Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 03, 2025

    4:46:50 AM

  • these sbi rules will change from july 15  will affect credit card holders

    15 ਜੁਲਾਈ ਤੋਂ ਬਦਲ ਜਾਣਗੇ SBI ਦੇ ਇਹ ਨਿਯਮ,...

  • government considering major changes in gst slabs

    GST ਸਲੈਬ ’ਚ ਵੱਡੇ ਬਦਲਾਅ ’ਤੇ ਵਿਚਾਰ ਕਰ ਰਹੀ...

  • all banks closed today

    Bank Holiday: ਅੱਜ ਸਾਰੇ ਸਰਕਾਰੀ ਤੇ ਪ੍ਰਾਈਵੇਟ...

  • raja raghuvanshi murder case  court sends 3 accused to judicial custody

    ਰਾਜਾ ਰਘੂਵੰਸ਼ੀ ਕਤਲ ਕੇਸ: ਮੇਘਾਲਿਆ ਦੀ ਅਦਾਲਤ ਨੇ 3...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਵੱਡਾ ਖ਼ੁਲਾਸਾ: ਜਲੰਧਰ ਦੇ ਪਿੰਡ ਗਾਖਲ ਦਾ ਨਿਕਲਿਆ ਕੈਨੇਡਾ ’ਚ ਹੋਏ 200 ਕਰੋੜ ਦੇ ਡਰੱਗ ਰੈਕੇਟ ਦਾ ਮਾਸਟਰਮਾਈਂਡ

PUNJAB News Punjabi(ਪੰਜਾਬ)

ਵੱਡਾ ਖ਼ੁਲਾਸਾ: ਜਲੰਧਰ ਦੇ ਪਿੰਡ ਗਾਖਲ ਦਾ ਨਿਕਲਿਆ ਕੈਨੇਡਾ ’ਚ ਹੋਏ 200 ਕਰੋੜ ਦੇ ਡਰੱਗ ਰੈਕੇਟ ਦਾ ਮਾਸਟਰਮਾਈਂਡ

  • Edited By Shivani Attri,
  • Updated: 29 Oct, 2022 05:58 PM
Jalandhar
arrested mastermind drug racket in canada belong of village gakhal jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ/ਕੈਨੇਡਾ (ਵਰੁਣ, ਜ.ਬ.)- ਕੈਨੇਡਾ ਦੇ ਓਨਟਾਰੀਓ ਦੀ ਪੀਲ ਰੀਜਨਲ ਪੁਲਸ ਵੱਲੋਂ 3 ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 200 ਕਰੋੜ ਰੁਪਏ ਤੋਂ ਵੱਧ ਦੀ ਡਰੱਗਜ਼ ਬਰਾਮਦ ਕਰਨ ਦੇ ਮਾਮਲੇ ਚ ਜਲੰਧਰ ਦੇ ਪਿੰਡ ਗਾਖਲ ਦਾ ਗੁਰਦੀਪ ਸਿੰਘ ਉਰਫ਼ ਦੀਪਾ ਗਾਖਲ ਮੁੱਖ ਸਰਗਨਾ ਨਿਕਲਿਆ ਹੈ। ਫਿਲਹਾਲ ਦੀਪਾ ਦੇ ਭਰਾ ਮੇਜਰ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੀਪਾ ਗਾਖਲ ਦੇ ਮੋਬਾਇਲ ਦੀ ਵ੍ਹਟਸਐਪ ਤੋਂ ਕੈਨੇਡੀਅਨ ਪੁਲਸ ਨੂੰ ਪਿੰਡ ਗਾਖਲ ਦੇ ਵਸਨੀਕ ਅਮਰੀਕ ਗਾਖਲ ਜੋਕਿ ਅਮਰੀਕਾ ਦਾ ਨਾਗਰਿਕ ਸੀ, ਦੇ ਵੀ ਸ਼ੱਕੀ ਆਡੀਓ ਸੰਦੇਸ਼ ਮਿਲੇ ਸਨ, ਜਿਸ ਨੂੰ ਕੈਨੇਡਾ ਪੁਲਸ ਦੇ ਕਹਿਣ ’ਤੇ ਅਮਰੀਕੀ ਪੁਲਸ ਨੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਭਾਵੇਂ ਅਮਰੀਕ ਸਿੰਘ ਗਾਖਲ ਕੋਲੋਂ ਕੋਈ ਨਸ਼ੇ ਵਾਲਾ ਪਦਾਰਥ ਬਰਾਮਦ ਨਹੀਂ ਹੋਇਆ ਪਰ ਕੈਨੇਡੀਅਨ ਪੁਲਸ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਅਮਰੀਕ ਸਿੰਘ ਦੀਪਾ ਗਾਖਲ ਲਈ ਕੋਰੀਅਰ ਦਾ ਕੰਮ ਕਰਦਾ ਸੀ, ਜਿਸ ਕਾਰਨ ਉਸ ਨੂੰ ਜ਼ਮਾਨਤ ਵੀ ਮਿਲ ਗਈ ਸੀ।

ਇਸ ਤਰ੍ਹਾਂ ਸ਼ੁਰੂ ਹੋਈ ਡਰੱਗ ਸਮੱਗਲਿੰਗ ਦੀ

ਦੀਪਾ ਗਾਖਲ ਦੇ ਪਿਤਾ ਸਵ. ਅਵਤਾਰ ਸਿੰਘ ਵਾਸੀ ਗਾਖਲ ਪਿੰਡ ਕਾਫ਼ੀ ਸਮੇਂ ਤੋਂ ਦੁਬਈ ਵਿਖੇ ਰਹੇ, ਜਿਸ ਕਾਰਨ ਘਰ ਦਾ ਖ਼ਰਚਾ ਚੱਲ ਰਿਹਾ ਸੀ ਪਰ ਕਰੀਬ 16 ਸਾਲ ਪਹਿਲਾਂ ਦੀਪੇ ਦਾ ਵੱਡਾ ਭਰਾ ਮੇਜਰ ਸਿੰਘ ਕੈਨੇਡਾ ਚਲਾ ਗਿਆ। ਉਸ ਨੇ ਉਥੋਂ ਦੀ ਇਕ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲਿਆ ਅਤੇ ਸਿੰਗਿੰਗ ਈਵੈਂਟ ਕਰਵਾ ਕੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਮੇਜਰ ਸਿੰਘ ਉੱਥੇ ਸੈੱਟ ਹੋ ਗਿਆ ਤਾਂ ਉਸ ਨੇ ਆਪਣੇ ਭਰਾ ਦੀਪੇ ਨੂੰ ਵੀ ਬੁਲਾ ਲਿਆ। ਦੀਪਾ ਅਤੇ ਮੇਜਰ ਸਿੰਘ ਨੇ ਇਕੱਠੇ ਗਾਇਕੀ ਦੇ ਸ਼ੋਅ ਕਰਕੇ ਮੋਟੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਗੁਰਦੀਪ ਸਿੰਘ ਦੀਪਾ ਦੀ ਮੁਲਾਕਾਤ ਨਸ਼ਾ ਸਮੱਗਲਰਾਂ ਨਾਲ ਹੋ ਗਈ। ਉਨ੍ਹਾਂ ਦੇ ਰਹਿਣ-ਸਹਿਣ ਵੇਖ ਕੇ ਦੀਪਾ ਕਾਫ਼ੀ ਪ੍ਰਭਾਵਿਤ ਹੋਇਆ ਅਤੇ ਹੌਲੀ-ਹੌਲੀ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਾ ਸਮੱਗਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਜਲੰਧਰ: 6 ਮਹੀਨਿਆਂ ਦੀ ਬੱਚੀ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪਿਓ ਨੇ ਰੇਪ ਕਰ ਦਿੱਤੀ ਸੀ ਬੇਰਹਿਮ ਮੌਤ

ਪਿੰਡ ’ਚ ਕੀਤਾ ਦੀਪਾ ਨੇ ਪ੍ਰੇਮ ਵਿਆਹ

ਦੀਪਾ ਨੇ ਫਿਰ ਆਪਣੇ ਭਰਾ ਮੇਜਰ ਸਿੰਘ ਨਾਲ ਮਿਲ ਕੇ ਪਾਰਟਨਰਜ਼ ’ਚ ਫਰੈਂਡਜ਼ ਫਰਨੀਚਰ ਨਾਂ ਦੀ ਕੰਪਨੀ ਖੋਲ੍ਹੀ। ਇਸ ਦੀ ਆੜ ’ਚ ਉਸ ਨੇ ਅਮਰੀਕਾ-ਕੈਨੇਡਾ ਸਰਹੱਦ ਤੋਂ ਵੱਡੇ ਪੱਧਰ ’ਤੇ ਨਸ਼ਿਆਂ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ। ਕਰੀਬ 13 ਸਾਲ ਪਹਿਲਾਂ ਦੀਪਾ ਵਾਪਸ ਭਾਰਤ ਆਇਆ ਅਤੇ ਨੇੜਲੇ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਕੇ ਉਸ ਨੂੰ ਵੀ ਕੈਨੇਡਾ ਲੈ ਗਿਆ।
ਇਸ ਸਮੇਂ ਗੁਰਦੀਪ ਸਿੰਘ ਦੀਪਾ ਦੇ 2 ਬੱਚੇ ਹਨ, ਜਦਕਿ ਉਸ ਦੀ ਮਾਂ ਵੀ ਦੋਵਾਂ ਭਰਾਵਾਂ ਨਾਲ ਕੈਨੇਡਾ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਮੇਜਰ ਸਿੰਘ ਨੇ ਆਪਣੀ ਪਾਰਟਨਰਸ਼ਿਪ ਖ਼ਤਮ ਕਰ ਲਈ ਅਤੇ ਗਾਖਲ ਦੇ ਰਹਿਣ ਵਾਲੇ ਵਿਅਕਤੀ ਨਾਲ ਕਰ ਲਈ। ਦੀਪਾ ਕਾਫ਼ੀ ਸਮੇਂ ਤੋਂ ਨਸ਼ਾ ਸਮੱਗਲਿੰਗ ਦਾ ਕੰਮ ਕਰ ਰਿਹਾ ਸੀ। ਪਿੰਡ ਗਾਖਲ ਦੇ ਦੀਪਾ ਦਾ ਹੀ ਜਾਣਕਾਰ ਅਮਰੀਕ ਸਿੰਘ ਅਮਰੀਕਾ ਦਾ ਨਾਗਰਿਕ ਹੈ, ਜਿਸ ਨੂੰ ਉਸ ਨੇ ਇਸ ਕਾਰੋਬਾਰ ’ਚ ਕੋਰੀਅਰ ਬੁਆਏ ਵਜੋਂ ਉਤਾਰਿਆ।

PunjabKesari

2018 ’ਚ ਗਾਖਲ ਵਿਚ ਕਰਵਾਇਆ ਸੀ ਕਬੱਡੀ ਮੈਚ

ਅਮਰੀਕਾ ਤੋਂ ਡਰੱਗਜ਼ ਖ਼ਰੀਦ ਕੇ ਉਹ ਕੈਨੇਡਾ ’ਚ ਸਪਲਾਈ ਕਰਨ ਲਈ ਅਮਰੀਕ ਸਿੰਘ ਦੀ ਮਦਦ ਲੈਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਦੀਪਾ ਲੰਬੇ ਸਮੇਂ ਤੋਂ ਇਸ ਕਾਰੋਬਾਰ ’ਚ ਹੈ। ਪਿੰਡ ਦੇ ਲੋਕਾਂ ਮੁਤਾਬਕ ਦੀਪਾ 15 ਸਾਲਾਂ ’ਚ ਸਿਰਫ਼ 2 ਵਾਰ ਭਾਰਤ ਆਇਆ ਸੀ। ਆਖਰੀ ਵਾਰ ਉਹ 1 ਅਪ੍ਰੈਲ 2018 ਨੂੰ ਭਾਰਤ ਆਇਆ ਸੀ, ਜਿੱਥੇ ਉਸ ਨੇ ਆਪਣੇ ਪਿੰਡ ਗਾਖਲ ’ਚ ਇਕ ਕਬੱਡੀ ਮੈਚ ਕਰਵਾਇਆ ਸੀ ਅਤੇ ਦੀਪਾ ਇਕ ਪ੍ਰਮੋਟਰ ਵਜੋਂ ਮੌਜੂਦ ਸੀ। ਦੀਪਾ ਗਾਖਲ ਦੇ ਪਰਿਵਾਰ ਦਾ ਪਿੰਡ ਦੇ ਲੋਕਾਂ ’ਚ ਬਹੁਤ ਚੰਗਾ ਅਕਸ ਹੈ। ਕਿਸੇ ਨੂੰ ਯਕੀਨ ਨਹੀਂ ਹੈ ਕਿ ਦੀਪਾ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਕੈਨੇਡਾ ਪੁਲਸ ਮੇਜਰ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।

ਪਿੰਡ ’ਚ ਬਣਾਈ ਹੈ 15 ਮਰਲੇ ਦੀ ਕੋਠੀ

‘ਜਗ ਬਾਣੀ’ ਟੀਮ ਨੇ ਪਿੰਡ ਗਾਖਲ ਪਿੰਡ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ। ਇਥੋਂ ਦੇ ਲੋਕਾਂ ਮੁਤਾਬਕ ਪਰਿਵਾਰ ਸ਼ੁਰੂ ਤੋਂ ਹੀ ਸਾਦਾ ਸੀ। ਦੀਪਾ ਦੇ ਪਿਤਾ ਇਕ ਕਬੱਡੀ ਖਿਡਾਰੀ ਸਨ ਅਤੇ ਜ਼ਿਆਦਾਤਰ ਦੁਬਈ ’ਚ ਰਹਿੰਦੇ ਸਨ। ਬਾਅਦ ’ਚ ਉਹ ਬਹੁਤ ਬੀਮਾਰ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪਿੰਡ ਗਾਖਲ ਦੇ ਲੋਕਾਂ ਅਨੁਸਾਰ ਪਹਿਲਾਂ ਉਨ੍ਹਾਂ ਦਾ ਪਿੰਡ ਕਬੱਡੀ ਦੇ ਖਿਡਾਰੀਆਂ ਕਰਕੇ ਜਾਣਿਆ ਜਾਂਦਾ ਸੀ ਪਰ ਪਹਿਲਾਂ ਰਾਜਾ ਕੰਦੌਲਾ ਡਰੱਗਜ਼ ਰੈਕੇਟ ’ਚ ਸੁੱਖਾ ਗਾਖਲ ਦਾ ਨਾਂ ਆਇਆ ਅਤੇ ਹੁਣ ਦੀਪਾ ਗਾਖਲ ਦਾ। ਇਹ ਬਹੁਤ ਹੀ ਗੰਭੀਰ ਮਾਮਲਾ ਹੈ ਕਿ ਪਿੰਡ ਦਾ ਨਾਂ ਹੁਣ ਨਸ਼ੇ ’ਚ ਅੱਗੇ ਆਉਣ ਲੱਗਾ ਹੈ। ਲੋਕਾਂ ਦਾ ਮੰਨਣਾ ਸੀ ਕਿ ਕੈਨੇਡਾ ਜਾਣ ਤੋਂ ਪਹਿਲਾਂ ਦੀਪਾ ਦਾ ਪਰਿਵਾਰ 5 ਮਰਲੇ ਜ਼ਮੀਨ ’ਤੇ ਬਣੇ ਮਕਾਨ ’ਚ ਰਹਿੰਦਾ ਸੀ। 7 ਸਾਲ ਪਹਿਲਾਂ ਉਸ ਨੇ ਇਹ ਮਕਾਨ ਵੇਚ ਦਿੱਤਾ ਸੀ ਅਤੇ ਕਰੀਬ 7 ਸਾਲ ਪਹਿਲਾਂ ਉਸ ਨੇ ਪਿੰਡ ’ਚ ਹੀ 15 ਮਰਲੇ ਜ਼ਮੀਨ ’ਤੇ ਕੋਠੀ ਬਣਾਈ ਸੀ। ਦੀਪਾ ਗਾਖਲ ਦੇ ਬਜ਼ੁਰਗ ਮਾਮਾ ਅਤੇ ਮਾਮਾ ਕੋਠੀ ’ਚ ਰਹਿੰਦੇ ਹਨ। ਦੀਪਾ ਗਾਖਲ ਦੀ ਕੋਠੀ ’ਚ ਸ਼ੁੱਕਰਵਾਰ ਸ਼ਾਮ ਤੱਕ ਲਾਈਟਾਂ ਬੰਦ ਸਨ ਅਤੇ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆ ਰਹੀ ਸੀ।

ਇਹ ਵੀ ਪੜ੍ਹੋ: ਗੋਰਾਇਆ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰਾਬ ਠੇਕੇ ਦੇ ਕਰਿੰਦਿਆਂ ਨੇ ਪੁਲਸ ਮੁਲਾਜ਼ਮਾਂ ਦਾ ਚਾੜ੍ਹਿਆ ਕੁਟਾਪਾ

ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ ਲਿਜਾਣ ਦਾ ਦਿੰਦਾ ਸੀ ਲਾਲਚ

ਦੀਪਾ ਗਾਖਲ ਅਤੇ ਉਸ ਦੇ ਵੱਡੇ ਭਰਾ ਮੇਜਰ ਸਿੰਘ ਦਾ ਨਾਂ ਪਿੰਡ ਦੇ ਕਿਸੇ ਵੀ ਝਗੜੇ ’ਚ ਸ਼ਾਮਲ ਨਹੀਂ ਸੀ। ਕਰੀਬ ਇਕ ਹਫ਼ਤਾ ਪਹਿਲਾਂ ਹੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਸੀ ਕਿ ਦੀਪਾ ਗਾਖਲ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਫੜਿਆ ਗਿਆ ਹੈ। ਪਿੰਡ ਦੇ 15 ਤੋਂ 20 ਨੌਜਵਾਨ ਕੈਨੇਡਾ ’ਚ ਹੋਣ ਕਾਰਨ ਲੋਕਾਂ ਨੂੰ ਤੁਰੰਤ ਇਹ ਸੂਚਨਾ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਦੀਪਾ ਆਪਣੇ ਕਾਰੋਬਾਰ ’ਚ ਜ਼ਿਆਦਾਤਰ ਪੰਜਾਬੀ ਨੌਜਵਾਨਾਂ ਨੂੰ ਸ਼ਾਮਲ ਕਰਨਾ ਹੀ ਹੁਸ਼ਿਆਰੀ ਸਮਝਦਾ ਸੀ, ਕਿਉਂਕਿ ਉਹ ਪੰਜਾਬੀ ਨੌਜਵਾਨਾਂ ਨੂੰ ਆਪਣੀ ਗੱਲਾਂ ’ਚ ਲੈ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਸੈਟਲ ਕਰਨ ਦੀ ਗੱਲ ਕਰਦਾ ਸੀ। ਦੀਪਾ ਨੇ ਕੈਨੇਡਾ ’ਚ ਵੀ ਕਾਫ਼ੀ ਪੈਸਾ ਕਮਾਇਆ ਹੈ। ਕੈਨੇਡਾ ਦੇ ਓਨਟਾਰੀਓ ਦੀ ਪੀਲ ਰੀਜਨਲ ਪੁਲਸ ਨਵੰਬਰ 2021 ਤੋਂ ਇਸ ਡਰੱਗ ਰੈਕੇਟ ’ਤੇ ਨਜ਼ਰ ਰੱਖ ਰਹੀ ਸੀ ਅਤੇ ਜਿਵੇਂ ਹੀ ਇਸ ਰੈਕੇਟ ਦੇ ਨੇੜੇ ਵੱਡੀ ਖੇਪ ਹੋਣ ਦੀ ਸੂਚਨਾ ਮਿਲੀ ਤਾਂ ਇਸ ਰੈਕੇਟ ਦਾ ਪਰਦਾਫਾਸ਼ ਹੋ ਗਿਆ।

ਪਹਿਲਾਂ ਵੀ ਡਰੱਗਜ਼ ਰੈਕੇਟ ’ਚ ਫੜੇ ਜਾ ਚੁੱਕੇ ਨੇ ਪੰਜਾਬੀ

ਜ਼ਿਕਰਯੋਗ ਹੈ ਕਿ ਕੈਨੇਡਾ ’ਚ ਪੰਜਾਬੀਆਂ ਦੇ ਜੁਰਮਾਂ ’ਚ ਸ਼ਾਮਲ ਹੋਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਜੂਨ 2021 ’ਚ ਕੈਨੇਡਾ ਦੇ ਸਭ ਤੋਂ ਵੱਡੇ ਡਰੱਗ ਰੈਕੇਟ ’ਚ 9 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਟੋਰਾਂਟੋ ਪੁਲਸ ਨੇ 1000 ਕਿਲੋ ਗ੍ਰਾਮ ਤੋਂ ਵੱਧ ਡਰੱਗਜ਼ ਅਤੇ ਨਸ਼ੇ ਵਾਲੇ ਪਦਾਰਥਾਂ ਸਮੇਤ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਡਰੱਗਜ਼ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਕੀਮਤ 61 ਮਿਲੀਅਨ ਡਾਲਰ (3.68 ਅਰਬ ਰੁਪਏ) ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚੋਂ 9 ਪੰਜਾਬੀ ਮੂਲ ਦੇ ਸਨ।

