ਚੰਡੀਗੜ੍ਹ - ਗ੍ਰਹਿ ਮੰਤਰਾਲੇ (MHA) ਨੇ ਚੰਡੀਗੜ੍ਹ ਵਿੱਚ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਦੇ ਅਹੁਦੇ ਨੂੰ ਖਤਮ ਕਰ ਦਿੱਤਾ ਹੈ। ਇਸ ਅਨੁਸਾਰ ਯੂਟੀ ਦੇ ਸਲਾਹਕਾਰ ਦੇ ਅਹੁਦੇ ਦਾ ਨਾਂ ਬਦਲ ਕੇ ਮੁੱਖ ਸਕੱਤਰ ਰੱਖਿਆ ਗਿਆ ਹੈ। ਪ੍ਰਸ਼ਾਸਕ ਤੋਂ ਬਾਅਦ ਐਡਵਾਇਜ਼ਰ ਦਾ ਅਹੁਦਾ ਆਉਂਦਾ ਸੀ।
ਹੁਣ ਤੱਕ, ਯੂਟੀ ਪ੍ਰਸ਼ਾਸਨ ਦੇ ਸਲਾਹਕਾਰ ਦੀ ਅਗਵਾਈ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ (AGMUT) ਕੇਡਰ ਦੇ ਇੱਕ ਸੀਨੀਅਰ ਆਈ.ਏ.ਐਸ. ਅਧਿਕਾਰੀ ਦੁਆਰਾ ਕੀਤੀ ਗਈ ਹੈ। ਇਸ ਸਮੇਂ ਰਾਜੀਵ ਵਰਮਾ ਇਹ ਅਹੁਦਾ ਸੰਭਾਲ ਰਹੇ ਹਨ।
ਪ੍ਰਸ਼ਾਸਨ ਨੂੰ ਮਿਲੀ ਵੱਡੀ ਸਫ਼ਲਤਾ, ਛਾਪੇਮਾਰੀ ਦੌਰਾਨ ਇਕ ਟਨ ਚਾਈਨਾ ਡੋਰ ਕੀਤੀ ਬਰਾਮਦ
NEXT STORY