ਅੰਮ੍ਰਿਤਸਰ(ਸੁਮਿਤ ਖੰਨਾ)— ਅੰਮ੍ਰਿਤਸਰ ਦੇ ਖਾਲਸਾ ਕਾਲਜ 'ਚ ਤੀਆਂ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿਥੇ ਪੰਜਾਬ ਦੀਆਂ ਮੁਟਿਆਰਾ ਨੇ ਪੁਰਾਣੇ ਸੱਭਿਆਚਾਰ ਦੀ ਇਕ ਸੁੰਦਰ ਝਲਕ ਦਿਖਾਈ, ਉਥੇ ਹੀ ਗਿੱਧਾ ਪਾ ਕੇ ਤੇ ਪੀਘਾਂ ਝੂਟ ਕੇ ਖੂਬ ਆਨੰਦ ਮਾਣਿਆ।
ਉਥੇ ਹੀ ਕਾਲਜ ਦੀ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੀ ਮੁਬਾਕਰਬਾਦ ਦਿੱਤੀ। ਤੀਆਂ ਪੰਜਾਬ ਦੇ ਸੱਭਿਆਚਾਰ ਦਾ ਇਕ ਅਨਿੱਖੜਵਾ ਅੰਗ ਹੈ, ਇਸ ਲਈ ਜ਼ਰੂਰਤ ਹੈ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜਨ ਦੀ, ਤਾਂ ਜੋ ਪੰਜਾਬ ਦੀ ਇਸ ਅਮੀਰ ਵਿਰਾਸਤ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕੇ।
ਸੁਖਨਾ ਸੈਂਚੁਰੀ 'ਚ 'ਵਿਲਾਇਤੀ ਬਬੁਲ' ਦਾ ਹੱਲ ਲੱਭਣ ਦੀ ਤਿਆਰੀ
NEXT STORY