ਭੂੰਗਾ, (ਭਟੋਆ)- ਥਾਣਾ ਹਰਿਆਣਾ ਦੀ ਪੁਲਸ ਨੇ ਇਕ ਕਾਰ 'ਚ ਲਿਜਾਈਆਂ ਜਾ ਰਹੀਆਂ 19 ਪੇਟੀਆਂ ਸ਼ਰਾਬ ਬ੍ਰਾਂਡ ਕੈਸ਼ ਵ੍ਹਿਸਕੀ ਬਰਾਮਦ ਕੀਤੀਆਂ। ਪੁਲਸ ਨੇ ਕਾਰ ਚਾਲਕ ਅਨਿਲ ਕੁਮਾਰ ਪੁੱਤਰ ਸਤਪਾਲ ਵਾਸੀ ਪਿੰਡ ਆਦੋਵਾਲ ਗੜ੍ਹੀ ਖਿਲਾਫ਼ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਂਗਰਸੀ ਤੇ ਅਕਾਲੀ-ਭਾਜਪਾ ਗੱਠਜੋੜ ਆਹਮੋ-ਸਾਹਮਣੇ
NEXT STORY