ਪੰਜਾਬ ਡੈਸਕ - ਆਮ ਆਦਮੀ ਪਾਰਟੀ ਦੀ ਸਰਕਾਰ ‘ਚ 144 Toyota Hilux ਗੱਡੀਆਂ ਦੀ ਖਰੀਦ ‘ਚ ਘਪਲੇ ਦੇ ਖੁਲਾਸੇ ਤੋਂ ਬਾਅਦ ਮਾਣਯੋਗ ਪੰਜਾਬ ਦੇ ਗਵਰਨਰ ਨੇ DGP ਪੰਜਾਬ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਇਹ ਖੁਲਾਸਾ ਕਾਂਗਰਸ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤਾ ਗਿਆ ਸੀ। ਖਹਿਰਾ ਨੇ ਕਿਹਾ ਕਿ ਹੁਣ ਵੇਖਣਾ ਇਹ ਹੈ ਕਿ ਭਗਵੰਤ ਮਾਨ ਦੀ ਪਾਰਟੀ ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਕਾਰਵਾਈ ਕਰਨ ਦੀ ਹਿੰਮਤ ਕਰਦੀ ਹੈ ਜਾਂ ਨਹੀਂ।
DGGI ਨੇ ਮੰਡੀ ਗੋਬਿੰਦਗੜ੍ਹ 'ਚ ਕੀਤੀ ਵੱਡੀ ਕਾਰਵਾਈ, ਪ੍ਰਮੁੱਖ ਕਾਸਟਿੰਗ ਫਰਮ ''ਤੇ ਮਾਰਿਆ ਛਾਪਾ; ਦੋ ਗ੍ਰਿਫ਼ਤਾਰ
NEXT STORY