ਫਿਰੋਜ਼ਪੁਰ (ਮਲਹੋਤਰਾ) : ਛਠ ਪੂਜਾ ਦੇ ਲਈ ਰੇਲ ਵਿਭਾਗ ਨੇ ਫਿਰੋਜ਼ਪੁਰ ਡਵੀਜ਼ਨ ਤੋਂ ਰੋਜ਼ਾਨਾ ਸਪੈਸ਼ਲ ਰੇਲਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ ਅਧੀਨ 3 ਨਵੰਬਰ ਨੂੰ ਮੰਡਲ ਤੋਂ 5 ਸਪੈਸ਼ਲ ਰੇਲ ਗੱਡੀਆਂ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਸਟੇਸ਼ਨਾਂ ਦੇ ਲਈ ਚੱਲਣ ਜਾ ਰਹੀਆਂ ਹਨ।
ਮੰਡਲ ਅਧਿਕਾਰੀਆਂ ਦੇ ਅਨੁਸਾਰ ਕਟੜਾ-ਅੰਬੇਡਕਰ ਨਗਰ, ਕਟੜਾ-ਵਾਰਾਣਸੀ, ਅੰਮ੍ਰਿਤਸਰ-ਸਹਿਰਸਾ, ਲੁਧਿਆਣਾ-ਕਲਕੱਤਾ, ਜੰਮੂਤਵੀ-ਧਨਬਾਦ ਅਤੇ ਲੁਧਿਆਣਾ-ਜੈਨਗਰ ਦੇ ਵਿਚਾਲੇ ਐਤਵਾਰ ਨੂੰ ਪੰਜ ਸਪੈਸ਼ਲ ਗੱਡੀਆਂ ਰਵਾਨਾ ਹੋਣਗੀਆਂ।
ਫਰਜ਼ੀ ਮੈਕਸੀਕਨ ਵੀਜ਼ੇ ਦਾ ਪ੍ਰਬੰਧ ਕਰਨ ਦੇ ਦੋਸ਼ ’ਚ ਪੰਜਾਬ ਦਾ ਏਜੰਟ ਗ੍ਰਿਫ਼ਤਾਰ
NEXT STORY