ਤਰਨਤਾਰਨ — ਇਥੋਂ ਦੇ ਪਿੰਡ ਜਿਓਬਲ ਤੋਂ ਇਕ ਸ਼ਰਧਾਲੂਆਂ ਨਾਲ ਭਰੇ ਟਰੱਕ ਗੁਰਦੁਆਰਾ ਬੀੜ ਬਾਬਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਲੱਗਾ ਤਾਂ ਰਸਤੇ 'ਚ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਗਿਆ, ਜਿਸ ਕਾਰਨ 9 ਲੋਕਾਂ ਨੂੰ ਕਰੰਟ ਲੱਗਾ ਤੇ ਉਹ ਝੂਲਸ ਗਏ, ਜਿਨ੍ਹਾਂ 'ਚੋਂ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਦਾ ਗੁਰੂ ਨਾਨਕ ਹਸਪਤਾਲ 'ਚ ਇਲਾਜ ਜਾਰੀ ਹੈ।
ਬਡੂੰਗਰ ਦੀ ਕੈਪਟਨ ਤੋਂ ਮੰਗ, ਸ਼ਰਾਬ ਸਿਗਰੇਟ ਦੀਆਂ ਦੁਕਾਨਾਂ ਗੁਰੂ ਨਗਰੀ ਤੋਂ ਬਾਹਰ ਕੀਤੀਆਂ ਜਾਣ
NEXT STORY