ਤਰਨ ਤਾਰਨ (ਰਮਨ) - ਜ਼ਿਲ੍ਹਾ ਤਰਨਤਾਰਨ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਪੋਲਿੰਗ ਹੋਈ। ਹਾਲਾਂਕਿ ਸਵੇਰੇ ਕੁਝ ਬੂਥਾਂ ਵਿਚ ਪੋਲਿੰਗ ਸ਼ੁਰੂ ਹੋਣ ਵਿਚ ਦਿੱਕਤਾਂ ਸਾਹਮਣੇ ਆਈਆਂ ਸਨ। ਪੂਰੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਨਾਲ ਵੋਟਾਂ ਪਾਈਆਂ ਗਈਆਂ। ਜ਼ਿਲ੍ਹਾ ਚੋਣ ਅਸਰ ਕੁਲਵੰਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਮੂਹ ਬੂਥਾਂ ਵਿੱਚ ਪੈਰਾਮਿਲਟਰੀ ਫੋਰਸ ਅਤੇ ਪੰਜਾਬ ਪੁਲੀਸ ਤਾਇਨਾਤ ਕੀਤੀ ਗਈ ਸੀ। ਵੋਟਿੰਗ ਦੌਰਾਨ ਕਵਿਡ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ।
ਤਰਨਤਾਰਨ ’ਚ 6 ਵਜੇ ਤੱਕ ਹੋਈ 66.83 ਫ਼ੀਸਦੀ ਪੋਲਿੰਗ
ਪੱਟੀ - 69.20 ਫੀਸਦੀ ਵੋਟਿੰਗ
ਖੇਮਕਰਨ - 64.50 ਫੀਸਦੀ ਵੋਟਿੰਗ
ਖਡੂਰ ਸਾਹਿਬ - 70.40 ਫੀਸਦੀ ਵੋਟਿੰਗ
ਤਰਨ ਤਾਰਨ- 63.30 ਫੀਸਦੀ ਵੋਟਿੰਗ
ਤਰਨਤਾਰਨ ’ਚ 5 ਵਜੇ ਤੱਕ ਹੋਈ 60.47 ਫ਼ੀਸਦੀ ਪੋਲਿੰਗ
ਪੱਟੀ - 60.56 ਫੀਸਦੀ ਵੋਟਿੰਗ
ਖੇਮਕਰਨ - 62.50 ਫੀਸਦੀ ਵੋਟਿੰਗ
ਖਡੂਰ ਸਾਹਿਬ - 62.20 ਫੀਸਦੀ ਵੋਟਿੰਗ
ਤਰਨ ਤਾਰਨ- 56.40 ਫੀਸਦੀ ਵੋਟਿੰਗ
ਤਰਨਤਾਰਨ ’ਚ 3 ਵਜੇ ਤੱਕ ਹੋਈ 45.93 ਫ਼ੀਸਦੀ ਪੋਲਿੰਗ
ਪੱਟੀ - 47.00 ਫੀਸਦੀ ਵੋਟਿੰਗ
ਖੇਮਕਰਨ - 45.40 ਫੀਸਦੀ ਵੋਟਿੰਗ
ਖਡੂਰ ਸਾਹਿਬ - 47.40 ਫੀਸਦੀ ਵੋਟਿੰਗ
ਤਰਨ ਤਾਰਨ- 43.90 ਫੀਸਦੀ ਵੋਟਿੰਗ
ਤਰਨਤਾਰਨ ’ਚ 1 ਵਜੇ ਤੱਕ ਹੋਈ 31.36 ਫ਼ੀਸਦੀ ਪੋਲਿੰਗ
ਪੱਟੀ -32.58 ਫੀਸਦੀ ਵੋਟਿੰਗ
ਖੇਮਕਰਨ -31 ਫੀਸਦੀ ਵੋਟਿੰਗ
ਖਡੂਰ ਸਾਹਿਬ -30.20 ਫੀਸਦੀ ਵੋਟਿੰਗ
ਤਰਨ ਤਾਰਨ- 31.70 ਫੀਸਦੀ ਵੋਟਿੰਗ
ਤਰਨਤਾਰਨ ’ਚ 11 ਵਜੇ ਤੱਕ ਹੋਈ 15.79 ਫ਼ੀਸਦੀ ਪੋਲਿੰਗ
ਪੱਟੀ -16.19 ਫੀਸਦੀ ਵੋਟਿੰਗ
ਖੇਮਕਰਨ -15.49 ਫੀਸਦੀ ਵੋਟਿੰਗ
ਖਡੂਰ ਸਾਹਿਬ -16.20 ਫੀਸਦੀ ਵੋਟਿੰਗ
ਤਰਨ ਤਾਰਨ- 15.30 ਫੀਸਦੀ ਵੋਟਿੰਗ
9 ਵਜੇ ਤੱਕ ਵੋਟਿੰਗ
ਖਡੂਰ ਸਾਹਿਬ - 4.00 ਫੀਸਦੀ
ਖੇਮਕਰਨ - 4.60 ਫੀਸਦੀ
ਪੱਟੀ - 2.20 ਫੀਸਦੀ
ਤਰਨਤਾਰਨ- 3.80 ਫੀਸਦੀ
ਲਹਿਰਾਗਾਗਾ ਵਿਖੇ ਈ. ਵੀ. ਐੱਮ. ਮਸ਼ੀਨ ’ਚ ਖ਼ਰਾਬੀ ਹੋਣ ਕਰਕੇ ਪੋਲਿੰਗ ਲੇਟ
NEXT STORY