ਇੰਟਰਨੈਸ਼ਨਲ ਡੈਸਕ- ਯੂ.ਕੇ. ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਯੂ.ਕੇ. ਨੇ ਵੱਡੀ ਗਿਣਤੀ ਵਿਚ ਵਰਕ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ। 50 ਤੋਂ ਵੱਧ ਖੇਤਰਾਂ ਵਿਚ ਨੌਕਰੀਆਂ ਦੇ ਮੌਕੇ ਮਿਲਣਗੇ। ਚੰਗੀ ਗੱਲ ਹੈ ਕਿ ਜੀਵਨ ਸਾਥੀ ਨੂੰ ਵੀ ਲਿਜਾ ਸਕਦੇ ਹੋ। ਇਸ ਵਾਰ 5 ਸਾਲ ਤੱਕ ਦਾ ਵੀਜ਼ਾ ਮਿਲੇਗਾ। ਅਪਲਾਈ ਕਰਨ ਲਈ ਘੱਟੋ-ਘੱਟ 12ਵੀਂ ਪਾਸ ਹੋਣਾ ਲਾਜ਼ਮੀ ਹੈ। IELTS/PTE ਨਾ ਕਰਨ ਵਾਲੇ ਵੀ ਅਪਲਾਈ ਕਰ ਸਕਦੇ ਹਨ। ਕੋਈ ਪੁਰਾਣੇ ਫੰਡ ਸ਼ੋਅ ਕਰਨ ਦੀ ਲੋੜ ਨਹੀਂ ਹੋਵੇਗੀ। 50% ਫੀਸ ਦਾ ਭੁਗਤਾਨ ਪਹਿਲਾਂ ਕਰਨਾ ਹੋਵੇਗਾ ਅਤੇ ਬਾਕੀ ਵੀਜ਼ਾ ਆਉਣ ਤੋਂ ਬਾਅਦ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਯੂ.ਕੇ. ਦੇ ਵਰਕ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਘੱਟ ਦਸਤਾਵੇਜ਼ਾਂ ਨਾਲ ਵੀ ਅਪਲਾਈ ਕਰ ਸਕਦੇ ਹੋ। ਗੈਪ ਵੀ ਸਵੀਕਾਰ ਹੋਵੇਗਾ। ਜੇਕਰ ਤੁਸੀਂ ਵੀ ਆਪਣਾ ਯੂ.ਕੇ. ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅਪਲਾਈ ਕਰਨ ਲਈ ਅੱਜ ਹੀ ਇਸ ਨੰਬਰ 9781131349 'ਤੇ ਸੰਪਰਕ ਕਰੋ। ਖਾਲੀ ਅਸਾਮੀਆਂ ਬਾਰੇ ਜਾਣਕਾਰੀ ਲਈ ਵੀ ਉਕਤ ਨੰਬਰ 'ਤੇ ਸੰਪਰਕ ਕਰ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਰਿਸ਼ ਕਾਰਨ ਬੇਸਹਾਰਾ ਬਜ਼ੁਰਗ ਔਰਤ ਦੇ ਘਰ ਦੀ ਛੱਤ ਡਿੱਗੀ, ਮਦਦ ਲਈ ਸਰਕਾਰ ਤੇ ਪ੍ਰਸ਼ਾਸਨ ਅੱਗੇ ਕੀਤੀ ਫ਼ਰਿਆਦ
NEXT STORY