helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAY 09, 2025
'ਮੈਂ ਜਿਥੇ ਹਾਂ, ਉੱਥੇ ਲਗਾਤਾਰ ਧਮਾਕਿਆਂ ਦੀ ਆਵਾਜ਼...
ਫਿਰੋਜ਼ਪੁਰ, ਪਠਾਨਕੋਟ 'ਚ ਡਰੋਨ ਹਮਲਾ ਨਾਕਾਮ,...
ਗੁਰਦਾਸਪੁਰ ਦੇ ਤਿਬੜੀ ਕੈਂਟ 'ਚ ਪਾਕਿਸਤਾਨ ਦਾ ਡਰੋਨ...
ਜਲੰਧਰ ਡੀਸੀ ਨੇ ਇਲਾਕਾ ਵਾਸੀਆਂ ਨੂੰ ਕੀਤੀ ਅਪੀਲ
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) — ਅੰਡਰਵਰਲਡ ਡੌਨ ਤੇ ਸਿਨੇਮਾ ਦਾ ਰਿਸ਼ਤਾ ਕਾਫ਼ੀ ਗਹਿਰਾ ਰਿਹਾ ਹੈ। ਮੋਸਟ ਵਾਂਟੇਡ ਡੌਨ ਦਾਊਦ ਇਬ੍ਰਾਹਿਮ ਦਾ ਨਾਂ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਨਾਲ ਜੁੜ ਚੁੱਕਾ ਹੈ। ਕਿਹਾ ਜਾਂਦਾ ਹੈ ਕਿ ਦਾਊਦ ਨੇ ਆਪਣੀ ਪਹੁੰਚ ਦੇ ਦਮ 'ਤੇ ਇਸ ਨੇ ਕਈ ਵੱਡੀਆਂ ਫ਼ਿਲਮਾਂ 'ਚ ਕਿਰਦਾਰ ਦਿਵਾਇਆ। ਹੁਣ ਦਾਊਦ ਦਾ ਨਾਂ ਪਾਕਿਸਤਾਨ ਦੀ ਅਦਾਕਾਰਾ 'ਗਲੈਮਰਸ ਗਰਲ' ਮਹਵਿਸ਼ ਹਯਾਤ ਨਾਲ ਜੁੜ ਰਿਹਾ ਹੈ। ਪਿਛਲੇ ਸਾਲ ਮੇਹਸ਼ਿਵ ਹਯਾਤ ਨੂੰ ਪਾਕਿਸਤਾਨ ਦੇ ਨਾਗਰਿਕ ਪੁਰਸਕਾਰਾਂ 'ਚ ਇਕ ਤਮਗਾ-ਏ-ਇਮਿਤਆਜ਼ ਨਾਲ ਨਵਾਜਿਆ ਗਿਆ ਸੀ। ਮਹਵਿਸ਼ ਹਯਾਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਇੱਕ ਆਈਟਮ ਨੰਬਰ ਕੀਤਾ ਸੀ। ਮਹਵਿਸ਼ ਦੀ ਉਮਰ 37 ਸਾਲ ਹੈ, ਉਹ ਦਾਊਦ ਤੋਂ 27 ਸਾਲ ਛੋਟੀ ਹੈ। ਆਪਣੇ ਲੁੱਕ ਲਈ ਜਾਣੀ ਜਾਣ ਵਾਲੀ ਹਯਾਤ ਪਾਕਿਸਤਾਨ ਦੀ ਇੱਕ ਟੌਪ ਸਿੰਗਿੰਗ ਸਟਾਰ ਵੀ ਹੈ ਅਤੇ ਅਕਸਰ ਵੱਡੀਆਂ ਹਸਤੀਆਂ ਦੇ ਪ੍ਰੋਗਰਾਮਾਂ ਨੂੰ ਹੋਸਟ ਕਰਦੀ ਹੈ। ਮਹਵਿਸ਼ ਨੂੰ 'ਗੈਂਗਸਟਰ ਗੁੱਡੀਆ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਮਹਵਿਸ਼ ਹਯਾਤ 'ਬਿੱਲੀ' ਦੇ ਨਾਂ ਨਾਲ ਵੀ ਮਸ਼ਹੂਰ ਹੈ ਕਿਉਂਕਿ ਮਹਵਿਸ਼ ਨੇ ਸਾਲ 2014 'ਚ ਆਈ ਫ਼ਿਲਮ 'ਨਾ ਮਾਲੂਮ ਅਫਰਾਦ' 'ਚ 'ਬਿੱਲੀ' ਦਾ ਕਿਰਦਾਰ ਨਿਭਾਇਆ ਸੀ। ਮਹਵਿਸ਼ ਹਯਾਤ ਨੇ ਸਾਲ 2009 'ਚ ਆਈ ਫ਼ਿਲਮ 'ਇੰਸ਼ਾਅੱਲ੍ਹਾ', 2015 'ਜਵਾਨੀ ਫਿਰ ਨਹੀਂ ਆਨੀ', 2016 'ਐਕਟਰ ਇਨ ਲਾਅ', 2016 'ਚ ਆਈ 'ਟੀਮ', 2017 'ਪੰਜਾਬ ਨਹੀਂ ਜਾਉਂਗੀ' ਅਤੇ ਸਾਲ 2018 'ਚ 'ਜਵਾਨੀ ਫਿਰ ਨਹੀਂ ਆਨੀ 2' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ। ਕਿਹਾ ਜਾਂਦਾ ਹੈ ਕਿ ਦਾਊਦ ਪਾਕਿਸਤਾਨ ਦੀ ਫ਼ਿਲਮ ਇੰਡਸਟਰੀ ਨੂੰ ਫੰਡ ਕਰਦਾ ਹੈ। ਉਸ ਦੇ ਕਰਾਚੀ ਅਤੇ ਲਾਹੌਰ 'ਚ ਕਈ ਵੱਡੇ ਪ੍ਰੋਡਿਊਸਰ ਤੇ ਡਾਇਰੈਕਟਰ ਨਾਲ ਸਬੰਧ ਹਨ। ਹਯਾਤ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ। ਟਵਿੱਟਰ 'ਤੇ ਟਰੋਲ ਕੀਤੇ ਜਾਣ ਤੋਂ ਬਾਅਦ ਹਯਾਤ ਨੇ ਕਿਹਾ ਕਿ ਉਸ ਦੇ ਖ਼ਿਲਾਫ਼ ਸਾਜਿਸ਼ ਕੀਤੀ ਜਾ ਰਹੀ ਹੈ।
ਪਾਕਿ 'ਚ ਕੋਰੋਨਾ ਦੇ 482 ਨਵੇਂ ਮਾਮਲੇ ਦਰਜ
Stories You May Like
ਪਾਕਿਸਤਾਨ 'ਚ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ, ਕਈ ਉਡਾਣਾਂ ਰੱਦ
ਭਾਰਤ ਨਾਲ ਵਧਿਆ ਤਣਾਅ, ਨਵਾਜ਼ ਸ਼ਰੀਫ ਨੇ ਪਾਕਿ PM ਨੂੰ ਦਿੱਤੀ ਇਹ ਸਲਾਹ
ਮੈਕਸੀਕੋ ਤੋਂ ਡਿਪੋਰਟ ਕੀਤੇ 315 ਲੋਕ ਪਰਤੇ ਵਾਪਸ
ਪੰਜਾਬ 'ਚ ਅਗਲੇ 5 ਦਿਨ ਭਾਰੀ! ਇਨ੍ਹਾਂ 13 ਜ਼ਿਲ੍ਹਿਆਂ ਲਈ ਹੋਈ ਵੱਡੀ ਭਵਿੱਖਬਾਣੀ,...
ਉੱਤਰੀ ਕੋਰੀਆਈ ਨੇਤਾ ਕਿਮ ਨੇ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਦੀ ਕੀਤੀ ਨਿਗਰਾਨੀ
ਪੰਜਾਬ 'ਚ ਸਿਹਤ ਵਿਭਾਗ ਵੱਲੋਂ ਮੈਡੀਕਲ ਅਫਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ, 24...
80ਵੇਂ ਵਿਜੇ ਦਿਵਸ ਦਾ ਜਸ਼ਨ, ਪੁਤਿਨ ਨਾਲ 27 ਦੇਸ਼ਾਂ ਦੇ ਨੇਤਾ ਸ਼ਾਮਲ (ਤਸਵੀਰਾਂ)
ਭਾਰਤ-ਪਾਕਿ ਦੇ ਤਣਾਅ ਦਰਮਿਆਨ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਕੀਤਾ ਵੱਡਾ ਐਲਾਨ
ਭਾਰਤ ਨਾਲ ਜਾਰੀ ਤਣਾਅ ਵਿਚਕਾਰ ਇਮਰਾਨ ਖਾਨ ਦੀ ਰਿਹਾਈ ਦੀ ਉੱਠੀ ਮੰਗ
ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਸਹਿਮੇ ਲੋਕ
ਗ੍ਰੀਨ ਕਾਰਡ ਲਈ ਵਿਆਹ ਦਾ ਝੂਠਾ ਦਾਅਵਾ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਕੈਦ ਦੀ ਸਜ਼ਾ
ਗੁਜਰਾਤੀ-ਭਾਰਤੀ ਨੂੰ ਮੈਡੀਕਲ ਧੋਖਾਧੜੀ ਮਾਮਲੇ 'ਚ ਸੁਣਾਈ ਗਈ ਸਜ਼ਾ
ਜਲੰਧਰ ਵਿਖੇ ਸੀ. ਟੀ. ਕਾਲਜ ਨਾਲ ਜੁੜੀ ਵਾਇਰਲ ਵੀਡੀਓ ਬਾਰੇ DC ਤੋਂ ਸੁਣੋ ਕੀ ਹੈ...
ਮਾਰਕ ਕਾਰਨੀ ਦੀ ਅਗਵਾਈ 'ਚ ਨਵੀਂ ਸਰਕਾਰ ਦਾ ਗਠਨ 12 ਮਈ ਨੂੰ
ਟਰਾਂਸਜੈਂਡਰ ਸੈਨਿਕਾਂ 'ਤੇ Trump ਦੀ ਵੱਡੀ ਕਾਰਵਾਈ
ਜੰਗ ਦੇ ਹਾਲਾਤ ਦਰਮਿਆਨ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਪਾਬੰਦੀ, ਰਾਤ 10 ਤੋਂ...
ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਅੱਜ ਵੱਜਣਗੇ ਖ਼ਤਰੇ ਦੇ ਘੁੱਗੂ, ਰਹੇਗਾ ਬਲੈਕਆਊਟ
ਡੇਰਾ ਬਿਆਸ 'ਚ ਹੋਣ ਵਾਲਾ ਦੂਜਾ ਭੰਡਾਰਾ ਰੱਦ, ਸੰਗਤ ਨੂੰ ਕੀਤੀ ਗਈ ਖ਼ਾਸ ਅਪੀਲ
Subscribe Now!