2021 ਦੇ ਡਰੱਗ ਰੈਕੇਟ ’ਚ ਸ਼ਾਮਲ ਪੰਜਾਬੀਆਂ ਦੇ ਨਾਂ

1. ਕੈਲੇਡਨ : ਔਰਤ ਹਰਵਿੰਦਰ ਭੁੱਲਰ (43)
2. ਬਰੈਂਪਟਨ : ਗੁਰਬਖਸ਼ ਸਿੰਘ (37)
3. ਕੈਲੇਡਨ : ਅਮਰਬੀਰ ਸਿੰਘ ਸਰਕਾਰੀਆ (25)
4. ਕੈਲੇਡਨ : ਹਰਬਲਜੀਤ ਸਿੰਘ ਤੂਰ (46)
5. ਕਿਚਨਰ : ਸਰਜੰਤ ਸਿੰਘ ਧਾਲੀਵਾਲ (37)
6. ਕਿਚਨਰ : ਗੁਰਵੀਰ ਧਾਲੀਵਾਲ (37)
7. ਕਿਚਨਰ : ਗੁਰਮਨਪ੍ਰੀਤ ਗਰੇਵਾਲ (26)
8. ਬਰੈਂਪਟਨ : ਸੁਖਵੰਤ ਬਰਾੜ (37)
9. ਬਰੈਂਪਟਨ : ਪਰਮਿੰਦਰ ਗਿੱਲ (33)

ਇਹ ਵੀ ਪੜ੍ਹੋ: ਜਲੰਧਰ: ਪ੍ਰਿੰਸੀਪਲ ਵੱਲੋਂ ਤੰਗ ਕਰਨ ’ਤੇ ਨਿੱਜੀ ਕਾਲਜ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕੀਤਾ ਹੰਗਾਮਾ

ਗਲਤ ਤਰੀਕੇ ਨਾਲ ਜਾਇਦਾਦ ਬਣਾਉਣ ਦਾ ਹੈ ਇਨ੍ਹਾਂ ’ਤੇ ਦੋਸ਼

1. ਗੁਰਦੀਪ ਬੈਂਸ (46)
2. ਹਰਤਿੰਦਰ ਰੰਧਾਵਾ (37)
3. ਤਰਨਜੀਤ ਵਿਰਕ (37)
4. ਹਰਮੀਤ ਖੱਖ (28)
5. ਗੁਰਦੀਪ ਸਿੰਘ (28)
6. ਹਰਜਿੰਦਰ ਸਿੰਘ (31)
7. ਗੁਰਕਮਲ ਮਹਿਮੀ (38)
8. ਗੁਰਵਿੰਦਰ ਕੰਗ (38)
9. ਗੁਰਪ੍ਰੀਤ ਸਿੰਘ (21)
10. ਸੁਹੇਲ ਕੁਮਾਰ (21)
11. ਪ੍ਰੀਤਮ (26)
12. ਰੁਪਿੰਦਰ ਸ਼ਰਮਾ (25)
13. ਵਰਿੰਦਰਪਾਲ ਕੂਨਰ (43)
14. ਹਰਮਨ ਸਿੰਘ (21)
15. ਕੁਲਦੀਪ ਸਾਂਧਰਾ (27)
16. ਟੋਰਾਂਟੋ ਤੋਂ ਜੋਗਾ ਸਿੰਘ (30)

140 ਤੋਂ ਵੱਧ ਅਪਰਾਧਾਂ ਲਈ ਪੰਜਾਬੀਆਂ ’ਤੇ ਮਾਮਲੇ ਦਰਜ

ਕੈਨੇਡਾ ਪੁਲਸ ਨੇ ਜੂਨ 2021 ’ਚ ਇਕ ਹਫ਼ਤੇ ਦੀ ਲੰਮੀ ਜਾਂਚ ਤੋਂ ਬਾਅਦ ਮੇਲ ਚੋਰੀ ਅਤੇ ਗਲਤ ਤਰੀਕੇ ਨਾਲ ਇਕੱਠੀ ਕੀਤੀ ਗਈ 5000 ਡਾਲਰ ਤੋਂ ਵੱਧ ਦੀ ਜਾਇਦਾਦ ਸਣੇ 140 ਤੋਂ ਵੱਧ ਅਪਰਾਧਾਂ ਲਈ 16 ਪੰਜਾਬੀ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਜਾਂਚ ਪੀਲ ਖੇਤਰੀ ਪੁਲਸ ਦੇ ਅਪਰਾਧਿਕ ਜਾਂਚ ਬਿਊਰੋ ਵੱਲੋਂ ਕੀਤੀ ਗਈ ਸੀ, ਜਿਸ ’ਚ ਜਾਅਲੀ ਦਸਤਾਵੇਜ਼, ਚੋਰੀ ਦੀ ਜਾਇਦਾਦ ਦੇ ਕਬਜ਼ੇ ਅਤੇ ਨਿਯੰਤਰਿਤ ਪਦਾਰਥਾਂ ਦੇ ਕਬਜ਼ੇ ਦੀ ਜਾਂਚ ਨੂੰ ਵੀ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ:  ਜਲੰਧਰ ਦੇ ਠੱਗ ਪਿਓ-ਪੁੱਤ ਦੀ ਜੋੜੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਦਰਜ ਨੇੇ 25 ਮਾਮਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • Gakhal
  • Jalandhar
  • drug racket
  • mastermind
  • Gurdeep Singh Deepa
  • ਜਲੰਧਰ
  • ਡਰੱਗ ਰੈਕੇਟ
  • ਮਾਸਟਰਮਾਈਂਡ
  • ਓਨਟਾਰੀਓ
  • ਗੁਰਦੀਪ ਸਿੰਘ ਦੀਪਾ

ਸੁਖ਼ਨਾ ਝੀਲ ਨੇੜਿਓਂ ਮਿਲੀ ਨਕੋਦਰ ਦੀ ਕੁੜੀ ਦੀ ਲਾਸ਼, ਲੁਧਿਆਣਾ ਜਾਣ ਲਈ ਨਿਕਲੀ ਸੀ ਘਰੋਂ

NEXT STORY

Stories You May Like

  • big drug racket busted in jalandhar
    ਜਲੰਧਰ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼, ਕਰੋੜਾਂ ਦੀ ਹੈਰੋਇਨ ਤੇ ਹਥਿਆਰਾਂ ਸਣੇ 3 ਮੁਲਜ਼ਮ ਗ੍ਰਿਫ਼ਤਾਰ
  • sajid nadiadwala housefull 5 earned 200 crores india
    ਸਾਜਿਦ ਨਾਡੀਆਡਵਾਲਾ ਦੀ 'ਹਾਊਸਫੁੱਲ 5' ਨੇ ਭਾਰਤ 'ਚ ਕਮਾਏ 200 ਕਰੋੜ, ਜਾਣੋ ਵਰਲਡਵਾਈਡ ਕਮਾਈ
  • big action by amritsar police
    ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, ਪਾਕਿਸਤਾਨ-ਕੈਨੇਡਾ ਅਧਾਰਤ ਡਰੱਗ ਨੈੱਟਵਰਕ ਦਾ ਪਰਦਾਫਾਸ਼
  • private cabin for rs 200
    200 ਰੁਪਏ 'ਚ 'ਪ੍ਰਾਈਵੇਟ ਕੈਬਿਨ'! ਸ਼ਹਿਰ ਦੇ ਇਸ ਕੈਫੇ 'ਚ ​ਇਤਰਾਜ਼ਯੋਗ ਹਾਲਤ 'ਚ ਫੜੇ 13 ਮੁੰਡੇ-ਕੁੜੀਆਂ
  • another big revelation about mla raman arora arrested on corruption charges
    ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ MLA ਰਮਨ ਅਰੋੜਾ ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ
  • traffic jam people drove 200 bikes on the railway track
    ਰੇਲ ਟਰੈਕ 'ਤੇ ਚੜ੍ਹ ਗਏ 200 ਮੋਟਰਸਾਈਕਲ ਸਵਾਰ, 'ਤੇ ਫਿਰ...
  • big revelation in the case of firing at the house of nri brothers
    Punjab: NRI ਭਰਾਵਾਂ ਦੇ ਘਰ ’ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ ਡੌਨ ਸ਼ਹਿਜ਼ਾਦ ਭੱਟੀ ਨਾਲ ਜੁੜੇ...
  • maharaj becomes first south african spinner to take 200 test wickets
    ਮਹਾਰਾਜ 200 ਟੈਸਟ ਵਿਕਟਾਂ ਲੈਣ ਵਾਲਾ ਦੱਖਣੀ ਅਫਰੀਕਾ ਦਾ ਪਹਿਲਾ ਸਪਿੰਨਰ ਬਣਿਆ
  • one year old child dies in family dispute
    ਪਰਿਵਾਰਕ ਝਗੜੇ ’ਚ ਇਕ ਸਾਲ ਦੇ ਬੱਚੇ ਦੀ ਮੌਤ
  • heavy rain alert in punjab till july 6
    ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ,...
  • hi tech checkpoints set up in jalandhar district of punjab
    ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਏ ਹਾਈਟੈੱਕ ਨਾਕੇ, ਵੱਡੀ ਗਿਣਤੀ 'ਚ ਪੁਲਸ...
  • today s top 10 news
    ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ ਤੇ 4 ਦਿਨ ਦੇ ਰਿਮਾਂਡ 'ਤੇ ਬਿਕਰਮ ਮਜੀਠੀਆ, ਅੱਜ...
  • good news direct flight to mumbai from adampur airport started
    ਪੰਜਾਬੀਆਂ ਲਈ Good News, ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ
  • father son cheated nri woman by making fake receipt
    Punjab: ਪਿਓ-ਪੁੱਤ ਦਾ ਹੈਰਾਨੀਜਨਕ ਕਾਰਾ! ਦੋ ਕਰੋੜ ਦੀ ਇੰਝ ਜਾਅਲੀ ਰਸੀਦ ਬਣਾ NRI...
  • rain turns into disaster in jalandhar city
    ਜਲੰਧਰ ਸ਼ਹਿਰ ’ਚ ਆਫ਼ਤ ਬਣੀ ਬਰਸਾਤ, ਸੀਵਰੇਜ ਜਾਮ ਤੇ ਸੜਕਾਂ ਕੰਢੇ ਬਣੇ ਚੈਂਬਰ ਸਾਫ਼...
  • girl dies tragically in road accident
    ਜਲੰਧਰ ਵਿਖੇ ਸਕਾਰਪੀਓ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਕੁੜੀ ਦੀ ਦਰਦਨਾਕ ਮੌਤ
Trending
Ek Nazar
heavy rain alert in punjab till july 6

ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ,...

indian national charged in singapore

ਸਿੰਗਾਪੁਰ ਜਹਾਜ਼ ਟੱਕਰ ਮਾਮਲੇ 'ਚ ਭਾਰਤੀ ਨਾਗਰਿਕ 'ਤੇ ਦੋਸ਼

kanishka attack indian born professor sharma honored in canada

ਕਨਿਸ਼ਕ ਹਮਲੇ 'ਚ ਪਤਨੀ ਅਤੇ ਧੀਆਂ ਗੁਆਉਣ ਵਾਲੇ ਭਾਰਤ 'ਚ ਜਨਮੇ ਪ੍ਰੋਫੈਸਰ ਸ਼ਰਮਾ...

painful accident in punjab

ਪੰਜਾਬ 'ਚ ਦਰਦਨਾਕ ਹਾਦਸਾ! ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਮਚਿਆ ਚੀਕ-ਚਿਹਾੜਾ

chinese president not attend brics summit

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ

relationships with huge age gap are increasing in india

ਕਿਉਂ ਭਾਬੀਆਂ ਦੇ ਪਿਆਰ 'ਚ ਪੈਦੇ ਨੇ ਮੁੰਡੇ! ਕੋਈ ਵਿਆਹੀ ਤੇ ਕੋਈ 20 ਸਾਲ...

good news direct flight to mumbai from adampur airport started

ਪੰਜਾਬੀਆਂ ਲਈ Good News, ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ

minibus accident in afghanistan

ਅਫਗਾਨਿਸਤਾਨ 'ਚ ਮਿੰਨੀ ਬੱਸ ਹਾਦਸੇ 'ਚ ਚਾਰ ਯਾਤਰੀਆਂ ਦੀ ਮੌਤ

paramount pay huge amount to us president

ਪੈਰਾਮਾਉਂਟ ਮੁਕੱਦਮੇ ਦੇ ਨਿਪਟਾਰੇ ਬਦਲੇ ਅਮਰੀਕੀ ਰਾਸ਼ਟਰਪਤੀ ਨੂੰ ਦੇੇਵੇਗਾ ਕਰੋੜਾਂ...

indonesia marriage compromise relationship few hours divorce puncak

850 ਡਾਲਰ 'ਚ ਵਿਆਹ, Honeymoon ਤੇ ਤਲਾਕ...! ਜਾਣੋਂ ਕਿੱਥੇ ਚੱਲ ਰਿਹਾ ਹੈ ਇਹ...

former pm hasina sentenced

ਬੰਗਲਾਦੇਸ਼ ਦੀ ਸਾਬਕਾ PM ਸ਼ੇਖ ਹਸੀਨਾ ਨੂੰ ਸੁਣਾਈ ਗਈ ਸਜ਼ਾ

iranian president iaea

ਈਰਾਨੀ ਰਾਸ਼ਟਰਪਤੀ ਨੇ IAEA ਨਾਲ ਸਹਿਯੋਗ ਕੀਤਾ ਮੁਅੱਤਲ

navy gets new indigenous stealth frigate udaygiri

ਭਾਰਤੀ ਜਲ ਸੈਨਾ ਦੀ ਵਧੀ ਤਾਕਤ, ਮਿਲਿਆ ਨਵਾਂ ਸਵਦੇਸ਼ੀ ਸਟੀਲਥ ਫ੍ਰੀਗੇਟ ਉਦੈਗਿਰੀ

orders to strip citizenship of   naturalized citizens

ਅਮਰੀਕਾ 'ਚ 'ਨੈਚੁਰਲਾਈਜ਼ਡ ਨਾਗਰਿਕਾਂ' ਦੀ ਸਿਟੀਜਨਸ਼ਿਪ ਖੋਹਣ ਦੇ ਆਦੇਸ਼, ਢਾਈ...

chinese citizens accused of spying

ਅਮਰੀਕਾ 'ਚ ਦੋ ਚੀਨੀ ਨਾਗਰਿਕਾਂ 'ਤੇ ਜਾਸੂਸੀ ਕਰਨ ਦਾ ਦੋਸ਼

a serious cri sis may arise in punjab

ਪੰਜਾਬ 'ਚ ਪੈਦਾ ਹੋ ਸਕਦੈ ਗੰਭੀਰ ਸੰਕਟ ! ਇੱਟਾਂ ਵਾਲੇ ਭੱਠਿਆਂ ਦੇ ਰਾਹ ’ਚ...

weather department issues warning for many areas in punjab

ਪੰਜਾਬ 'ਚ ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ਲਈ ਵੱਡੀ ਚੇਤਾਵਨੀ, ਪੜ੍ਹੋ ਖ਼ਬਰ

angry daughter hits mother after asking her to study

ਪੰਜਾਬ: ਮਾਂ ਵੱਲੋਂ ਪੜ੍ਹਨ ਲਈ ਕਹਿਣ ’ਤੇ ਗੁੱਸੇ ’ਚ ਆਈ ਧੀ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • easily get australia uk work visa
      ਆਸਟ੍ਰੇਲੀਆ ਅਤੇ UK 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਕਰੋ ਅਪਲਾਈ
    • bsf rajouri battalion apprehended pakistani
      ਘੁਸਪੈਠ ਦੀ ਕੋਸ਼ਿਸ਼ ਨਾਕਾਮ; ਫੌਜ ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
    • american tourists attacked with a knife and robbed  2 miscreants arrested
      ਅਮਰੀਕੀ ਸੈਲਾਨੀਆਂ 'ਤੇ ਚਾਕੂ ਨਾਲ ਹਮਲਾ ਕਰ ਕੀਤੀ ਲੁੱਟ-ਖੋਹ, ਪੁਲਸ ਐਨਕਾਊਂਟਰ...
    • 500 tariff will be imposed on india and china if they trade with russia
      ਅਮਰੀਕਾ ਦੀ ਧਮਕੀ : ਰੂਸ ਨਾਲ ਵਪਾਰ ਕੀਤਾ ਤਾਂ ਭਾਰਤ ਤੇ ਚੀਨ 'ਤੇ ਲੱਗੇਗਾ 500...
    • cartridges recovered from hakim salauddin s house
      ਹਕੀਮ ਸਲਾਊਦੀਨ ਦੇ ਘਰੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ
    • iran will soon make a nuclear bomb  un organization warns
      ਈਰਾਨ ਜਲਦੀ ਬਣਾ ਲਵੇਗਾ ਪ੍ਰਮਾਣੂ ਬੰਬ! ਸੰਯੁਕਤ ਰਾਸ਼ਟਰ ਦੇ ਸੰਗਠਨ ਨੇ ਦਿੱਤੀ...
    • is railways going to implement new rules  now reservation chart
      ਕੀ ਰੇਲਵੇ ਨਵਾਂ ਨਿਯਮ ਲਾਗੂ ਕਰਨ ਜਾ ਰਿਹੈ? ਹੁਣ 8 ਘੰਟੇ ਪਹਿਲਾਂ ਹੀ ਰਿਜ਼ਰਵੇਸ਼ਨ...
    • hpv key factor for rise in cancer cases among indian youth
      ਦੇਸ਼ ’ਚ ਕੈਂਸਰ ਦੇ ਮਾਮਲਿਆਂ ’ਚ ਵਾਧੇ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ ‘ਹਿਊਮਨ...
    • maoists should lay down arms and join mainstream  shah
      ਮਾਓਵਾਦੀ ਹਥਿਆਰ ਸੁੱਟਣ ਤੇ ਮੁੱਖ ਧਾਰਾ ’ਚ ਸ਼ਾਮਲ ਹੋਣ : ਸ਼ਾਹ
    • mumbai mosques launched mobile app
      ਮੁੰਬਈ ਦੇ ਲੋਕ ਐਪ ਰਾਹੀਂ ਅਜ਼ਾਨ ਸੁਣ ਸਕਣਗੇ
    • residents of karnail singh street forced to live a life of misery
      ਸੀਵਰੇਜ ਦੇ ਓਵਰਫਲੋਅ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ ਕਰਨੈਲ...
    • ਪੰਜਾਬ ਦੀਆਂ ਖਬਰਾਂ
    • hi tech checkpoints set up in jalandhar district of punjab
      ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਏ ਹਾਈਟੈੱਕ ਨਾਕੇ, ਵੱਡੀ ਗਿਣਤੀ 'ਚ ਪੁਲਸ...
    • today s top 10 news
      ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ ਤੇ 4 ਦਿਨ ਦੇ ਰਿਮਾਂਡ 'ਤੇ ਬਿਕਰਮ ਮਜੀਠੀਆ, ਅੱਜ...
    • government s gift employee will get rs 15 thousand
      ਨੌਕਰੀ ਕਰਨ ਵਾਲਿਆਂ ਲਈ ਸਰਕਾਰ ਦਾ ਵੱਡਾ ਤੋਹਫ਼ਾ, ਮਿਲਣਗੇ 15 ਹਜ਼ਾਰ ਰੁਪਏ
    • punjab government registry
      ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, 4 ਜੁਲਾਈ ਤੋਂ ਸ਼ੁਰੂ ਹੋਵੇਗੀ...
    • fssai s alert these things in kitchen are poison
      FSSAI ਦਾ ਵੱਡਾ Alert, ਜ਼ਹਿਰ ਹਨ ਰਸੋਈ 'ਚ ਰੱਖੀਆਂ ਇਹ ਚੀਜ਼ਾਂ
    • punjab scam gst
      ਪੰਜਾਬ ਵਿਚ ਹੋ ਗਿਆ ਵੱਡਾ ਘਪਲਾ, ਪੂਰਾ ਮਾਮਲਾ ਜਾਣ ਉੱਡਣਗੇ ਹੋਸ਼
    • punjab danger alert bhakhra canal
      ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ, ਭਾਖੜਾ ਨਹਿਰ 'ਚੋਂ ਪਾਣੀ ਲੀਕ
    • tangri river  ghaggar river  government of punjab
      ਟਾਂਗਰੀ ਨਦੀ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ, ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ...
    • in laws  married  fire  death
      ਸਹੁਰਿਆਂ ਤੋਂ ਦੁਖੀ ਹੋ ਕੇ ਅੱਗ ਲਾਉਣ ਵਾਲੀ ਸਿਮਰਨ ਦੀ ਮੌਤ, ਪਰਿਵਾਰ ਨੇ ਜਾਮ ਕੀਤਾ...
    • punjab cabinet expansion
      ਪੰਜਾਬ ਕੈਬਨਿਟ ਦਾ ਵਿਸਥਾਰ ਭਲਕੇ, ਵੱਡੇ ਫੇਰਬਦਲ ਦੀ ਤਿਆਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +