ਨਾਭਾ (ਰਾਜੇਸ਼ ਪੰਜੋਲੀ/ਸੁਸ਼ੀਲ ਜੈਨ) — 1962 ਤੋਂ ਲੈ ਕੇ 2012 ਤੱਕ ਹੋਈਆ ਵਿਧਾਨ ਸਭਾ ਚੋਣਾਂ ਦੌਰਾਨ ਸੱਤ ਵਾਰ ਇਸ ਹਲਕੇ ਤੋਂ ਕਾਂਗਰਸ ਪਾਰਟੀ ਜਿੱਤੀ, ਦੋ ਵਾਰ ਸ਼ੋਮਣੀ ਅਕਾਲੀ ਦਲ ਅਤੇ ਤਿੰਨ ਵਾਰ ਅਜ਼ਾਦ ਉਮੀਦਵਾਰ ਇਹ ਸੀਟ ਜਿੱਤਣ 'ਚ ਸਫਲ ਰਹੇ। ਪਿੱਛਲੀ 2012 ਦੀਆਂ ਚੋਣਾਂ 'ਚ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਨੇ ਵੱਡੀ ਜਿੱਤ ਹਾਸਲ ਕੀਤੀ ।
ਕੁੱਲ ਵੋਟਾਂ 1,69,330
ਮਰਦ 89,558
ਔਰਤਾਂ 79,772
ਜਾਤ ਸਮੀਕਰਣ
ਇਸ ਹਲਕੇ 'ਚ 35 ਫੀਸਦੀ ਦਲਿਤ ਵੋਟਾਂ ਹਨ, 25 ਫੀਸਦੀ ਹਿੰਦੂ ਅਤੇ 40 ਫੀਸਦੀ ਸਿੱਖ ਵੋਟਰ ਹਨ। ਦਲਿਤਾਂ ਦੀ ਆਬਾਦੀ ਜ਼ਿਆਦਾ ਹੋਣ ਦੇ ਕਾਰਨ ਇਹ ਹਲਕਾ ਹੀ ਐਸ. ਸੀ. ਦੇ ਲਈ ਰਾਖਵਾਂ ਹੈ।
2014 ਲੋਕ ਸਭਾ ਚੋਣਾਂ ਦੇ ਦੌਰਨ ਰਹੀ ਸਥਿਤੀ
ਆਮ ਆਦਮੀ ਪਾਰਟੀ ਦੇ ਡਾ. ਗਾਂਧੀ - 52,187
ਕਾਂਗਰਸ ਦੀ ਪਰਨੀਤ ਕੌਰ - 37,690
ਅਕਾਲੀ ਦਲ ਦੇ ਦੀਪਇੰਦਰ ਸਿੰਘ ਢਿੱਲੋ - 27,172
ਕਾਂਗਰਸ ਚੋਣ ਮੈਨੀਫੈਸਟੋ : ਪੰਜਾਬ ਪੁਲਸ 'ਚ ਹੋਵੇਗਾ ਸੁਧਾਰ, ਸਹਿਣ ਨਹੀਂ ਕੀਤਾ ਜਾਵੇਗਾ ਸਿਆਸੀ ਦਖਲ
NEXT STORY