ 'ਚ ਪਸਰਿਆ ਮਾਤਮ

bigg boss 20 kaashvi hiranandani hints at breakup with scoutop

BB 20: Scout ਤੇ Love Gill ਦੀ ਨੇੜਤਾ ਵੇਖ ਪ੍ਰੇਮਿਕਾ Kaashvi ਨੇ ਕਰ'ਤਾ...

thieves target a home

ਦੀਵਾਲੀ ਤੋਂ ਪਹਿਲਾਂ ਨਿਕਲਿਆ ਦੀਵਾਲਾ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5.30...

orders issued to arrest the   comedy king   who makes everyone laugh

ਸਭ ਨੂੰ ਹਸਾਉਣ ਵਾਲੇ 'ਕਾਮੇਡੀ ਕਿੰਗ' ਨੂੰ ਗ੍ਰਿਫਤਾਰ ਕਰਨ ਦੇ ਹੁਕਮ

jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

workers in italy

ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2...

diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸੀ ਨੁਸਖੇ ਦੀਆਂ ਖਬਰਾਂ
    • raisins are a gift of nature for health
      ਸਿਹਤ ਲਈ ਕੁਦਰਤ ਦਾ ਵਰਦਾਨ ਹੈ 'ਕਿਸ਼ਮਿਸ਼', ਫਾਇਦੇ ਜਾਣ ਹੋ ਜਾਓਗੇ ਹੈਰਾਨ
    • these items are rich not only in protein but also in fiber
      ਪ੍ਰੋਟੀਨ ਹੀ ਨਹੀਂ ਫਾਈਬਰ ਨਾਲ ਵੀ ਭਰਪੂਰ ਹਨ ਇਹ 'ਚੀਜ਼ਾਂ'! ਅੱਜ ਹੀ ਬਣਾਓ ਡਾਈਟ...
    • ginger tea is the food of virtues
      ਗੁਣਾਂ ਦੀ ਖਾਣ ਹੈ 'ਅਦਰਕ ਦੀ ਚਾਹ' ! ਜਾਣੋ ਪੀਣ ਦੇ ਹੈਰਾਨੀਜਨਕ ਫਾਇਦੇ
    • tulsi tea is no less than any nectar
      ਕਿਸੇ 'ਅੰਮ੍ਰਿਤ' ਤੋਂ ਘੱਟ ਨਹੀਂ ਤੁਲਸੀ ਦੀ ਚਾਹ ! ਜਾਣੋ ਇਸ ਦੇ ਹੈਰਾਨੀਜਨਕ...
    • cinnamon is a treasure trove of beneficial properties
      ਗੁਣਾਂ ਦੀ ਖਾਣ ਹੈ 'ਦਾਲਚੀਨੀ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
    • these items are a boon for diabetes patients
      ਸ਼ੂਗਰ ਦੇ ਮਰੀਜਾਂ ਲਈ 'ਵਰਦਾਨ' ਹਨ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ
    • take a 10 minute walk after eating  your blood sugar will remain under control
      ਖਾਣ ਤੋਂ ਬਾਅਦ 10 ਮਿੰਟ ਸੈਰ ਕਰੋ, ਸ਼ੂਗਰ ’ਤੇ ਲੱਗੇਗੀ ਲਗਾਮ
    • these items will help make up for a vitamin c deficiency
      ਸਰੀਰ 'ਚ 'ਵਿਟਾਮਿਨ- C' ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ ! ਅੱਜ ਹੀ ਕਰੋ...
    • betel leaf is a mine of virtues
      ਗੁਣਾਂ ਦੀ ਖਾਣ ਹੈ 'ਪਾਨ' ! ਜਾਣੋ ਇਸ ਨੂੰ ਖਾਣ ਦੇ ਹੈਰਾਨੀਜਨਕ ਫਾਇਦੇ
    • for migraine problems try these home remedies
      Migraine ਦੀ ਸਮੱਸਿਆ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ 'ਘਰੇਲੂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +