ਚੰਡੀਗੜ੍ਹ : ਪੰਜਾਬ ਭਾਜਪਾ ਵਲੋਂ ਨਵੀਂ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਵਲੋਂ ਨਵੇਂ ਅਹੁਦੇਦਾਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਭਾਜਪਾ ਵਲੋਂ ਜੈ ਇੰਦਰ ਕੌਰ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਮਹਿਲਾ ਮੋਰਚਾ ਦੇ ਪ੍ਰਧਾਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਵਲੋਂ ਕੋਰ ਗਰੁੱਪ ਵਿਚ 21 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਬਦਲਿਆ ਮੌਸਮ ਦਾ ਮਿਜਾਜ਼, ਜਲੰਧਰ ’ਚ ਪਿਆ ਭਾਰੀ ਮੀਂਹ, ਜਾਣੋ ਅੱਗੇ ਕਿਹੋ ਜਿਹਾ ਰਹੇਗਾ ਮੌਸਮ
ਇਨ੍ਹਾਂ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਕੋਰ ਗਰੁੱਪ ’ਚ
| ਸੁਨੀਲ ਕੁਮਾਰ ਜਾਖੜ |
ਫਾਜ਼ਿਲਕਾ |
| ਕੈਪਟਨ ਅਮਰਿੰਦਰ ਸਿੰਘ |
ਪਟਿਆਲਾ |
| ਕੇਂਦਰੀ ਮੰਤਰੀ ਸੋਮ ਪ੍ਰਕਾਸ਼ |
ਹੁਸ਼ਿਆਰਪੁਰ |
| ਸਾਬਕਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ |
ਪਠਾਨਕੋਟ |
| ਵਿਜੇ ਸਾਂਪਲਾ |
ਹੁਸ਼ਿਆਰਪੁਰ |
| ਮਨੋਰੰਜਨ ਕਾਲੀਆ |
ਜਲੰਧਰ
|
| ਅਵੀਨਾਸ਼ ਰਾਏ ਖੰਨਾ |
ਹੁਸ਼ਿਆਰਪੁਰ |
| ਚਰਨਜੀਤ ਸਿੰਘ ਅਟਵਾਲ |
ਜਲੰਧਰ |
| ਰਾਣਾ ਗੁਰਮੀਤ ਸਿੰਘ ਸੋਢੀ |
ਫਿਰੋਜ਼ਪੁਰ |
| ਅਮਨਜੋਤ ਕੌਰ ਰਾਮੂਵਾਲੀਆ |
ਐੱਸ. ਏ. ਐੱਸ. ਨਗਰ |
| ਤੀਕਸ਼ਨ ਸੂਦ |
ਹੁਸ਼ਿਆਰਪੁਰ |
| ਮਨਪ੍ਰੀਤ ਸਿੰਘ ਬਾਦਲ |
ਬਠਿੰਡਾ |
| ਹਰਜੀਤ ਸਿੰਘ ਗਰੇਵਾਲ |
ਬਰਨਾਲਾ |
| ਕੇਵਲ ਸਿੰਘ ਢਿੱਲੋਂ |
ਬਰਨਾਲਾ |
| ਜੰਗੀ ਲਾਲ ਮਹਾਜਨ |
ਮੁਕੇਰੀਆਂ |
| ਰਾਜ ਕੁਮਾਰ ਵੇਰਕਾ |
ਅੰਮ੍ਰਿਤਸਰ |
| ਦਿਨੇਸ਼ ਬੱਬੂ |
ਪਠਾਨਕੋਟ |
| ਜੀਵਨ ਗੁਪਤਾ |
ਲੁਧਿਆਣਾ |
| ਸੁਰਜੀਤ ਸਿੰਘ ਵਿਰਕ |
ਐੱਸ. ਏ. ਐੱਸ. ਨਗਰ |
| ਅਵੀਨਾਸ਼ ਚੰਦਰ |
|
| ਐੱਸ. ਪੀ. ਐੱਸ. ਗਿੱਲ |
ਐੱਸ. ਏ. ਐੱਸ. ਨਗਰ |
ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਸੜਕ ਵਿਚਕਾਰ ਬੇਰਹਿਮੀ ਨਾਲ ਕਤਲ ਕੀਤਾ ਮੁੰਡਾ, ਵੱਢ ਸੁੱਟੇ ਹੱਥ ਪੈਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਨਸ਼ੇ 'ਚ ਟੱਲੀ ਟਰੱਕ ਡਰਾਈਵਰ ਨੇ ਦਰਜਨ ਵਾਹਨਾਂ ਨੂੰ ਮਾਰੀ ਟੱਕਰ, 8 ਲੋਕਾਂ ਨੂੰ ਕੁਚਲਿਆ
NEXT STORY