Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 01, 2026

    10:57:12 AM

  • trump on 250 bill

    250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ...

  • cricket camp  player  death  pitch roller

    ਕ੍ਰਿਕਟ ਕੈਂਪ 'ਚ ਵੱਡਾ ਹਾਦਸਾ ! 15 ਸਾਲਾ ਉੱਭਰਦੇ...

  • big warning for rain and thunderstorm in punjab

    ਪੰਜਾਬ 'ਚ ਮੀਂਹ-ਹਨ੍ਹੇਰੀ ਨੂੰ ਲੈ ਕੇ ਵੱਡੀ...

  • stock market sensex jumps 400 points after 3 days know the status of nifty

    ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : 3 ਦਿਨਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਵਿਕਾਸ ਦੀ ਆੜ 'ਚ ਹੋਈ ਦਰੱਖਤਾਂ ਦੀ ਅੰਨ੍ਹੇਵਾਹ ਵਾਢੀ

PUNJAB News Punjabi(ਪੰਜਾਬਂ)

ਵਿਕਾਸ ਦੀ ਆੜ 'ਚ ਹੋਈ ਦਰੱਖਤਾਂ ਦੀ ਅੰਨ੍ਹੇਵਾਹ ਵਾਢੀ

  • Updated: 12 Mar, 2018 03:47 AM
Punjab
blind harvest of trees under the guise of development
  • Share
    • Facebook
    • Tumblr
    • Linkedin
    • Twitter
  • Comment

ਬਠਿੰਡਾ,   (ਆਜ਼ਾਦ)-  ਭਾਰਤ 'ਚ 90 ਦੇ ਦਹਾਕੇ ਵਿਚ ਉਦਾਰੀਕਰਨ ਅਤੇ ਬਾਜ਼ਾਰੀਕਰਨ ਦੀ ਨੀਤੀ ਅਪਨਾਉਣ ਤੋਂ ਬਾਅਦ ਪੂਰੇ ਦੇਸ਼ ਵਿਚ ਬੇਤਰਤੀਬ ਤਰੀਕੇ ਨਾਲ ਸ਼ਹਿਰੀਕਰਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਬਿਨਾਂ ਕਿਸੇ ਨਿਯਮ-ਕਾਨੂੰਨ ਦੇ ਜਿਥੇ ਜਿਸ ਦਾ ਜੀਅ ਕੀਤਾ ਆਪਣਾ ਮਕਾਨ ਬਣਾ ਲਿਆ, ਜਿੱਥੇ ਪਹਿਲਾਂ ਕਦੇ ਇਕ ਮਕਾਨ ਬਣਿਆ ਹੁੰਦਾ ਸੀ, ਉਥੇ ਹੌਲੀ-ਹੌਲੀ ਕਾਲੋਨੀ ਸ਼ੁਰੂ ਹੋ ਗਈ। ਕਾਲੋਨੀ ਬਣ ਜਾਣ ਤੋਂ ਬਾਅਦ ਸੜਕ ਤੇ ਪਾਣੀ ਦੀ ਵਿਵਸਥਾ ਸ਼ੁਰੂ ਹੋ ਗਈ। ਇਹ ਕਾਲੋਨੀਆਂ ਕਿਤੋਂ ਵੀ ਰਾਸ਼ਟਰੀ ਮਾਨਕ 'ਤੇ ਖਰੀਆਂ ਨਾ ਉਤਰਨ ਦੇ ਬਾਵਜੂਦ ਵੀ ਵੋਟ ਬੈਂਕ ਕਾਰਨ ਨਾਜਾਇਜ਼ ਤਰੀਕਿਆਂ ਨਾਲ ਬਣੀਆਂ ਕਾਲੋਨੀਆਂ ਨੂੰ ਪੂਰੇ ਦੇਸ਼ ਵਿਚ ਜਾਇਜ਼ ਕਰਨ ਦੀ ਵੀ ਦੌੜ ਸ਼ੁਰੂ ਹੋ ਗਈ।
 ਬਠਿੰਡਾ ਸ਼ਹਿਰ ਦਾ ਵੀ ਵਿਸਥਾਰ ਕੁਝ ਇੰਝ ਹੀ ਹੋਇਆ ਹੈ। ਜਿੱਥੇ ਕਦੇ ਜੰਗਲ ਹੁੰਦਾ ਸੀ ਉਥੇ ਅੰਨ੍ਹੇਵਾਹ ਤਰੀਕੇ ਨਾਲ ਦਰੱਖਤਾਂ ਦੀ ਵਾਢੀ ਕੀਤੀ ਗਈ, ਉਸ ਤੋਂ ਬਾਅਦ ਉਥੇ ਕਾਲੋਨੀਆਂ ਨੂੰ ਬਣਾ ਦਿੱਤਾ ਗਿਆ ਹੈ। ਇਨ੍ਹਾਂ ਕਾਲੋਨੀਆਂ ਵਿਚ ਸਰਕਾਰੀ ਮਾਨਕ ਦਾ ਖਿਆਲ ਵੀ ਨਹੀਂ ਰੱਖਿਆ ਗਿਆ ਹੈ, ਜਿਸ ਕਾਰਨ ਅੱਜ ਸਥਿਤੀ ਇੰਝ ਹੋ ਗਈ ਹੈ ਕਿ ਇਥੇ ਰਾਸ਼ਟਰੀ ਮਾਨਕ ਦੇ ਅਨੁਪਾਤ ਤੋਂ 20 ਗੁਣਾ ਹਰਿਆਲੀ ਦਾ ਏਰੀਆ ਘੱਟ ਹੈ ਕਿਉਂਕਿ ਸ਼ਹਿਰ ਵਿਚ ਜ਼ਮੀਨ ਦੀ ਕੀਮਤ ਜ਼ਿਆਦਾ ਹੋਣ ਕਾਰਨ ਕੋਈ ਵੀ ਓਪਨ ਸਪੇਸ ਨਹੀਂ ਛੱਡਣਾ ਚਾਹੁੰਦਾ ਹੈ। ਹਰ ਕੋਈ ਵੱਧ ਤੋਂ ਵੱਧ ਆਪਣੀ ਜ਼ਮੀਨ ਦਾ ਕਮਰਸ਼ੀਅਲ ਯੂਜ਼ ਕਰ ਕੇ ਪੈਸਾ ਕਮਾਉਣਾ ਚਾਹੁੰਦਾ ਹੈ, ਜੋ ਸਰਕਾਰੀ ਥਾਵਾਂ ਬਚੀਆਂ ਹੋਈਆਂ ਹਨ ਉਸ ਦਾ ਵੀ ਨਾਜਾਇਜ਼ ਤਰੀਕੇ ਨਾਲ ਕਮਰਸ਼ੀਅਲ ਯੂਜ਼ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਇਨ੍ਹਾਂ ਏਰੀਆਂ 'ਚ ਹਰਿਆਲੀ ਨਾਮਾਤਰ ਹੀ ਹੈ। ਦਰੱਖਤਾਂ ਵਿਚ ਕਮੀ ਹੋਣ ਕਾਰਨ ਪੰਛੀ ਤੇ ਹੋਰ ਜੀਵਾਂ ਵਿਚ ਹੌਲੀ-ਹੌਲੀ ਕਮੀ ਹੋਣ ਲਗੀ ਹੈ, ਜਿਸ ਕਾਰਨ ਪ੍ਰਕਿਰਤੀ ਵਿਚ ਅਸੰਤੁਲਨ ਪੈਦਾ ਹੁੰਦਾ ਹੈ। ਸ਼ਹਿਰ ਵਿਚ ਉਦਯੋਗੀਕਰਨ ਕਾਰਨ ਹੀ ਵਾਤਾਵਰਣ ਨੂੰ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਹੈ। ਅਜਿਹੇ ਵਿਚ ਸ਼ਹਿਰ 'ਚ ਮਾਨਕ ਤੋਂ ਘੱਟ ਦਰੱਖਤ ਹੋਣਾ ਚਿੰਤਾ ਦਾ ਵਿਸ਼ਾ ਹੈ। 
ਵਾਤਾਵਰਣ ਸੰਤੁਲਨ ਵਿਗੜਿਆ-ਮੌਸਮ 'ਚ ਬਦਲਾਅ, ਵਧੀ ਗਰਮੀ
ਪ੍ਰਦੂਸ਼ਣ ਕਾਰਨ ਬਾਰਿਸ਼ ਦੇ ਗਰਾਫ ਵਿਚ ਲਗਾਤਾਰ ਕਮੀ ਦੇਖਣ ਨੂੰ ਮਿਲਦੀ ਹੈ। ਮੌਸਮ ਵਿਭਾਗ ਦੇ ਅੰਕੜਿਆਂ 'ਤੇ ਗੌਰ ਕਰਨ 'ਤੇ ਪਤਾ ਲਗਾ ਕਿ ਲਗਾਤਾਰ ਬਾਰਿਸ਼ ਦੇ ਰਿਕਾਰਡ ਵਿਚ ਕਮੀ ਆਈ ਹੈ। ਇਸ ਕਾਰਨ ਇਥੋਂ ਦੇ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਇਕ ਦਹਾਕੇ 'ਚ ਸਭ ਤੋਂ ਜ਼ਿਆਦਾ ਗਰਮੀ ਇਲਾਹਾਬਾਦ ਤੋਂ ਬਾਅਦ ਬਠਿੰਡਾ 'ਚ ਰਹੀ। ਇਸ ਦਾ ਅਸਰ ਅਜੇ ਤੱਕ ਜਾਰੀ ਹੈ। ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਹੀ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅਜੇ ਇੰਨੀ ਗਰਮੀ ਪੈਣ ਦਾ ਕਾਰਨ ਦਰੱਖਤਾਂ ਦੀ ਕਮੀ ਹੈ। ਜਨਸੰਖਿਆ ਅਨੁਸਾਰ ਇਥੇ ਜੰਗਲ ਦੀ ਕਮੀ ਹੈ, ਸ਼ਹਿਰ ਵਿਚ ਦਰੱਖਤਾਂ ਦੀ ਕਮੀ ਕਾਰਨ ਵੀ ਗਰਮੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਸਾਲ ਗਰਮੀ ਵਿਚ ਸ਼ਹਿਰ ਦਾ ਤਾਪਮਾਨ 49 ਡਿਗਰੀ ਤੱਕ ਪਹੁੰਚ ਗਿਆ ਸੀ।
ਗਰੀਨਰੀ ਦੀ ਕਮੀ ਕਾਰਨ ਪੈਦਾ ਹੁੰਦੇ ਹਨ ਰੋਗ
