ਨੰਗਲ (ਸੈਣੀ) : ਸਹਾਇਕ ਕਾ: ਇੰਜੀ ਸੰਚਾਲਣ ਉਪ ਮੰਡਲ ਪੰ: ਰਾ: ਪਾ: ਕਾ: ਲਿ. ਨੰਗਲ ਨੇ ਦੱਸਿਆ ਕਿ 28 ਅਪ੍ਰੈਲ ਦਿਨ ਮੰਗਲਵਾਰ ਨੂੰ ਬੀ. ਬੀ. ਐੱਮ. ਬੀ. ਵੱਲੋਂ ਜ਼ਰੂਰੀ ਮੇਨਟੀਨੈਂਸ ਕਾਰਨ ਸਵੇਰੇ 5:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਨਾਲ 66 ਕੇ. ਵੀ. ਸਬ-ਸਟੇਸ਼ਨ ਅਧੀਨ ਆਉਂਦੇ ਸਾਰੇ ਖੇਤਰ ਜਵਾਹਰ ਮਾਰਕੀਟ, ਐੱਮ. ਪੀ. ਦੀ ਕੋਠੀ, ਮੈਦਾ ਮਾਜਰਾ, ਮਾਣਕਪੁਰ, ਮੇਘਪੁਰ, ਡੁਕਲੀ, ਪੱਟੀ ਉਪਰਲੀ, ਰਾਏਪੁਰ, ਬੰਦਲੈਹੜੀ, ਬ੍ਰਹਮਪੁਰ ਉਪਰਲਾ, ਰੇਲਵੇ ਰੋਡ, ਰਾਜ ਨਗਰ, ਬੱਸ ਅੱਡਾ, ਕਚਹਿਰੀ, ਇੰਦਰਾ ਨਗਰ, ਪ੍ਰੀਤ ਨਗਰ, ਰਾਮ ਨਗਰ, ਪੁਰਾਣਾ ਗੁਰਦੁਆਰਾ, ਹੰਬਏਵਾਲ, ਨਿੱਕੂ ਨੰਗਲ, ਬਰਮਲਾ, ਸ਼ਰਮਾ ਸਟੋਰ, ਤਲਵਾੜਾ, ਦੁਭੇਟਾ, ਬਰਾਰੀ, ਕਨਚੇੜਾ, ਕਥੇੜਾ, ਮੈਦਾ ਮਾਜਰਾ, ਰਾਮਪੁਰ ਸਾਹਨੀ, ਜੌਹਲ, ਬੰਦਲੈਹੜੀ, ਬ੍ਰਹਮਪੁਰ ਹੇਠਲਾ, ਦਬਖੇੜਾ (ਹੇਠਲਾ), ਕਲਿੱਤਰਾਂ, ਭਨੂਪਲੀ ਬਜਾਰ, ਨੰਗਲੀ, ਜਿੰਦਵੜੀ, ਖਾਨਪੁਰ, ਦਸਗਰਾਈਂ, ਕਲਸੇੜਾ, ਬਾਸ, ਭਬੌਰ ਸਾਹਿਬ, ਪੀਂਘਵੜੀ, ਖੇੜਾ ਬਾਗ, ਸਵਾਮੀਪੁਰ, ਮੋਜੋਵਾਲ, ਛੋਟੇਵਾਲ, ਸਹਿਜੋਵਾਲ, ਹਾਜੀਪੁਰ, ਦਿਆਪੁਰ, ਮਜਾਰੀ, ਭੱਲੜੀ, ਭੱਟੋਂ, ਗੋਹਲਣੀ, ਬੇਲਾ ਧਿਆਨੀ, ਕੁਲਗਰਾਂ, ਸੰਗਤਪੁਰ, ਸੁਖਸਾਲ, ਸੂਰੇਵਾਲ, ਸ਼ਿਵਾਲਿਕ ਐਵੀਨਿਊ, ਫੋਕਲ ਪੁਆਂਇੰਟ, ਪੀ. ਏ. ਸੀ. ਐੱਲ., ਐੱਨ. ਐੱਫ. ਐੱਲ. ਆਦਿ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
RTE ਤਹਿਤ ਮੁਫਤ ਦਾਖਲਿਆਂ ਲਈ ਅਰਜ਼ੀ ਦੇਣ ਦੀ ਮਿਆਦ 2 ਮਈ ਤੱਕ, ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਿੱਤੀ ਜਾਣਕਾਰੀ
NEXT STORY