ਦੋਰਾਹਾ (ਬਿਪਨ): ਖੰਨਾ ਦੇ ਦੋਰਾਹਾ ਵਿਚ ਕੱਪੜਿਆਂ ਦੇ ਮਸ਼ਹੂਰ ਸ਼ੋਅਰੂਮ ਰਾਇਲ ਫੈਸ਼ਨ 'ਤੇ ਰੇਡ ਹੋਈ ਹੈ। ਇਹ ਰੇਡ Adidas ਕੰਪਨੀ ਦੇ ਨੁਮਾਇੰਦੇ ਵੱਲੋਂ ਪੁਲਸ ਨੂੰ ਨਾਲ ਲੈ ਕੇ ਕੀਤੀ ਗਈ ਹੈ। ਇਸ ਰੇਡ ਵਿਚ ਸ਼ੋਅਰੂਮ ਦੇ ਅੰਦਰੋਂ ਨਾਮੀ ਕੰਪਨੀਆਂ ਦਾ ਨਕਲੀ ਮਾਲ ਬਰਾਮਦ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ
ਦੱਸਿਆ ਜਾ ਰਿਹਾ ਹੈ ਕਿ ਇਹ ਮਾਲ ਕੰਪਨੀ ਦਾ ਹੈ ਹੀ ਨਹੀਂ ਸੀ, ਫ਼ਿਰ ਵੀ ਮਹਿੰਗੇ ਭਾਅ 'ਤੇ ਨਕਲੀ ਮਾਲ ਵੇਚ ਕੇ ਗਾਹਕਾਂ ਨੂੰ ਲੁੱਟਿਆ ਜਾ ਰਿਹਾ ਸੀ। ਇਸ 'ਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਸੁਖਵੀਰ ਸਿੰਘ ਨੇ ਕਿਹਾ ਕਿ ਮਾਮਲੇ ਵਿਚ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈਵੇਅ 'ਤੇ ਸਥਿਤ ਪੈਟਰੋਲ ਪੰਪ 'ਤੇ ਭਾਰੀ ਹੰਗਾਮਾ, ਕਾਰਾਂ 'ਚ ਪੈਟਰੋਲ ਦੀ ਥਾਂ ਪਾ ਦਿੱਤਾ ਪਾਣੀ
NEXT STORY