ਮੈਕਸ ਹਸਪਤਾਲ ਦੇ ਮੁੱਖ ਪ੍ਰਬੰਧਕ ਸੁਨੀਲ ਮਹਿਤਾ ਦਾ ਕਹਿਣਾ ਹੈ ਕਿ ਕਿਸੇ ਵੀ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ 33 ਫੀਸਦੀ ਹਰਿਆਲੀ ਬਹੁਤ ਜ਼ਰੂਰੀ ਹੈ ਕਿਉਂਕਿ ਸ਼ਹਿਰ ਵਿਚ ਆਬਾਦੀ ਦਾ ਘਣਤਵ ਸਭ ਤੋਂ ਜ਼ਿਆਦਾ ਹੁੰਦਾ ਹੈ। ਗਰੀਨਰੀ ਦੀ ਕਮੀ ਕਾਰਨ ਕਈ ਪ੍ਰਕਾਰ ਦੇ ਘਾਤਕ ਰੋਗ ਪੈਦਾ ਹੁੰਦੇ ਹਨ, ਜਿਸ ਨਾਲ ਬੀਮਾਰੀਆਂ ਫੈਲਦੀਆਂ ਹਨ। ਉਥੇ ਹੀ ਸ਼ਹਿਰ ਵਿਚ ਫੈਕਟਰੀਆਂ ਹੋਣ ਕਾਰਨ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜੋ ਸਿਹਤ ਲਈ ਹਾਨੀਕਾਰਕ ਹਨ। ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਨੂੰ ਸਵੱਛ ਹਵਾ ਵੀ ਨਹੀਂ ਮਿਲਦੀ। ਹਰਿਆਲੀ ਨੂੰ ਸ਼ਹਿਰ ਦਾ ਦਿਲ ਮੰਨਿਆ ਜਾਂਦਾ ਹੈ। ਪੌਦਿਆਂ ਤੋਂ ਆਕਸੀਜਨ ਨਿਕਲਦੀ ਹੈ ਜਦਕਿ ਕਾਰਬਨ ਡਾਈਆਕਸਾਈਡ ਉਨ੍ਹਾਂ ਦੀ ਖੁਰਾਕ ਹੈ। ਗਰੀਨਰੀ ਦੀ ਕਮੀ ਦੇ ਪ੍ਰਭਾਵ ਤੁਰੰਤ ਨਜ਼ਰ ਨਹੀਂ ਆਉਂਦੇ ਬਲਕਿ ਲਾਂਗ ਟਾਈਮ ਵਿਚ ਦਿਖਾਈ ਦਿੰਦੇ ਹਨ। ਕਦੇ ਸਾਹ ਦੀ ਬੀਮਾਰੀ, ਟੈਨਸ਼ਨ, ਘਬਰਾਹਟ ਹੋਣਾ, ਨੀਂਦ ਨਹੀਂ ਆਉਣੀ, ਇਹ ਸਭ ਕੁਝ ਪੌਦਿਆਂ ਦੀ ਕਮੀ ਕਾਰਨ ਹੁੰਦਾ ਹੈ
ਸ਼ਹਿਰ ਦੇ ਇਨ੍ਹਾਂ ਇਲਾਕਿਆਂ 'ਚ ਨਾ-ਮਾਤਰ ਹੈ ਹਰਿਆਲੀ
ਗੁਰੂ ਕੀ ਨਗਰੀ, ਸਿਵਲ ਲਾਈਨ, ਸੰਗੂਆਣਾ ਬਸਤੀ, ਹਾਜੀਰਤਨ, ਮੋਹਨ ਬਸਤੀ, ਬਾਬਾ ਫਰੀਦ ਨਗਰ, ਚੰਦਸਰ ਬਸਤੀ, ਪ੍ਰਤਾਪ ਨਗਰ, ਰੇਲਵੇ ਕਾਲੋਨੀ, ਨਵੀਂ ਬਸਤੀ, ਪਰਸਰਾਮ ਨਗਰ, ਬਾਬਾ ਦੀਪ ਸਿੰਘ ਨਗਰ, ਹਰਬੰਸ ਨਗਰ, ਕੋਠੇ ਅਮਰਪਰ, ਹਜ਼ੂਰਾ ਕਪੂਰਾ, ਧੋਬੀਆਣਾ ਬਸਤੀ।
-ਸੋਤਰ ਗੂਗਲ ਮੈਪ
ਹਰਿਆਲੀ ਵਾਲਾ ਏਰੀਆ
ਐੱਨ. ਐੱਫ. ਐੱਲ.-ਟਾਊਨਸ਼ਿਪ, ਥਰਮਲ ਕਾਲੋਨੀ, ਗੁਰੂ ਗੋਬਿੰਦ ਸਿੰਘ ਨਗਰ, ਵਿਸ਼ਾਲ ਨਗਰ, ਅਗਰਵਾਲ ਕਾਲੋਨੀ, ਗਰੀਨ ਐਵੀਨਿਊ, ਮਾਡਲ ਟਾਊਨ ਫੇਸ-1, ਮਾਡਲ ਟਾਊਨ ਫੇਸ-2, ਮਾਡਲ ਟਾਊਨ ਫੇਸ-3, ਭਾਰਤ ਨਗਰ, ਗਣਪਤੀ ਇਨਕਲੇਵ, ਹਾਊਸ ਫੇਡ ਕਾਲੋਨੀ, ਵੀਰ ਤਲਾ, ਨਾਮਦੇਵ ਮਾਰਗ।
-ਸੋਤਰ ਗੂਗਲ ਮੈਪ

  • ਹੋਈ ਦਰੱਖਤਾਂ
  • ਅੰਨ੍ਹੇਵਾਹ ਵਾਢੀ
  • Trees grown
  • blindly harvested

ਪੁਰਾਣੀ ਰੰਜਿਸ਼ ਕਾਰਨ ਝਗੜਾ, ਹਵਾਈ ਫਾਇਰ ਕਰ ਕੇ ਮਾਰਨ ਦੀ ਦਿੱਤੀ ਧਮਕੀ

NEXT STORY

Stories You May Like

  • uttar pradesh youth killed in firing
    ਹਾਥਰਸ: ਸ਼ਰਾਬ ਦੇ ਨਸ਼ੇ 'ਚ ਹੋਏ ਵਿਵਾਦ ਤੋਂ ਬਾਅਦ ਅੰਨ੍ਹੇਵਾਹ ਫਾਇਰਿੰਗ, ਨੌਜਵਾਨ ਦੀ ਮੌਤ
  • land dispute  indiscriminate firing  moga police
    ਜ਼ਮੀਨੀ ਵਿਵਾਦ ਸਬੰਧੀ ਹੋਈ ਅੰਨ੍ਹੇਵਾਹ ਫਾੲਰਿੰਗ, ਬਣ ਗਿਆ ਦਹਿਸ਼ਤ ਦਾ ਮਾਹੌਲ
  • boy dead on road accident
    ਸੜਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ
  • india s development journey
    ਭਾਰਤ ਦੀ ਵਿਕਾਸ ਯਾਤਰਾ
  • there may be a decrease of 50 60 tons in gold demand in 2026
    ਦੇਸ਼ ’ਚ ਇੰਪੋਰਟ ਡਿਊਟੀ ਵਧਣ ਨਾਲ 2026 ’ਚ ਸੋਨੇ ਦੀ ਮੰਗ ’ਚ ਆ ਸਕਦੀ ਹੈ 50-60 ਟਨ ਦੀ ਕਮੀ
  • a youth from village deepgarh died in a road accident in new zealand
    ਮੰਦਭਾਗੀ ਖ਼ਬਰ! ਪਿੰਡ ਦੀਪਗੜ੍ਹ ਦੇ ਨੌਜਵਾਨ ਦੀ ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਹੋਈ ਮੌਤ
  • turkey mass shooting  4 killed  several injured
    ਰੈਸਟੋਰੈਂਟ 'ਤੇ ਅੰਨ੍ਹੇਵਾਹ ਗੋਲੀਬਾਰੀ! ਤੁਰਕੀ 'ਚ 4 ਲੋਕਾਂ ਦੀ ਮੌਤ ਤੇ ਕਈ ਹੋਰ ਜ਼ਖਮੀ
  • country  s edible oil imports increase
    'ਦੇਸ਼ ਦੀ ਖਾਣ ਵਾਲੇ ਤੇਲ ਦੀ ਦਰਾਮਦ 2025-26 ’ਚ 3 ਫੀਸਦੀ ਵਧੀ'
  • railways   delay caused a lot of trouble for passengers
    ਰੇਲਵੇ ਦੀ ਲੇਟਲਤੀਫੀ ਨੇ ਮੁਸਾਫ਼ਰਾਂ ਦੇ ਛੁਡਾਏ ਪਸੀਨੇ, ਅਮਰਪਾਲੀ ਤੇ ਮਾਲਵਾ...
  • hooliganism on sodhal road
    ਸੋਢਲ ਰੋਡ 'ਤੇ ਗੁੰਡਾਗਰਦੀ: ਮਾਂ ਕਰਦੀ ਰਹੀ ਪੁੱਤ ਲਈ ਤਰਲੇ, ਹਮਲਾਵਰਾਂ ਨੇ...
  • haryana cm naib saini meets dera beas chief gurinder singh dhillon
    ਹਰਿਆਣਾ ਦੇ CM ਨਾਇਬ ਸੈਣੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ...
  • pregnant woman dies in horrific road accident in noormehal
    ਪੰਜਾਬ: ਪੈਦਲ ਜਾ ਰਹੀਆਂ 3 ਔਰਤਾਂ ਨੂੰ ਵਾਹਨ ਨੇ ਦਰੜਿਆ, ਗਰਭਵਤੀ ਮਹਿਲਾ ਦੀ...
  • rti activist simranjit singh funreal
    ਗੋਲ਼ੀਆਂ ਮਾਰ ਕਤਲ ਕੀਤੇ RTI ਐਕਟੀਵਿਸਟ ਸਿਮਰਨਜੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ
  • big weather forecast for punjab
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਭਵਿੱਖਬਾਣੀ, ਜਾਣੋ 4 ਜੂਨ ਤੱਕ ਦੀ ਤਾਜ਼ਾ ਜਾਣਕਾਰੀ
  • uproar during excise inspector recruitment exam in jalandhar
    ਜਲੰਧਰ ਵਿੱਚ ਐਕਸਾਈਜ਼ ਇੰਸਪੈਕਟਰ ਭਰਤੀ ਪ੍ਰੀਖਿਆ ਦੌਰਾਨ ਹੋਇਆ ਹੰਗਾਮਾ
  • major in the case of firing at the house of the owner of kanda jewelers
    ਕੰਡਾ ਜਿਊਲਰਜ਼ ਦੇ ਮਾਲਕ ਦੇ ਘਰ ’ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਵੱਡੀ ਅਪਡੇਟ,...
Trending
Ek Nazar
trump on 250 bill

