ਮੁੰਬਈ- ਸਾਊਥ ਫਿਲਮਾਂ ਦੀਆਂ ਹੌਟ ਅਭਿਨੇਤਰੀਆਂ ਅੱਜਕਲ ਬਾਲੀਵੁੱਡ ਅਭਿਨੇਤਰੀਆਂ ਨੂੰ ਪਿੱਛੇ ਛੱਡ ਰਹੀਆਂ ਹਨ। ਸਾਊਥ ਇੰਡਸਟਰੀ ਦੀਆਂ 10 ਹੌਟ ਅਭਿਨੇਤਰੀਆਂ ਹਨ, ਜਿਹੜੀਆਂ ਬਾਲੀਵੁੱਡ ਅਭਿਨੇਤਰੀਆਂ ਨੂੰ ਸਿੱਧੀ ਟੱਕਰ ਦਿੰਦੀਆਂ ਹਨ। ਤੁਸੀਂ ਖੁਦ ਦੇਖ ਕੇ ਇਹੀ ਕਹੋਗੇ ਕਿ ਇਨ੍ਹਾਂ ਸਾਉਥ ਅਭਿਨੇਤਰੀਆਂ ਅੱਗੇ ਬਾਲੀਵੁੱਡ ਹਸੀਨਾਵਾਂ ਫੇਲ ਹਨ।
ਇਨ੍ਹਾਂ ਦੇ ਨਾਂ ਕੁਝ ਇਸ ਤਰ੍ਹਾਂ ਹਨ- ਸਮੰਥਾ ਰੂਥ ਪ੍ਰਭੂ, ਕਾਜਲ ਅਗਰਵਾਲ, ਤਮੰਨਾ ਭਾਟੀਆ, ਸ਼ਰਿਆ ਸਰਨ, ਸ਼ਰੂਤੀ ਹਸਨ, ਅਨੁਸ਼ਕਾ ਸ਼ੈੱਟੀ, ਹੰਸਿਕਾ ਮੋਟਵਾਨੀ, ਮਾਲਵਿਕਾ ਤੇ ਅਨਿਰੁਧ ਮਿਸ਼ਰਾ। ਆਓ ਤਸਵੀਰਾਂ 'ਚ ਦੇਖਦੇ ਹਾਂ ਇਨ੍ਹਾਂ ਦੇ ਖੁਦ ਹੌਟ ਅੰਦਾਜ਼ ਤੇ ਜਲਵੇ।
ਸੈਫ ਨੇ ਬੇਟੇ ਨਾਲ ਲਗਾਏ ਪਾਣੀ 'ਚ ਗੋਤੇ (ਦੇਖੋ ਤਸਵੀਰਾਂ)
NEXT STORY