ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੇ ਮਲੇਸ਼ੀਆ 'ਚ ਹੋਏ ਆਈਫਾ 2015 'ਚ ਪੂਰੇ ਜੋਸ਼-ਅ-ਖਰੋਸ਼ ਨਾਲ ਸ਼ਿਰਕਤ ਕੀਤੀ ਅਤੇ ਆਪਣੇ ਗ੍ਰੀਨ ਕਾਰਪੈਟ ਲੁੱਕਸ ਨਾਲ ਸਾਨੂੰ ਜ਼ਖਮੀ ਕਰ ਦਿੱਤਾ। ਹਾਲਾਂਕਿ ਸਭ ਤੋਂ ਮਜ਼ੇਦਾਰ ਅਤੇ ਦਿਲਚਸਪ ਘਟਨਾਵਾਂ ਤਾਂ ਪਰਦੇ 'ਦੇ ਪਿੱਛੇ ਹੋਈਆਂ ਜਿਥੇ ਸੈਲੇਬਸ ਨੇ ਦਿਲ ਖੋਲ੍ਹ ਕੇ ਪੋਜ਼ ਕੀਤੇ ਅਤੇ ਉਨ੍ਹਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟਸ 'ਤੇ ਵੀ ਪੋਸਟ ਕੀਤਾ।
ਸੋਨਾਕਸ਼ੀ ਸਿਨਹਾ- ਇਹ ਸ਼ਾਰਟਗਨ ਜੂਨੀਅਰ ਜਿਥੇ ਵੀ ਜਾਂਦੀ ਹੈ ਆਪਣੇ ਸੈਲਫੀ ਮਿਰਰ ਲਿਜਾਣਾ ਨਹੀਂ ਭੁੱਲਦੀ ਅਤੇ ਆਈਫਾ 2015 ਬਿਲਕੁੱਲ ਪਰਫੈਕਟ ਮੌਕਾ ਸੀ ਬਹੁਤ ਸਾਰੀਆਂ ਸੈਲਫੀਜ਼ ਅਤੇ ਡਬਸਮੈਸ਼ ਵਿਡੀਯੋਜ਼ ਲਈ।
ਅਨੁਸ਼ਕਾ ਸ਼ਰਮਾ- ਇਹ ਲਾਲ ਪਰੀ ਇਸ 7auri and Nainika ਡਰੈੱਸ 'ਚ ਕਮਾਲ ਦੀ ਲੱਗ ਰਹੀ ਹੈ, ਜਿਥੇ ਉਹ ਇਸ ਐਵਾਰਡ 'ਤੇ ਆਪਣੀ ਫਿਲਮ 'ਦਿਲ ਧੜਕਨੇ ਦੋ' ਨੂੰ ਪ੍ਰਮੋਟ ਕਰਦੇ ਸਮੇਂ ਡਰੈੱਸਜ਼ 'ਚ ਆਈ ਆਈ, ਇਹ ਉਸ ਦੀ ਬੈਸਟ ਲੁੱਕ ਸੀ।
ਬਿਪਾਸ਼ਾ ਬਸੁ- ਬਿਪਸ ਆਪਣੇ ਡਿਜ਼ਾਈਨਰ ਦੋਸਤ ਰੋਕੀ ਦੇ ਲਈ ਰੈਂਪ ਵਾਕ ਕਰਦੇ ਹੋਏ ਨਜ਼ਰ ਆਈ ਅਤੇ ਇਸ ਲੁੱਕ 'ਚ ਕਮਾਲ ਦੀ ਲੱਗੀ।
ਜੈਕਲੀਨ ਫਰਨਾਡੀਜ਼- ਬਬਲੀ ਅਤੇ ਹਮੇਸ਼ਾ ਦੀ ਤਰ੍ਹਾਂ ਜੋਸ਼ ਭਰੀ ਜੈਕੀ ਦਿਖੀ ਇਸ ਫਿਗਰ ਹਿਗਿੰਗ Monisha Jaising ਗਾਊਨ 'ਚ ਅਤੇ ਰੈੱਡ ਕਾਰਪੈਟ 'ਤੇ ਹੋ ਰਹੀ ਹਰ ਹਲਚਲ ਦੇ ਬਾਰੇ 'ਚ ਉਨ੍ਹਾਂ ਨੇ ਇੰਸਟਾਗ੍ਰਾਮ ਕੀਤਾ।
ਸ਼ਾਹਿਦ ਕਪੂਰ- ਇੰਸਟਾਗ੍ਰਾਮ 'ਤੇ ਫਿਫਟੀ ਸ਼ੇਡਸ ਆਫ ਸ਼ਾਹਿਦ ਨੂੰ ਦੇਖਣਾ ਕਾਫੀ ਮਜ਼ੇਦਾਰ ਹੈ।
ਅਦਿੱਤੀ ਰਾਵ - ਅਸੀਂ ਹੁਣ ਵੀ ਇਹ ਕਹਾਂਗੇ ਕਿ ਅਦਿੱਤੀ ਬਹੁਤ ਕਲਾਸੀ ਹੈ, ਉਦੋਂ ਜਦੋਂ ਉਹ ਆਪਣੇ ਸਟੇਜ਼ ਐਕਟ ਲਈ ਤਿਆਰ ਹੋ ਰਹੀ ਸੀ, ਇਸ ਦਾ ਫਨ ਸਾਈਡ ਦੇਖਣਾ ਕਾਫੀ ਰਿਫ੍ਰੇਸ਼ਿੰਗ ਸੀ। ਸਾਨੂੰ ਕਹਿਣਾ ਪਵੇਗਾ ਕਿ ਉਸ ਦੀ ਵੰਜਾਰਨ ਲੁੱਕ ਕਾਫੀ ਕਮਾਲ ਦੀ ਲੱਗ ਰਹੀ ਸੀ।
ਰਿਚਾ ਦੀ 'ਹੌਟ ਕੈਬਰੇ' ਲੁੱਕ ਆਈ ਸਾਹਮਣੇ (ਦੇਖੋ ਤਸਵੀਰਾਂ)
NEXT STORY