250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ ਛਿੜਿਆ ਸਿਆਸੀ ਘਮਾਸਾਨ

hospital 6 months child kidnapped

ਹਸਪਤਾਲ 'ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ...

fightt between indians in italy

ਇਟਲੀ ਦੇ ਭਾਰਤੀਆਂ ਦੀ ਆਪਸ 'ਚ ਹੋਈ ਲੜਾਈ, ਇੱਕ ਨੇ ਦੂਜੇ ਨੂੰ ਮਾਰ'ਤਾ ਚਾਕੂ

chandrakant patel in us

ਅਮਰੀਕਾ 'ਚ ਚੰਦਰਕਾਂਤ ਪਟੇਲ ਦਾ ਕਬੂਲਨਾਮਾ, ਯੂ ਵੀਜ਼ਾ ਘੁਟਾਲੇ ਦਾ ਦੋਸ਼ ਕੀਤਾ...

tourist bus crashes

ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 8 ਦੀ ਮੌਤ ਤੇ 33 ਜ਼ਖਮੀ; ਤੁਰਕੀ 'ਚ ਸੋਗ...

mine collapses in china

ਚੀਨ 'ਚ ਖਾਨ ਢਹਿ ਢੇਰੀ, ਪੰਜ ਲੋਕਾਂ ਦੀ ਮੌਤ

washing machine made of cardboard

ਬਾਕਮਾਲ! ਗੱਤੇ ਤੇ ਬੋਤਲਾਂ ਨਾਲ ਬਣਾ'ਤੀ ਵਾਸ਼ਿੰਗ ਮਸ਼ੀਨ; ਨੌਜਵਾਨ ਦਾ ਟੈਲੇਂਟ ਦੇਖ...

reetha sahib mela  accident  sdrf jawan  devotees

ਰੀਠਾ ਸਾਹਿਬ ਮੇਲੇ 'ਚ ਟਲਿਆ ਵੱਡਾ ਹਾਦਸਾ, SDRF ਦੇ ਜਵਾਨਾਂ ਨੇ ਮੌਤ ਦੇ ਮੂੰਹ...

big success for israeli army

ਇਜ਼ਰਾਇਲੀ ਫੌਜ ਨੂੰ ਵੱਡੀ ਸਫਲਤਾ, ਲੇਬਨਾਨ ਦੇ ਬੋਫੋਟਰ ਕਿਲ੍ਹੇ 'ਤੇ ਕੀਤਾ ਕਬਜ਼ਾ

putin  s secret project

ਪੁਤਿਨ ਦੀ 'ਅਮਰ' ਹੋਣ ਦੀ ਤਿਆਰੀ! 120 ਸਾਲ ਜਿਊਣ ਲਈ ਸ਼ੁਰੂ ਕੀਤਾ ਕਰੋੜਾਂ ਦਾ ਗੁਪਤ...

famous actress seen begging on the streets of mumbai

ਮੁੰਬਈ ਦੀਆਂ ਸੜਕਾਂ 'ਤੇ ਭੀਖ ਮੰਗਦੀ ਦਿਸੀ ਮਸ਼ਹੂਰ ਅਦਾਕਾਰਾ, ਪਛਾਣਨਾ ਵੀ ਹੋਇਆ...

river  girl  people  drowned

ਨਦੀ 'ਚ ਡੁੱਬਦੀ ਕੁੜੀ ਨੂੰ ਬਚਾਉਣ ਪਾਣੀ 'ਚ ਉਤਰੇ 5 ਨੌਜਵਾਨ ! ਕੁੜੀ ਤਾਂ ਬਚ...

sbi  recruitment  state bank of india

SBI 'ਚ ਨਿਕਲੀ ਭਰਤੀ ! 93,000 ਤੱਕ ਮਿਲੇਗੀ ਨੌਕਰੀ, ਇੰਝ ਕਰੋ ਅਪਲਾਈ

rs 3000 for women

ਔਰਤਾਂ ਦੇ ਖਾਤਿਆਂ ’ਚ 3 ਜੂਨ ਨੂੰ ਆਉਣਗੇ 3000 ਰੁਪਏ! CM ਸ਼ੁਭੇਂਦੂ ਨੇ ਕੀਤਾ ਐਲਾਨ

ipl 2026 final rain rule rcb vs gt

ਮੀਂਹ ਕਾਰਨ ਰੱਦ ਹੋ ਗਿਆ IPL ਦਾ ਫਾਈਨਲ ਤਾਂ RCB ਜਾਂ GT 'ਚੋਂ ਕੌਣ ਬਣੇਗਾ...

dk shivakumar elected leader of the legislative party

ਕਾਂਗਰਸ ਵਿਧਾਇਕ ਦਲ ਦੇ ਨੇਤਾ ਚੁਣੇ ਗਏ DK ਸ਼ਿਵਕੁਮਾਰ, ਬਣਨਗੇ ਕਰਨਾਟਕ ਦੇ ਨਵੇਂ CM

the roof of the house collapsed due to rain

ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ, ਮਾਂ ਨੇ ਆਪਣੀ ਜਾਨ 'ਤੇ ਖੇਡ ਕੇ ਬੱਚਿਆਂ ਨੂੰ...

yograj singh speaks on the web series controversy

"ਮੇਰਾ ਕੀ ਕਸੂਰ, ਮੈਂ ਤਾਂ ਸਿਰਫ਼ ਡਾਇਰੈਕਟਰ ਦੀ ਲਿਖੀ ਸਕ੍ਰਿਪਟ ਪੜ੍ਹੀ": ਵੈੱਬ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • 3 youths drowned while bathing in canal
      ਨਹਿਰ ’ਚ ਨਹਾਉਣ ਗਏ 3 ਨੌਜਵਾਨ ਡੁੱਬੇ, ਇਕ ਨੂੰ ਬਚਾਇਆ
    • mehal kalan police arrests two suspected youths
      ਮਹਿਲ ਕਲਾਂ ਪੁਲਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਨਜਾਇਜ਼ ਅਸਲੇ ਸਮੇਤ ਕੀਤਾ ਕਾਬੂ
    • police have registered 5 cases against the youth for his death
      ਚਿੱਟੇ ਨਾਲ ਨੌਜਵਾਨ ਦੀ ਮੌਤ ’ਤੇ ਪੁਲਸ ਵਲੋਂ 5 ਨਾਮਜ਼ਦ, ਪਿੰਡ ਵਾਸੀਆਂ ’ਚ ਭਾਰੀ...
    • gangsters cannot be kept in a zoo
      ਗੈਂਗਸਟਰਾਂ ਨੂੰ ਚਿੜੀਆ ਘਰ ’ਚ ਸਜਾ ਕੇ ਨਹੀਂ ਰੱਖ ਸਕਦੇ, ਸਖ਼ਤ ਕਾਰਵਾਈ ਹੀ ਇਕੋ...
    • case registered against youth on charges of raping
      ਮੇਲੇ ਤੋਂ ਵਰਗਲਾਈ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ਾਂ ਤਹਿਤ ਨੌਜਵਾਨ ਖ਼ਿਲਾਫ਼ ਮਾਮਲਾ...
    • punjab student summer vacations
      ਪੰਜਾਬ: ਗਰਮੀ ਦੀਆਂ ਛੁੱਟੀਆਂ ਕੱਟਣ ਨਾਨਕੇ ਜਾ ਰਹੇ ਵਿਦਿਆਰਥੀ ਨਾਲ ਵਾਪਰ ਗਈ ਅਣਹੋਣੀ
    • ludhiana corporation paperless
      ਪੇਪਰਲੈੱਸ ਹੋਵੇਗਾ ਨਗਰ ਨਿਗਮ ਦਾ ਜਨਰਲ ਹਾਊਸ, ਅਫਸਰਾਂ ਨਾਲ ਕੌਂਸਲਰਾਂ ਨੂੰ ਮਿਲਣਗੇ...
    • cbse toolkit
      ਡਿਜੀਟਲ ਮੁਲਾਂਕਣ ਪ੍ਰਣਾਲੀ ’ਤੇ ਉੱਠੇ ਸਵਾਲਾਂ ਤੋਂ ਬਾਅਦ ਸੀ. ਬੀ. ਐੱਸ. ਈ. ਨੇ...
    • drug smugler arrested
      ਨਸ਼ੇ ਦੀ ਸਪਲਾਈ ਕਰਨ ਜਾ ਰਿਹਾ ਮੁਲਜ਼ਮ 5 ਕਿੱਲੋ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ
    • haryana cm naib saini meets dera beas chief gurinder singh dhillon
      ਹਰਿਆਣਾ ਦੇ CM ਨਾਇਬ ਸੈਣੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +